Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਸੀਂ

ਅਸੀਂ
ਛਾਣ ਲਿਆ ਹੈ
ਵਿਚਾਰਾਂ ਦੇ ਬੀਜਾਂ ਨੂੰ
ਤੇ ਸੰਭਾਲ ਲਿਆ ਹੈ
ਦਿਮਾਗੀ ਲਿਫਾਫਿਆਂ ਅੰਦਰ
ਗੱਲੀ ਬਾਤੀਂ ਜਮੀਨਾਂ
ਵੀ ਕਦੇ ਜ਼ਰਖੇਜ਼ ਹੋਈਆਂ ?
ਜੋ ਕਦੇ ਬੀਜ਼ੀਆਂ ਨੀ
ਓਹੀ ਫਸਲਾਂ
ਪੱਕਣ ਦੀ ਉਡੀਕ ਕਰਦੇ ਆ

 

 

ਰਾਜ਼  ਕੌਰ

20 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਕ ਖੂਬਸੂਰਤ ਨੁਕਤਾ-ਏ-ਨਿਗਾਹ, ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ |
ਰਾਜ਼ ਮੈਡਮ ਅਤੇ ਬਿੱਟੂ ਬਾਈ ਜੀ ਧੰਨਵਾਦ ਦੇ ਪਾਤਰ ਹਨ |
ਰੱਬ ਰਾਖਾ |

ਇਕ ਖੂਬਸੂਰਤ ਨੁਕਤਾ-ਏ-ਨਿਗਾਹ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ |


ਰਾਜ਼ ਮੈਡਮ ਅਤੇ ਬਿੱਟੂ ਬਾਈ ਜੀ ਧੰਨਵਾਦ ਦੇ ਪਾਤਰ ਹਨ |


ਰੱਬ ਰਾਖਾ |

 

21 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Vry nce g
21 Oct 2014

Reply