Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸਲ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਸਲ...
ਕੋੲੀ ਮਸਜਿਦ ਹੋਵੇ ਚਾਹੇ ਗਿਰਜਾ
ਕੋੲੀ ਮੰਦਰ ਹੋਵੇ ਚਾਹੇ ਘਰ ਗੁਰੂ ਕਾ
ਜਦੋਂ ਸਿਰ ਝੁਕਣ ਦੇ ਬਣਨ ਸਭ ਸਬਬ
ਓਹੀ ਹੁੰਦਾ ਹੈ ਮਿੱਤਰੋ ਅਸਲ ਅਦਬ

ਓਸ ਬੰਦੇ ਦੇ ਹੀ ਹੁੰਦੇ ਨੇ ਸੰਸਕਾਰ ਵੱਡੇ
ਖੜਾ ਬਜ਼ੁਰਗ ਵੇਖ ਜੋ ਆਪਣੀ ਸੀਟ ਛੱਡੇ
ਜਦੋਂ ਰੋਕੇ ਕੋੲੀ ਕਿਸੇ ਮਸਕੀਨ ਲਈ ਕਾਰ
ਓਹੀ ਹੁੰਦਾ ਹੈ ਮਿੱਤਰੋ ਸੱਚਾ ਸਤਿਕਾਰ

ਜਿਸ ਰਿਸ਼ਤੇ 'ਚ ਕਿਤੇ 'ਮੈਂ' ਨਾ ਆਵੇ
ਆਪ ਤੋਂ ਪਹਿਲਾਂ 'ੳੁਹ' ਮਨਾਇਆ ਜਾਵੇ
ਜਿੱਥੇ ਹਾਸਾ ਢਾਲ ਤੇ ਹਾਸਾ ਹੀ ਹਥਿਆਰ
ਓਹ ਰਿਸ਼ਤਾ ਹੀ ਹੁੰਦਾ ਹੈ ਅਸਲ ਪਿਆਰ

ਜਦੋਂ ਦੋ ਜ਼ਹਿਨਾਂ ਦੇ ਖਿਆਲ ੲਿੱਕ ਹੋ ਜਾਣ
ਜਦੋਂ ਦੋਵਾਂ ਦੀ ਹੋਵੇ ੲਿੱਕ ਦੂਜੇ ਨਾਲ ਪਛਾਣ
ਜਿੱਥੇ ਮੁਹੱਬਤ ਹੋਵੇ ਗੜਵੇ ਤੇ ਡੋਰੀ ਵਾਂਗ
ਮਿੱਤਰੋ ਓਹੀ ਬਣੇ ਫਿਰ ਜਨਮਾਂ ਦੀ ਸਾਂਝ

ਹਰ ਸੱਚਾ ਸੁੱਚਾ ਕਰਮ ਜਦੋਂ ਬਣੇ ਚੜ੍ਹਾਵਾ
ਜਦੋਂ ਮੁੱਕੇ ਹਰ ਝੂਠ ਹਰ ਫੋਕਾ ਦਿਖਾਵਾ
ਜਿਸ ਵਿੱਚ ਹੋਵੇ ਬਸ ਸਰਮਦ ਦੀ ਬੰਦਗੀ
ਬਸ ਓਹੀ ਹੈ ਮਿੱਤਰੋ ਅਸਲ ਜ਼ਿੰਦਗੀ ॥
12 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਬਹੁਤ ਵਧਿਆ ਸੰਦੀਪ ਜੀ ,,,,,
"ਅਸਲ" ਅਸਲ ਵਿਚ ਅਸਲੀਅਤ ਨੂੰ ਉਕੇਰਦੀ ਇਕ ਬਹੁਤ ਸੋਹਣੀ ਲਿਖਤ ਹੈ......
ਖੁਸ਼ ਰਹੋ ਤੇ ਲਿਖਦੇ ਰਹੋ.....
ਰੱਬ ਭਲੀ ਕਰੇ 

ਬਹੁਤ ਵਧਿਆ ਸੰਦੀਪ ਜੀ ,,,,,

 

"ਅਸਲ" ਅਸਲ ਵਿਚ ਅਸਲੀਅਤ ਨੂੰ ਉਕੇਰਦੀ ਇਕ ਬਹੁਤ ਸੋਹਣੀ ਲਿਖਤ ਹੈ......

 

ਖੁਸ਼ ਰਹੋ ਤੇ ਲਿਖਦੇ ਰਹੋ.....

 

ਰੱਬ ਭਲੀ ਕਰੇ 

 

so much of soothing effect

 

TFS 

 

12 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Jadon miterta hove bina sawarth deee
Jad har banda karda gall yatharth deee
Jadon har insaan da ikk duje naal pyaar bane
Fir Asal sawarg eh sansaar bane
SOrry y jee thoda naal add kita
Waal kamaal asliyatt pesh kiti aaa
Gd one
Vadhai hai tuhanu tuhade kamm layi
Jeo

13 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਕਿਆ ਬਾਤ ਹੈ !
ਸ਼ਬਦਾਂ ਦੀ ਕਿਆ ਕਮਾਲ ਦੀ ਲੜੀ ਪਰੋਈ ਹੈ ਵੀਰ ! ,,,ਬਹੁਤ ਹੀ ਖੂਬਸੂਰਤ !,,,
ਜਿਓੰਦੇ ਵੱਸਦੇ ਰਹੋ,,,

ਕਿਆ ਬਾਤ ਹੈ !

 

ਸ਼ਬਦਾਂ ਦੀ ਕਿਆ ਕਮਾਲ ਦੀ ਲੜੀ ਪਰੋਈ ਹੈ ਵੀਰ ! ,,,ਬਹੁਤ ਹੀ ਖੂਬਸੂਰਤ !,,,

 

ਜਿਓੰਦੇ ਵੱਸਦੇ ਰਹੋ,,,

 

13 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Navi g, Gurpreet bai g, and Harpinder bhaji , a big thanks to you all for taking time off for reading and posting such a beautiful and motivating comments.
13 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bshut khoob g
13 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ, ਬਹੁਤ ਸੋਹਣਾ ਲਿਖਿਆ ਬਾਈ ਜੀ - ਜ਼ਿੰਦਗੀ ਦੇ ਫਲਸਫੇ ਦੀ ਇਕ ਸੁੰਦਰ ਝਲਕ - ਕਿਉਂਕਿ ਸਾਡੀ ਅਮਲੀ ਜ਼ਿੰਦਗੀ  ਹੋ ਚੁਕੀ ਹੈ ਜਿਸ ਵਿਚ ਉਹ ਦਾ ਕੋਈ ਸਥਾਨ ਨਹੀਂ ਰਿਹਾ |   
ਜਿਸ ਰਿਸ਼ਤੇ 'ਚ ਕਿਤੇ 'ਮੈਂ' ਨਾ ਆਵੇ
ਆਪ ਤੋਂ ਪਹਿਲਾਂ 'ੳੁਹ' ਮਨਾਇਆ ਜਾਵੇ
ਜਿੱਥੇ ਹਾਸਾ ਢਾਲ ਤੇ ਹਾਸਾ ਹੀ ਹਥਿਆਰ

ਓਹ ਰਿਸ਼ਤਾ ਹੀ ਹੁੰਦਾ ਹੈ ਅਸਲ ਪਿਆਰ

 

ਜਿਸ ਰਿਸ਼ਤੇ 'ਚ ਕਿਤੇ 'ਮੈਂ' ਨਾ ਆਵੇ

ਆਪ ਤੋਂ ਪਹਿਲਾਂ 'ੳੁਹ' ਮਨਾਇਆ ਜਾਵੇ

ਜਿੱਥੇ ਹਾਸਾ ਢਾਲ ਤੇ ਹਾਸਾ ਹੀ ਹਥਿਆਰ

ਓਹ ਰਿਸ਼ਤਾ ਹੀ ਹੁੰਦਾ ਹੈ ਅਸਲ ਪਿਆਰ


ਸੰਦੀਪ ਜੀ, ਵਾਹ ! ਬਹੁਤ ਸੋਹਣਾ ਲਿਖਿਆ - ਜ਼ਿੰਦਗੀ ਦੇ ਫਲਸਫੇ ਦੀ ਇਕ ਸੁੰਦਰ suggestive ਝਲਕ - ਕਿਉਂਕਿ ਸਾਡੀ ਅਮਲੀ ਜ਼ਿੰਦਗੀ ਪੂਰੀ ਤਰਾਂ self-centered OR 'ਮੈਂ-ਕੇਂਦ੍ਰਿਤ' ਹੋ ਚੁਕੀ ਹੈ, ਜਿਸ ਵਿਚ "ਉਹ" (ਵੱਡੇ "He" ਦੀ ਪਰਵਾਹ ਨਹੀਂ ਕਿਸੇ ਨੂੰ,  ਛੋਟੇ "he" ਦੀ ਤਾਂ ਗੱਲ ਈ ਕੀਹ ਕਰਨੀ) ਦਾ ਕੋਈ ਸਥਾਨ ਨਹੀਂ ਰਿਹਾ |

 

TFS |  

 

ਜਿਉਂਦੇ ਵੱਸਦੇ ਰਹੋ ਜੀ |

 

14 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
kai baat hai sandeep bai g kamal ......asal hi asal sha gia
14 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks a lot to Jagjit Sir,Gurpreet Bai g and Sanjeev bai g, for giving your wonderful words and precious time to this simple verse.
Motivating words acts as a fuel for a long and blissful journey ahead. God bless U .
14 Sep 2014

Reply