ਪ੍ਰਭ ਜੀ ਸਾਡੀ ਇਕ ਅਰਜੋਈ ਜਿਸ ਦੇ ਅਸੀਂ ਮਰ ਮਰ ਹੋਈਏਓਹ ਨਾ ਸਾਡੀ ਹੋਈ
ਪ੍ਰਭ ਜੀਸਾਨੂੰ ਵਡਾ ਰੋਗਜਾਣਦਿਆਂ ਵੀ ਬੁਝਦਿਆਂ ਵੀ ਰਹੇ ਹਾਂ ਬਿਰਹਾ ਭੋਗ
ਪ੍ਰਭ ਜੀ ਸਾਡੀ ਇਕ ਮਜ਼ਬੂਰੀਜੀਵਨ ਸਾਡਾ ਪੂਰਨ ਹੁੰਦਾ ਆਤਮਾ ਰਹੇ ਅਧੂਰੀ
ਪ੍ਰਭ ਜੀ ਸਾਡੇ ਤਨ ਦੀ ਮਿਟੀਅੰਦਰ ਮੋਤੀ ਸੁਚਾ ਰਹਿੰਦਾ ਫੋਲ ਕਿਓਂ ਨਾ ਡਿਠੀ
wah ji ..........grt one
ਸ਼ੁਕਰੀਆ ਜੱਸ ਜੀ
very nice
bahut khoob bai ji..!!
ਸਾਰਿਆਂ ਦਾ ਧਨਵਾਦ