|
" ਮਾਂ ਦੇ ਮਖਣੀ ਖਾਣਿਓ " |
The Famous Poet Sir " Babu Rajab Ali" gave awake up call to Punjab's Youth to bring up " Green revolution " in Punjab after Partition (1947)
" ਮਾਂ ਦੇ ਮਖਣੀ ਖਾਣਿਓ "
ਸੋੰਗੇ ਤਾਂਣ ਚਾਦਰੇ ਵੇ , ਸੰਤ, ਜਗਮੇਲ,ਮਖਣ,ਹਰਮੇਲ ,ਗਰਮ ਕਪ ਚਾਹ ਪੀਓ , ਉਠ੍ਹੋ ਮਾਰ ਥਾਪੀ , ਕਰੋ ਹਰਨਾੜੀ ਪਰਾਣੀ ਫ਼ੜ ਕੇ ,ਟੈਮ ਚਾਰ ਵਜੇ ਦਾ ਵੇ, ਲਵੋ ਨਾ ਰੱਬ ਦਾ, ਭਲਾ ਹੋਵੇ ਸਬ ਦਾ, ਬੜਾ ਕਮ ਨਿਬੜੇ, ਪਹਰ ਦੇ ਤੜਕੇ, ਓ ਅਖ ਪਟ ਕੇ ਵੇਖ ਲੋ ਵੇ , ਚੜ ਗ੍ਇਆ ਤਾਰਾ, ਕਤੇ ਕਮ ਭਾਰਾ ,ਉਠ੍ਹੋ ਹਲ ਜੋੜੋ, ਖੇਤ ਵਲ ਮੋੜੋ , ਮੈਹਲ ਚੋ ਨਿਕਲ ਆਗਣ ਚ ਖੜਗੀ ,
ਮਾਂ ਦੇ ਮਖਣੀ ਖਾਣਿਓ ਵੇ, ਸੂਰ੍ਮੇਓ ਪੁਤਰੋ ਚੁਬਾਰੇਓ ਉਤਰੋ, ਫ਼ਰਕ ਦੇ ਬਾਜੂ, ਜਵਾਨੀ ਚੜਗੀ,
ਰਹੇ ਮਾਰ ਫਕਾਰੇ ਵੇ, ਬਲਦ ਦੋ ਤਕੜੇ, ਜੋੜ ਲੋ ਛਕੜੇ, ਚੋ ਜੇਓ ਸਬਲਾ, ਰਗੜ ਦੇਓ ਖਬਲਆ, ਰੇਤਲੇ ਕਿਲੇ ਡੇਗ ਦੇਓ ਥੋੜੇ, ਪੁਟ ਬਜਰ ਜਮੀਨਾ ਨੂ , ਕਰੜ ਜੀ ਧਰਤੀ, ਖਾਦ ਨਾਲ ਭਰਤੀ, ਸ਼ਕਰ ਵਾਗ ਭੋਰ ਤੋੜ ਦੇਓ ਰੋੜੇ, ਫੇਰ, ਫੇਰ ਕਰਾਹੇ ਵੇ, ਹਲਾ ਰਖ ਮਦਰੇ, ਬਣਾ ਦੇਓ ਪਦਰੇ, ਕਰ ਦੇਓ ਰੋਨੀ ਜਦੋ ਵਤ ਅਓਨੀ, ਦੋ ਕ ਵਾਰ ਵਾ ਕੇ ਚਟੇਆਈ ਫਰੜਗੀ,
ਮਾਂ ਦੇ ਮਖਣੀ ਖਾਣਿਓ ਵੇ ...........................
ਬਈ ਖਾਲੀ ਇੰਚ ਛੋੜਦੇ ਨਾ, ਮੁਲਕ ਜੋ ਸਰਦੇ ਬੜਾ ਕਮ ਕਰਦੇ, ਲੋਹੇ ਨੁ ਕੁਟ ਦੇ , ਨਰਮ ਹਥ ਫੁਟ ਦੇ, ਮਾਸੁਲੀ ਸਦਰ ਪਾੜ ਦਾ ਲਕੜਆ , ਮੁੰਡੇ ਭਰੇ ਮਜਾਜਾ ਦੇ ,ਰਹਨ ਨਿਤ ਵੇਹਲੇ ਦੇਖ ਦੇ ਮੇਲੇ, ਸਥਆ' ਚ ਬੈਠ ਮਾਰ ਦੇ ਜਕੜਾ, ਓ ਨਹੀ ਵਕਤ ਸੁਕਿਨੀ ਦਾ ਰਹੋ ਖਾ ਸਾਦੇ, ਜਿਵੇ ਪਿਓ - ਦਾਦੇ , ਬਦਲਦੇਓ ਚਾਲ, ਕਾਲ ਤੇ ਕਾਲ ਕਰੀ , ਥੁਸ ਦੇ ਕੇ ਗਰੀਬੀ ਵੜਗੀ ,
ਮਾਂ ਦੇ ਮਖਣੀ ਖਾਣਿਓ ਵੇ ..........................
ਦਰਇਆ ਦੇ ਕਨਾਰੇ ਤੇ ਝਾੜੀਆ ਸਾੜ,ਫੂਕ ਸਲਵਾੜ, ਜਿਥੇ ਖੜੀ ਪਿਲ੍ਸੀ ਕਰੀ ਕਯਓ ਢਿਲ ਸੀ, ਦਬਾ ਨੁ ਖੁਰਲ ਮੁਡੋ ਜੜ ਕਡਿਓ, ਗਿਲ ਬਹੁਤ ਬਰੇਤੀ ਮੇ, ਦੇਓ ਬੀ ਗੇਰ ਲਗਨ ਗੇ ਢੇਰ, ਨਰਮ ਭੋਏ ਮਟਰ,ਚਰਾਲਾ ਗਡਏ ਓ , ਗੇਆਰਾ- ਬਾਰਾ ਸੁਬ੍ਇਆ ਮੇ , ਜਿਥੇ-ਜਿਥੇ ਥੋੜਆ , ਕਡ ਦੇਓ ਬੋੜਆ, ਬੋਰੀਆ ਭਰ ਦੇਓ, ਬਿਲਟੀਆ ਕਰ ਦੇਓ, ਜਿਨਾ ਦੀ ਫਸਲ ਹੜਾ ਚ ਹੜਗੀ,
ਮਾਂ ਦੇ ਮਖਣੀ ਖਾਣਿਓ.......................... ਗੋਰੇ ਬੜੇ ਮੇਹਨਤੀ ਵੇ, ਟਿਬੇ ਜੇ ਢਾਲੇ, ਨਵੇ ਕਢੇ ਖਾਲੇ , ਜਾਣ ਕਾਰਖਾਨਿ ਯਾਦ ਆਜੇ ਨਾਨੀ, ਬਾਰਾ - ਬਾਰਾ ਘੰਟੇ ਡਊਟੀਇਆ ਲਗੀਆ , ਨਗੇ ਸੀਸ ਦੁਪਹਰੇ ਵੇ, ਬੂਟ ਜੇ ਕਰੜੇ ਰਹਿਣ ਪਬ ਨਰੜੇ, ਨਿਕਰਾ ਖਾਕੀ ਜੀਨ ਦੀਆ ਝਗੀਆ, ਓ, ਆਲੂ ਨਿਰੇ ਓਬਾਲਨ ਵੇ, ਲਾਗੇ ਭੁਖ ਚਾਰੂ, ਪੀਣ ਚਾਹ ਮਾਰੂ, ਬੜੀ ਉਪਰ ਗਰਮੀ ਵੇਲੇ ਸੁਖ ਕਰਮੀ , ਹੈਟ ਲੈਣ ਧੁਪ ਤੋਂ ਟੋਟਣਈ ਸੜਗੀ ,
ਮਾਂ ਦੇ ਮਖਣੀ ਖਾਣਿਓ..........................
ਫਰਾਂਸ- ਅਮਰੀਕਾ ਮੇ ਖਿੜੇ ਫੁਲ ਚੁਣ ਦੈ, ਵਿਸ੍ਕਇਆ ਪੁਨ ਦੈ , ਸਿਰੋ ਲਾ ਟੋਪਾ,ਖੜੀ ਜਾਣ ਤੋਪਾ , " ਬਾਬੂ " ਬੰਬ,ਟੈਂਕ ਬਣਦੀਆ ਜੀਪਆ, ਇਥੇ ਮੁਦਤਾ ਗੁਜਰ ਗਇਆ ਵੇ, ਵਿੰਗੇ ਹਲ ਓਹੋ , ਪੰਜਾਲੀ ਟੋਹੋ, ਪਠਇਆ ਦਾ ਤੋੜਾ, ਬਲਦਾ ਨੂ ਕੀ ਪਾਵਾ ,
ਥੋੜਾ ਝਾੜ ਦੇਸੀਆ ਦਾ , ਲਵੋ ਬੀ ਹੋਰ , ਟਿਉਬਵਲ, ਬੋਰ, ਸਵਾਰ ਕੇ ਵਾਣ, ਬੀਜੋ ਕਲਿਆਣ, ਇਕੋ- ਇਕ ਕਿਲੇਓ ਸੋ ਕ ਮਣ ਝੜਗੀ......
ਮਾਂ ਦੇ ਮਖਣੀ ਖਾਣਿਓ ਵੇ, ਸੂਰ੍ਮੇਓ ਪੁਤਰੋ ਚੁਬਾਰੇਓ ਉਤਰੋ, ਫ਼ਰਕ ਦੇ ਬਾਜੂ, ਜਵਾਨੀ ਚੜਗੀ
Salute to Sir "ਬਾਬੂ ਰਾਜਬ ਅਲੀ"
|
|
13 Jan 2011
|
|
|
jionde vassde raho |
ਵਾਹ ਜੀ ਵਾਹ..!!
ਨਹੀਂ ਰੀਸਾਂ ਬਾਬੂ ਜੀ ਦੀਆਂ,,ਮੇਰਾ ਵੀ ਸਲਾਮ ਹੈ ਬਾਬੂ ਜੀ ਨੂੰ,,ਬਹੁਤ ਹੀ ਬੇਮਿਸਾਲ ਰਚਨਾਂ ਹੈ,,ਸਾਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀਂ ਵੀਰ ਜੀ
|
|
13 Jan 2011
|
|
|
|
awesome,,I have no more words for this great creation..
thankx for sharing with us..god bless you veer ji
|
|
13 Jan 2011
|
|
|
|
Its my fav....realy realy great..thnkx for sharing
|
|
13 Jan 2011
|
|
|
|
ਹਰਪਾਲ ਵੀਰ ਜੀ ,,,,, ਬਹੁਤ ਵਧੀਆ ਰਚਨਾ ਸ਼ੇਅਰ ਕੀਤੀ ਆ ਪੰਜਾਬੀ ਕਵੀਸ਼ਰੀ ਨੂੰ ਬੁਲੰਦੀਆਂ ਤੇ ਪਹੁਚਾਉਣ ਵਾਲੀ ਕਲਮ ਨੂੰ ਸਲਾਮ ਏ,,, ਜਿਓੰਦੇ ਵੱਸਦੇ ਰਹੋ ,,,,,
ਸ਼ੁਕਰੀਆ,,,,,,
|
|
13 Jan 2011
|
|
|
|
|
|
bht kamaal di rachna hai ji ,mainu v bht hi pansd a..baabu ji de ki kehne ne.....
|
|
13 Jan 2011
|
|
|
|
bakamaal rachna bai ji....!! thanks for sharing...!!
Ajj kall bahut parchallat geet "Yaar anmulle" vi ese hee tarz te baneya hai..... :)
|
|
13 Jan 2011
|
|
|
|
bahut hi kamaal di rachna hai bai ji..Nahi reesan baabu ji diya..thnkx for sharing here
|
|
13 Jan 2011
|
|
|
|
All time favourite ! Sartaj ne vi 1-2 thavan te sunaya si ..kmaal hai !
|
|
27 Mar 2011
|
|
|