Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਥਰੂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਅਥਰੂ

ਜਲ ਕੇ ਠਰੇਆ ਜਖਮਾ ਨੂ ,
ਮੁੜ ਪੈਂਦਾ ਓਹ ਸਾੜ ਜੇਹਾ ਵਾ
ਜਾ
ਬੇ ਮਤਲਬ ਬੇਕਾਰ ਜੇਹਾ ਵਾ ,
ਮੈਂ ਅਥਰੂ ਬੇ ਜਾਰ ਜੇਹਾ ਵਾ ,
... ਮੈਂ ਪਾਲਦਾ ਸਾ ਜਿਸ ਸੁਪਨੇ ਨੂ ,
ਨਿਘ ਦੇ ਹਾ ਆਪਣੇ ਚਾਵਾ ਦਾ ,
ਓਹਨੁ ਘੁਣ ਓਹਦੀ ਹੀ ਆਣ ਪਈ,
ਮੈਨੂ ਮਾਣ ਸੀ ਜੇਹਨਾ ਛਾਵਾ ਦਾ ,
ਹੋਏਯਾ ਪਿਠ ਤੇ ਲੱਗਾ ਵਾਰ ਜੇਹਾ ਵਾ ,
ਮੈਂ ਅਥਰੂ ਬੇ ਜਾਰ ਜੇਹਾ ਵਾ ,
ਹੈਰਾਨ ਤੇ ਓਹ ਪਰੇਸ਼ਾਨ ਦਿਖੇ ,
ਮੈਨੂ ਆਪਣੇ ਹੀ ਦਿੱਤੇ ਜ਼ਖਮਾ ਤੇ ,
ਮੈਂ ਮੋਇਆ ਕਿੰਜ ਜੀਉਂਦਾ ਸਾ ,
ਉਂਜ ਐਤਬਾਰ ਹਰੇ ਨੇ ਕਸਮਾ ਤੇ ,
ਓਹਦੀ ਸੋਚ ਚ ਮੈਂ ਲਾਚਾਰ ਜੇਹਾ ਵਾ ,
ਮੈਂ ਅਥਰੂ ਬੇ ਜਾਰ ਜੇਹਾ ਵਾ ,
ਮੈਂ ਅਥਰੂ ,,,,,,,,,,,,,,,malkit

02 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 



Good effort....keep writing & reading to good poets...

02 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

chnga likhia hai ji...keep improvin .thanx 4 sharin ...hor vdia lkhde rvo....!

02 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhaut bhaut shukeryaa g tuhada sab da mere likhat nu read karn wastee koshis karaa ga agee to hor b wadiyaaa likh saka..........

 

03 Jun 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa...awww...g..

03 Jun 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮਲਕੀਤ ਸੋਚ ਤੇ ਅਹਿਸਾਸ ਬਹੁਤ ਕਮਾਲ ਹੈ ......ਰਿਧ੍ਮ ਵੀ ਲੜਖੜਾ ਰਿਹਾ ਓਹਦਾ ਕਾਰਨ ਸ਼ਾਇਦ ਸ਼ਬਦਾਂ ਦੀ ਯੋਗ ਵਰਤੋਂ ਨਾ ਹੋ ਸਕਣਾ ਹੈ ਕਾਫੀ ਸ਼ਬਦ ਗਲਤ ਲਿਖੇ ਗਏ ਨੇ ਓਹਨਾ ਨੂੰ ਸਹੀ ਤੇ ਸ਼ੁੱਧ ਲਿਖੋ .....ਹੋਰ ਕਮਾਲ ਹੋ ਜਾਵੇਗੀ ....ਬੜੀ ਮਿਹਰਬਾਨੀ ਜੀ 
 

ਮਲਕੀਤ ਸੋਚ ਤੇ ਅਹਿਸਾਸ ਬਹੁਤ ਕਮਾਲ ਹੈ ......ਰਿਧ੍ਮ ਵੀ ਲੜਖੜਾ ਰਿਹਾ ਓਹਦਾ ਕਾਰਨ ਸ਼ਾਇਦ ਸ਼ਬਦਾਂ ਦੀ ਯੋਗ ਵਰਤੋਂ ਨਾ ਹੋ ਸਕਣਾ ਹੈ ਕਾਫੀ ਸ਼ਬਦ ਗਲਤ ਲਿਖੇ ਗਏ ਨੇ ਓਹਨਾ ਨੂੰ ਸਹੀ ਤੇ ਸ਼ੁੱਧ ਲਿਖੋ .....ਹੋਰ ਕਮਾਲ ਹੋ ਜਾਵੇਗੀ ....ਬੜੀ ਮਿਹਰਬਾਨੀ ਜੀ 

 

 

03 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ਤੁਹਾਡਾ ਸੁਜਆ ਖਿੜੇ ਮਥੇ ਸਵੀਕਾਰ ਕਰਦਾ ਆ ਵੀਰ ਜੀ ਅਗੇ ਤੋ ਕੋਸ਼ਿਸ ਕਰਾਗਾ ਕੇ ਹੋਰ ਵੀ ਵਧੀਆ ਲਿਖ ਸਕਾ ਤੇ ਨਾਲ ਹੀ ਤੁਹਾਡਾ ਸਭ ਦਾ ਦਿਲੋ ਧਨਵਾਦ ਕਰਦਾ ਵਾ ਜੇਹਨਾ ਮੇਰੀ ਲਿਖਤ ਨੂ ਸਮਾਂ ਦਿੱਤਾ ...........ਮਲਕੀਤ

03 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sohna likhia a veer g.. par i fully agree with jass vir... shabad thode dhian nal vrto g... writing hor sohni bane gi.. tfs .. keep it up vire...

03 Jun 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

good one..

03 Jun 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thnks g koshis karagaa k wadiyaa likha

03 Jun 2012

Showing page 1 of 2 << Prev     1  2  Next >>   Last >> 
Reply