Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਸਿੱਖ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਅਸੀਂ ਸਿੱਖ

ਹਰ ਕੌਮ ਦਾ ਅਸੀ ਸਤਿਕਾਰ ਕਰਦੇ 

ਅਸੀਂ ਵੰਡਿਆ ਜਦ ਵੀ ਪਿਆਰ ਵੰਡਿਆ 

ਜੁਲਮ ਕਰਨਾ ਨਾ ਸਹਿਣਾ ਹੈ ਰੀਤ ਸਾਡੀ 

ਅਸੀ ਕਦੇ ਨਾ ਬੁਰਾ ਵਿਵਹਾਰ ਵੰਡਿਆ 

ਬਹਿ ਕੇ ਤਵੀ ਤੇ ਦੇ ਕੇ ਕਦੀ ਸੀਸ ਗੁਰੂਆਂ 

ਹਿੰਦ ਨੂੰ ਵੱਖਰਾ ਨਕਸ਼ ਨੁਹਾਰ ਵੰਡਿਆ 

ਕਦੇ ਲੜੇ ਨਾ ਔਰਤਾਂ ਦੌਲਤਾਂ ਲਈ 

ਭਾਇਆਂ ਨਾਲ ਨਾ ਤਖ਼ਤ ਦਰਬਾਰ ਵੰਡਿਆ 

ਬਹਾਦਰ ਕੋਲ਼ ਬੋਲ਼ਣ ਲਈ ਹਰਫ ਹੈ ਨਈ 

ਜਿਹੜੀਆਂ ਖ਼ਾਲਸੇ ਨੇ ਮੱਲਾਂ ਮਾਰੀਆ ਨੇ 

ਨੀਹਾਂ ਵਿੱਚ ਦਿਤੇ ਅਸੀਂ ਪੁਤ ਸਾਡੇ 

ਫ਼ੋਕੇ ਭਾ ਨਾ ਲਈਆਂ ਸਰਦਾਰੀਆਂ ਨੇ

23 Jun 2010

death cold
death
Posts: 6
Gender: Male
Joined: 27/Apr/2010
Location: death valley
View All Topics by death
View All Posts by death
 

bai ji....sardaari tan tuhade chehre ton dull dull pe rahi hai....

 

oooopssss.....srry no offense.....

24 Jun 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bai Ji

EH LINA ME APNE AAP NU SIKH SABI KARAN LAI NAI C LIKHIYA,SGO IS LAI LIKHEYA C JO AJJ KAL SARDARAN DI JO FAZIHAT CHUTKLEYAN VICH HO RAHI A US DE VIRODH VICH C

FER V FOR MORE DETAILS-9888865593

24 Jun 2010

Reply