Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਨ ਦਾ ਸਨਮਾਨ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਮਾਨ ਦਾ ਸਨਮਾਨ

ਲੰਡਨ, 8 ਸਤੰਬਰ
ਵੁਲਵਰ ਹੈਂਪਟਨ ਯੂਨੀਵਰਸਿਟੀ ਨੇ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਸੰਗੀਤ ਵਿਚ ਪਾਏ ਅਹਿਮ ਯੋਗਦਾਨ ਕਾਰਨ ਡਾਕਟਰ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਹੈ। ਗੁਰਦਾਸ ਮਾਨ (53) ਨੇ ਡਾਕਟਰੇਟ ਡਿਗਰੀ ਮਿਲਣ ’ਤੇ ਕਿਹਾ, ਮੈਂ ਇਸ ਵੱਡੇ ਸਨਮਾਨ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਖੁਸ਼ੀ ਨੇ ਮੈਨੂੰ ਅੰਦਰ ਤਕ ਛੂਹਿਆ ਹੈ।
ਇਸ ਯੂਨੀਵਰਸਿਟੀ ਵੱਲੋਂ ਇਸ ਤੋਂ ਪਹਿਲਾਂ ਸਰ ਪਾਲ ਮੈਕਕਾਰਟਨੀ, ਬਿਲ ਕਾਸਬੀ ਅਤੇ ਬੌਬ ਡੀਲਾਨ ਨੂੰ ਇਸ ਡਿਗਰੀ ਨਾਲ ਨਿਜਾਇਆ ਜਾ ਚੁੱਕਾ ਹੈ। ਯੂਨੀਵਰਸਿਟੀ ਦੇ ਡੀਨ ਜੋਹਨਪਿਗ ਨੇ ਕਿਹਾ ਕਿ ਸੰਗੀਤ ਖੇਤਰ ਵਿਚ ਮਾਨ ਦਾ ਯੋਗਦਾਨ ਬਹੁਤ ਅਹਿਮ ਹੈ ਅਤੇ ਵਿਦਿਆਰਥੀਆਂ ਲਈ ਇਹ ਪ੍ਰੇਰਨਾ ਸਰੋਤ ਹੈ। -ਪੀ.ਟੀ.ਆਈ.

08 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

vadiya lekhiya mann bare

08 Sep 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

very nice ji..... Gurdass Maan ji nu bahut bahut mubaarkan

08 Sep 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
congratulations to Gurdass Mann ji

very nice !! thankx for sharing here !!

08 Sep 2010

Reply