Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਔਰਤ

ਔਰਤ

 

ਹਰ ਔਰਤ ਨੇ ਆਪਣੇ ਯੁਗ ਦੀ ਚੁਪ ਹੰਢਾਈ ਹੈ
ਤੇ ਹੋਂਦ ਮੇਰੀ ਇਸ ਤਰਾਂ ਉਸ ਚੁਪ ਦੀ ਪਰਛਾਈ ਹੈ


ਔਰਤ ਤਾਂ ਭਾਵੇਂ ਮੇਰੀ ਮਾਂ ਹੈ ਮੇਰੀ ਮੇਹਬੂਬ ਹੈ
ਹਰ ਔਰਤ ਆਪਣੀ ਆਪਣੀ ਚੁਪ ਦਾ ਹੀ ਰੂਪ ਹੈ
ਜੋ ਇਕ ਉਜੜੇ ਹੋਏ ਇਤਹਾਸ ਦੇ ਖੰਡਰ ਵਾਂਗ ਹੈ 
ਤੇ ਹੋਂਦ ਤੇ ਚੁਪ ਇਸ ਦੀ ਖਾਲੀ ਮੰਦਿਰ ਵਾਂਗ ਹੈ


ਮੇਰੀ ਮਾਂ ਤੇ ਮੇਰੀ ਮੇਹਬੂਬ ਹਰ ਔਰਤ ਚੁਪ ਹੈ  
ਤੇ ਇਸੇ ਹੀ ਚੁਪ 'ਚ ਛਿਪੀ ਹਰ ਔਰਤ ਦੀ ਧੁਪ ਹੈ
ਤੇ ਉਂਗਲਾਂ 'ਚ ਘਿਰੀ ਹਰ ਔਰਤ ਇਕ ਪਵਿੱਤਰ ਤੁਕ ਹੈ

 
ਮੇਰੀ ਮੇਹਬੂਬ ਵਾਂਗ ਹੀ ਮਾਂ ਮੇਰੀ ਚੁਪ ਹੈ
ਤੇ ਮੇਰੀ ਮਾਂ ਵਾਂਗ ਹੀ ਹਰ ਮੇਹਬੂਬ ਦੀ ਧੁਪ ਹੈ

 
ਤੇ ਧੁਪ ਵਾਂਗ ਹੀ ਹਰ ਔਰਤ ਸੇਕ ਲੈ ਕੇ ਤੁਰੀ ਹੈ 
ਜੋ ਜਦੋਂ ਵੀ ਮਰੀ ਹੈ ਸੇਕ 'ਚ ਹੀ ਮਰੀ ਹੈ
ਤੇ ਮਰਨ ਤੋਂ ਬਾਅਦ ਵੀ ਦੁਧ ਇਸ ਦੀ ਥੰਨੀ ਹੈ
ਫੇਰ ਵੀ ਹਰ ਔਰਤ ਆਪਣੇ ਯੁਗ ਦੀ ਤੋਹਮਤ ਬਣੀ ਹੈ

 

10 Jul 2010

Navreet Maan
Navreet
Posts: 7
Gender: Female
Joined: 10/Jul/2010
Location: Delhi
View All Topics by Navreet
View All Posts by Navreet
 

bahut khoob jiI

10 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanx NAVREET

13 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji..

13 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

  ਅਮਰਿੰਦਰ ਵੀਰ ਜੀ thanks

13 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਮੇਰੀ ਮਾਂ ਤੇ ਮੇਰੀ ਮੇਹਬੂਬ ਹਰ ਔਰਤ ਚੁਪ ਹੈ  
ਤੇ ਇਸੇ ਹੀ ਚੁਪ 'ਚ ਛਿਪੀ ਹਰ ਔਰਤ ਦੀ ਧੁਪ ਹੈ

 

aurat da visha bahut vishaal hai............par tusi inha 2 satran ch att kara diti hai............awesome

13 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਪੜਨ ਅਤੇ ਆਪਣੇ ਵਿਚਾਰ ਜ਼ਾਹਰ ਕਰਨ ਲਈ ਧੰਨਵਾਦ ਹਰਦੀਪ ਢੀਂਡਸਾ ਜੀ

14 Jul 2010

Reply