Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
Akansha Suiside Case Jalandhar

Akansha  Suiside Case Jalandhar..

ਦੇਖੋ ਵੀਡੀਓ—ਆਕੰਸ਼ਾ ਦੀ ਮੌਤ ਨੂੰ ਲੈ ਕੇ ਜਲੰਧਰ 'ਚ ਕੱਢਿਆ ਕੈਂਡਲ ਮਾਰਚ

ਹਾਲੇ ਤੱਕ ਵੀ ਨਹੀਂ ਰੁਕਿਆ ਔਰਤਾਂ 'ਤੇ ਜੁਲਮ ਕਰਨ ਦਾ ਸਿਲਸਿਲਾ ਤੇ ਆਏ ਦਿਨ ਕੋਈ ਨਾ ਕੋਈ ਔਰਤ ਸਹੁਰਿਆਂ ਦੇ ਜੁਲਮਾਂ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ। ਇਹੋ ਜਿਹਾ ਇਕ ਮਾਮਲਾ ਜਲੰਧਰ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਵਿਆਹੁਤਾ ਨੇ ਆਪਣੇ ਸਹੁਰਿਆਂ ਦੇ ਜੁਲਮਾਂ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ। ਇਹ ਵਿਆਹੁਤਾ ਜਲੰਧਰ ਦੇ ਏ. ਪੀ. ਜੇ. ਸਕੂਲ ਵਿਚ ਅਧਿਆਪਕਾ ਸੀ ਤੇ ਉਸਨੇ ਐਤਵਾਰ ਨੂੰ ਨਹਿਰ 'ਚ ਛਾਲ ਮਾਰ ਕੇ ਆਪਣਾ ਜਿੰਦਗੀ ਦਾ ਅੰਤ ਕਰ ਲਿਆ।

Click here story and video-http://www.jagbani.com/news/jagbani_117307/

 

 

 

20 Aug 2012

Reply