Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
....ਅਸੀਂ ਤਾਂ ਸਿੱਧੇ ਜਿਹੇ ਹਾਂ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
....ਅਸੀਂ ਤਾਂ ਸਿੱਧੇ ਜਿਹੇ ਹਾਂ....


ਅਸੀਂ ਤਾਂ ਸਿੱਧੇ ਜਿਹੇ ਹਾਂ
ਕਮਲੇ ਵੀ ਅਖਵਾਉਂਦੇ ਹਾਂ
ਪਰ ਉਹਨਾਂ ਵਾਂਗ ਬੇਸ਼ਰਮ ਨਹੀਂ
ਜੋ ਕਰਦੇ ਨੇਂ ਆਪਣੀਆਂ
ਧੀਆਂ-ਭੈਣਾਂ ਦੇ ਲੱਕ ਦੀ ਮਿਣਤੀ
ਤੇ ਕਰਦੇ ਨੇਂ ਉਹਨਾਂ ਨੂੰ
ਸਰੇ-ਬਜ਼ਾਰ ਨਿਲਾਮ
ਅਸੀਂ ਉਹਨਾਂ ਚੋਂ, ਵੀ ਨਹੀਂ
ਜੇਹੜੇ ਪੰਜਾਬੀ ਦੀ ਸੇਵਾ ਦੇ ਨਾਂ ਤੇ
ਕਰਦੇ ਨੇਂ ਓਸੇ ਨੂੰ ਕੱਖੋਂ ਹੌਲਾ
ਅਸੀਂ ਤਾਂ ਸਿਧਰੇ ਜਿਹੇ ਹਾਂ
ਸਾਡੀ ਤਾਂ ਲੰਘ ਜਾਂਦੀ ਹੈ
ਸਾਰੀ ਹੀ ਦਿਹਾੜੀ
ਰੋਟੀ ਦੇ ਫ਼ਿਕਰ ਚ੍...


.... 
ਲਿਖਤੁਮ :- ਨਿਮਰਬੀਰ ਸਿੰਘ......

21 Apr 2012

sagar gogna
sagar
Posts: 10
Gender: Male
Joined: 03/Nov/2011
Location: ludhiana
View All Topics by sagar
View All Posts by sagar
 

ਵਾਹ ੨੨ ਵਾਹ

21 Apr 2012

sagar gogna
sagar
Posts: 10
Gender: Male
Joined: 03/Nov/2011
Location: ludhiana
View All Topics by sagar
View All Posts by sagar
 

ਸਿਰਾਆਆਆਆਆਆਆਆ

21 Apr 2012

Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

 

wah bai ji kamaal karti,,,,jeaunde raho...

21 Apr 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadia ji

21 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵੀਰ ,,,ਤੇਰੀਆਂ ਪਹਿਲੀਆਂ ਕਵਿਤਾਵਾਂ ਇਸ ਕਵਿਤਾ ਤੋਂ ਵਧੀਆ ਨੇਂ | ਲੱਗਦਾ ਹੈ ਜਿਵੇਂ ਇਹ ਓਹਨਾਂ ਦੇ ਹਾਣ ਦੀ ਨੀ ਹੈ | ਪਰ ਤੇਰੀ ਸੋਚ ਬਹੁਤ ਵਧੀਆ ਹੈ ,,,ਜਿਓੰਦਾ ਵੱਸਦਾ ਰਹਿ,,,

21 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

agree with harpinder g........nimar tuhadian baki poems is taun kite behtar ne....

per sadi jada behatar na likhi gyi poem hi pehlian nu jada vdian darsanundi hai......:)

all d best.....:)

21 Apr 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ-ਬਹੁਤ ਮੇਹਰਬਾਨੀ ਸਭ ਦੋਸਤਾਂ ਦੀ....

ਸ਼ੁਕਰੀਆ ਹਰਪਿੰਦਰ ਬਾਈ ਜੀ ਤੇ ਰੂਬੀ...ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਤੇ ਅਨਮੋਲ ਸੂਝਾਅ ਦੇਣ ਲਈ..ਜਿਉਂਦੇ ਵੱਸਦੇ ਰਹੋ |

21 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਮੈਨੂੰ ਇਹ ਸਿਰਫ ਦਿਲਜੀਤ ਦੋਸਾਂਝ ਉੱਤੇ ਗੁੱਸਾ ਕੱਡਿਆ ਲੱਗਦਾ ......ਓਹ ਹੈ ਵੀ ਇਸ ਲਾਇਕ ......ਪਰ ਨਿਮਰ ਜਿਵੇਂ ਤੁਹਾਡਾ ਇੱਕ ਮਿਆਰ ਬਣ ਚੁੱਕਾ ਹੁਣ ਇਸ ਤਰ੍ਹਾ ਦੀਆਂ ਹਲਕਿਆਂ ਰਚਨਾਵਾਂ ਦੀ ਤੁਹਾਡੇ ਤੋਂ ਕੋਈ ਵੀ ਉਮੀਦ ਘੱਟ ਹੀ ਕਰੇਗਾ ......ਪ੍ਰਸਿਧੀ ਤੇ ਸਫਲਤਾ ਮਿਲ ਹਰ ਇੱਕ ਨੂੰ ਜਾਂਦੀ ਏ ਪਰ ਬਰਕਰਾਰ ਰਖਨੀ ਬੜੀ ਔਖੀ ਏ ਵੀਰ ......ਜਿਵੇਂ ਸਦੀਕ ਸਾਹਿਬ ਨੇ ਕਿਹਾ ਏ ਕਿ ex  ਸ਼ਬਦ ਹਰ ਕੋਈ ਨਾਮ ਦੇ ਨਾਲ ਲਾ ਸਕਦਾ ਪਰ ਇੱਕ ਲਿਖਾਰੀ ਤੇ ਗਾਇਕ, ਜਿਉਂਦੇ ਜੀਅ ਇਸ ਸ਼ਬਦ ਨੂੰ ਕਦੇ ਵਰਤ ਨਹੀਂ ਸਕਦਾ ਤੇ ਸ਼ਾਇਦ ਮਰ ਕੇ ਵੀ ਨਹੀਂ ਲੱਗਦਾ ......ਅਸੀਂ ਵੀ ਤੁਹਾਡੇ ਤੋਂ ਕਦੇ ਵੀ ਕਿਸੇ ਹਲਕੀ ਰਚਨਾ ਦੀ ਉਮੀਦ ਕਦੇ ਨਹੀਂ ਕਰਾਂਗੇ, ਨਾ ਹੀ ਸੁਣਾਂਗੇ ਕਿ ਨਿਮਰ ਚੰਗਾ ਲਿਖਦਾ ਸੀ ...ਸੋ  ......ਬੁਲੰਦੀ ਬਰਕਰਾਰ ਰਹੇ ......ਕਲਮ ਹੋਰ ਸੁਹਿਰਦ, ਸੁਦ੍ਰਿੜ ਤੇ ਸੋਹਣਾ ਲਿਖਦੀ ਰਹੇ .....ਇਹੀ ਕਾਮਨਾ ਕਰਦੇ ਹਾਂ ......ਖੁਸ਼ ਰਹੋ ਆਬਾਦ ਰਹੋ ......ਕੋਈ ਗੱਲ ਦਿਲ ਦੁਖੇ ਇਸ ਲਈ ਖਿਮਾ ਬਖ਼ਸ਼ ਲੈਣੀ .....

21 Apr 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ-ਬਹੁਤ ਸ਼ੁਕਰੀਆ ਜੱਸ ਬਾਈ ਜੀ ਅਣਮੁੱਲੀਆੇ ਵਿਚਾਰਾਂ ਤੇ ਸਲਾਹਵਾਂ ਲਈ...ਮੈਂ ਜਰੂਰ ਅਮਲ ਕਰਾਂਗਾ...ਇਸੇ ਤਰਾਂ ਆਪਨਾ ਸਹਿਯੋਗ ਦਿੰਦੇ ਰਹੋ...ਜਿਉਂਦੇ ਵੱਸਦੇ ਰਹੋ ਬਾਬਿਓ |

22 Apr 2012

Showing page 1 of 3 << Prev     1  2  3  Next >>   Last >> 
Reply