Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਔਰਤ ਦਾ ਰੂਪ

ਅੱਜ ਹਰ ਕੋਈ ਕਰਦਾ ਗਲ ਬਈ ਕੁੜੀਆ ਦੀ ਆਜ਼ਾਦੀ ਲਈ,

ਅੱਜ ਹਰ ਕੋਈ ਕਰੇ ਹਲ ਸਵਾਲ ਬਈ ਕੁੜੀਆ ਦੀ ਆਜ਼ਾਦੀ ਲਈ,

ਮੈ ਸੋਚ ਸੋਚ ਹੈਰਾਂਨ ਹੁੰਦਾ ਇਹ ਕਿਨੀ ਆਜ਼ਾਦੀ ਮੰਗਦੀਆ ਨੇ,

ਅੱਜ ਔਰਤ ਮਰਦ ਬਰਾਬਰ ਹੈ ਭੋਰਾ ਨਾ ਇਹ ਸੰਗਦੀਆ ਨੇ,

ਹਰ ਥਾ ਤੇ ਪਹਿਲ ਹੈ ਔਰਤ ਨੂ ਹਰ ਥਾ ਤੇ ਇਹ ਅਗੇ ਨੇ,

ਕਿ ਪੁਲਾੜ ਕਿ ਫੋਜ਼ ਤੇ ਡਾਕਟਰ ਸਭ ਵਿਚ ਇਹ ਅਗੇ ਨੇ,

ਇਹ ਖੇਡਾ ਵਿਚ ਵੀ ਅਗੇ ਨੇ ਅਗੇ ਹੀ ਵਧਦੀਆ ਜਾਦੀਆ ਨੇ,

ਜਿਤ ਜਿਤ ਕੇ ਮੈਡਲ ਇਹਨਾ ਨੇ ਭਰ ਦਿਤੇ ਗਡੇ ਨੇ,

ਇਕ ਰੂਪ ਤਾ ਹੈ ਔਰਤ ਦਾ ਇਹ ਇਹਨੂ ਸਤਕਾਰ ਵੀ ਦੇਣਾ ਬਣਦਾ ਹੈ,

ਦੂਸਰਾ ਰੂਪ ਹੈ ਓਹ ਵੀ ਜੇਹਨੂ ਧਿਰਕਾਰ ਵੀ ਕਹਣਾ ਬਣਦਾ ਹੈ,

ਜੋ ਬਾਪੁ ਦੀ ਪਗ ਊਤਾਰਦੀਆ ਇਜਤ ਘਰ ਦੀ ਰੋਲ ਦੀਆ,

ਰਹ ਚੰਡੀਗੜ੍ਹ ਦੇ ਹੋਸਟਲ `ਚ ਹੁਸਨ ਨੂ ਪਈਆ ਡੋਲਦੀਆ,

ਹਸ ਕੇ ਬਣਵਾਦੀਆ ਮੁਵੀਆ ਨੇ ਨਾਲ ਫੋਟੋਆ ਵੀ ਖਿਚਵਾਦੀਆ ਨੇ,

ਜਦੋ ਲੋਕਾ ਅਗੇ ਆਊਦਾ ਸਭ ਕੁਝ ਰੋਲਾ ਖੂਬ ਫਿਰ ਇਹ ਪਾਊਦੀਆ ਨੇ,

ਮੈ ਵੀ ਆਜ਼ਾਦੀ ਦੀ ਗਲ ਕਰ ਪਰ ਕੁਝ ਨਾ ਕੁਝ ਤਾ ਫ਼ਰਕ ਰਖਾ,

ਸਭ ਨਹੀ ਪਰ ਇਹਨਾ ਤੇ ਮੈ ਆਪਣਾ ਕੁਝ ਤਾ ਹਕ ਰਖਾ,

ਕਿਸੇ ਦੀ ਧੀ ਕਿਸੇ ਦੀ ਭੇਣ ਕਿਸੇ ਦੀ ਭਾਬੀ ਲਗਦੀਆ ਨੇ,

ਬਸ ਕੁਝ ਕੁ ਇਹ ਸ਼ਰਮ ਰਖਣ ਫਿਰ ਸੋਹਣੀਆ ਬਹੁਤ ਹੀ ਲਗਦੀਆ ਨੇ,

ਕੁਝ ਗੰਦੀਆ ਮਛੀਆ ਜਿਸ ਤਰਾ ਸਾਰਾ ਪਾਣੀ ਗੰਦਾ ਕਰ ਦਿਦੀਆ,

ਓਸੇ ਤਰਾ ਕੁਝ ਕੁ ਕੁੜੀਆ ਵੀ ਘਰ ਨੂ ਖਤਮ ਹੀ ਕਰ ਦਿਦੀਆ,

''ਹਰਕੀਰਨ'' ਤਾ ਦੁਆਵਾ ਕਰਦਾ ਹੈ ਓਹਨਾ ਪਾਗਲ ਝਲੀਆ ਕੁੜੀਆ ਲਈ,

ਪਰਮਾਤਮਾ ਜੇ ਕਿਰਪਾ ਕਰ ਦੇਵੇ ਫਿਰ ਓਹ ਠੀਕ ਰਾਹ ਤੇ ਤੁਰਦੀਆ ਨੇ,

ਮੈ ਭਲਾ ਤਾ ਸਭ ਲਈ ਮੰਗਦਾ ਹਾ ਸਭ ਨੂ ਹੀ ਸੋਝੀ ਆ ਜਾਵੇ,

''ਹਰਕੀਰਨ'' ਨਿਮਾਣੇ ਨੂ ਬਾਬਾ ਚਰਨਾ ਵਿਚ ਢੋਈ ਮਿਲ ਜਾਵੇ....................

14 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

22g bauth he vadiya lekhiya hai

14 Oct 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਾਬਾ ਜੀ ਬਹੁਤ ਵਧੀਆ ਜੀ .....

15 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

tuc theek kha kai kudiya eda de glt kum krdya ne...bt saryia eda diya nhi hundiya...kudi nu apde maa baap di izat da tian rakhna chahida wa..

23 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

good a,par hath diyan ungla ik brabar nai hundia

27 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਧਨਵਾਦ ਆਪ ਸਭ ਦਾ ਹੋਂਸਲਾ ਵਧਾਓਣ ਲਈ ਜੀ..............

ਹਥਾ ਦੀਆ ਉਂਗਲਾ ਤਾ ਇਕ ਬਰਾਬਰ ਨਹੀ ਪਰ ਇਕ ਗੰਦੀ ਮਛੀ ਸਾਰਾ ਪਾਣੀ ਗੰਦਾ ਕਰ ਦੇਂਦੀ ਹੈ ਉਸ ਤਰਾ ਹੀ ਕੁਝ ਕੁ ਕੁੜੀਆ  ਨੇ ਸਭ ਨੂ ਬਦਨਾਮ ਕਰ ਦੀਤਾ ਹੈ ਜੀ...

 

27 Oct 2010

Sony Punjabi
Sony
Posts: 29
Gender: Male
Joined: 28/Feb/2010
Location: Jaito
View All Topics by Sony
View All Posts by Sony
 

very nice...u have shown both sides of coin...

27 Oct 2010

Reply