Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
very shameful-ਅਧਿਆਪਿਕਾ ਨੂੰ ਅਕਾਲੀ ਸਰਪੰਚ ਨੇ ਚਾੜ੍ਹਿਆ ਕੁਟਾਪਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
very shameful-ਅਧਿਆਪਿਕਾ ਨੂੰ ਅਕਾਲੀ ਸਰਪੰਚ ਨੇ ਚਾੜ੍ਹਿਆ ਕੁਟਾਪਾ

ਅਧਿਆਪਿਕਾ ਨੂੰ ਅਕਾਲੀ ਸਰਪੰਚ ਨੇ ਚਾੜ੍ਹਿਆ ਕੁਟਾਪਾ..

 

Akali Sarpanch Slap a girl in Sangat darshan Of Hersimratkour badal and Abusing her...

 

ਹਰਸਿਮਰਤ ਕੌਰ ਦੇ ਸੰਗਤ ਦਰਸ਼ਨ ਵਿੱਚ ਅਕਾਲੀ ਸਰਪੰਚ ਨੇ ਮੁਟਿਆਰ ਨੂੰ ਥਪੜ ਮਾਰੇ
 

 

ਸੂਬੇ ਵਿੱਚ ਔਰਤਾਂ ਦੀ ਆਵਾਜ ਬੁਲੰਦ ਕਰਣ ਦੇ ਨਾਮ ਤੇ ਨੰਨੀ ਛਾਂ ਮੁਹਿੰਮ ਚੱਲਿਆ ਰਹੀ ਅਕਾਲੀ ਸੰਸਦ ਹਰ ਸਿਮਰਤ ਕੌਰ ਬਦਲ ਦੇ ਪਰੋਗਰਾਮ ਵਿੱਚ ਇੱਕ ਲੜਕੀ ਦੇ ਨਾਲ ਅਕਾਲੀ ਦਲ ਦੇ ਸਰਪੰਚ ਨੇ ਜੋ ਐਤਵਾਰ ਨੂੰ ਕੀਤਾ ਉਸਨੂੰ ਜੇਕਰ ਆਪਣੇ ਆਪ ਹਰ ਸਿਮਰਤ ਕੌਰ ਦੇਖਦੀ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ।

 


CLICK OUT HERE FOR FULL STORY AND VIDEO-Punjabi news

 

 

05 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Eh Sa*** Ku*** nu fadd ke na . ehdi oh murramat krni chahidi a ki ehnu akal aa jave. hath hi chukna tan kise bande te chuk... sa*** kudian te hath chkda a .. h****

05 Dec 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਏਹੋ ਜਿਹੇ ਸਰਪੰਚ ਨੂੰ ਚੋਂਕ ਚ' ਪੁਠਾ ਲਟਕਾ ਕੇ ਸੁਕੇ ਚਮ ਦੀਆਂ
ਜੁਤੀਆਂ ਮਾਰਨ.
ਸਚ-ਆਕਲੀਆਂ ਨੇ ਇਸ ਸਰਪੰਚ ਨੂੰ ਕੁਛ ਨਹੀ ਕਹਿਣਾ.

05 Dec 2011

Reply