Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਪਣੀ ਚੁੱਪ ਦੇ ਆਖੇ ਲੱਗ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਅਪਣੀ ਚੁੱਪ ਦੇ ਆਖੇ ਲੱਗ
ਅਪਣੀ ਚੁੱਪ ਦੇ ਆਖੇ ਲੱਗ ਸੱਜਣਾ
ਬਿਰਹੋ ਦਾ ਛੀਂਬਾ ਸੱਪ ਕੋਈ ਲੜਾ
ਆ ਅਪਣੀਆਂ ਪੀੜਾਂ ਵਾਲਾ ਕੋਈ
ਮਣਸ ਕੇ ਗਾਨਾ ਮੇਰੇ ਗੱਲ ਪਾ

ਬੰਨਾ ਸਮੇ ਦੇ ਨੈਣੀ ਮੈਂ ਕਾਲੀ ਪੱਟੀ
ਇਕ ਝਾਤ ਤਾਂ ਮੇਰੇ ਵੱਲ ਤੂੰ ਪਾ
ਦਿਲ ਦੇ ਧੁੱਖਦੇ ਅੰਗਿਆਰੇ ਨਾਲ
ਕੋਈ ਅਪਣਾ ਝੂਠਾ ਕੋਲ ਸ਼ੁਆ


ਮੋਤ. ਮੇਰੀ ਨੂੰ ਮੰਜਿਲ ਕਹਿ ਕੇ
ਕੋਈ ਕਾਲਾ ਇਲਮ ਕਰਾ
ਰੁੱਤਾ ਦੇ ਫਿਰ ਮਾਤਮ ਲਈ
ਮੇਰੇ ਇਸ਼ਕ ਦੀ ਕਥਾ ਸੁਣਾ

ਜਦ ਜਦ ਵਫਾ ਦੇ ਬੂੱਟੇ ਲੱਗਣ
ਤੂੰ ਤੁਰਦੀ ਤੁਰਦੀ ਛਾਂਗ ਕੇ ਆ
ਇੱਛਾ ਧਾਰੀ ਫਿਰ ਨਾਗਿਨ ਵਾਂਗੂੰ
ਪਲ ਪਲ ਕੋਈ ਨਵਾ ਰੰਗ ਵਟਾ


ਸੰਜੀਵ ਸ਼ਰਮਾਂ
09 May 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sanjeev Ji, Good One !


Thnx for sharing on the Forum...


Keep writing even better...


God Bless !

09 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Good one.thaanx for sharing 

10 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks jagjit sir te komoldeep g
11 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
bohat sohna likheya Sanjeev ji

ਤੁਹਾਡੀ ਨਜ਼ਮ ਪੜ੍ਹਦਿਆਂ ਮੈਨੂੰ ਸ਼ਬਦੀਸ਼ ਦੀਆਂ ਲਾਇਨਾਂ ਯਾਦ ਆ ਰਹੀਆਂ ਸਨ :

ਮੇਰੀ ਚੁੱਪ ਨੇ ਅਕਸਰ ਹੀ ਪੁੱਛਿਆ ਹੈ ਮੈਥੋਂ

ਤੂੰ ਅਗਨੀ ਦੀ ਰੁੱਤੇ ਕੀ ਕਰਦਾ ਰਿਹਾ ਏਂ ।

 

ਬਹੁਤ ਸੋਹਣਾ ਲਿਖਆ ਤੁਸੀਂ ,

ਹੋਰਵੀ ਸੋਹਣਾ ਸੋਹਣਾ ਲਿਖਦੇ ਰਹੋ

ਰੱਬ ਰਾਖਾ !!!!

12 May 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

great,..............brilliant poetry from a brilliant poet

 

good to read,.........superb

 

jeo veer g

13 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Brilliant G !!
ਬਹੁਤ ਹੀ ਸੋਹਣਾ ਲਿਖਿਆ ਏ ਸੰਜੀਵ ਜੀ ਤੁਸੀ, ਤੇ ੲਿਸ ਵਕਤ ਦੇ ਨੈਣੀ ਵੀ ਤੁਸੀ ਕਾਲੀ ਪੱਟੀ ਬੰਨ ਦਿੱਤੀ..ਤੇ ੲਿਹੋ master stroke ਹੈ,

"ਬੰਨਾ ਸਮੇ ਦੇ ਨੈਣੀ ਮੈਂ ਕਾਲੀ ਪੱਟੀ
ਇਕ ਝਾਤ ਤਾਂ ਮੇਰੇ ਵੱਲ ਤੂੰ ਪਾ "

ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ।
13 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸ਼ੁਕਰੀਆ ਸੰਦੀਪ ਜੀ
21 May 2015

Reply