Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 
ਬਾਡੀਗਾਰਡ

ਸੀ ਧੋਤੀ ਬੰਨਦਾ ਧੂੰਨੀ ਤੇ,
ਬਾਡੀਗਾਰਡ ਸੀ ਰੱਖਦਾ ਕੁੜੀਆ...
27 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਗਾਂਧੀ ਸਾਡਾ ਰਾਸਟਰ ਪਿਤਾ ਹੈ. ਜੋ ਕੁੜੀਆਂ .......ਰਖਦਾ ਸੀ .
ਇਕ ਸਾਡਾ ਦਸਮੇਸ਼ ਪਿਤਾ ਜਿਹਨੇ ਆਪਣਾ ਸਭ ਕੁਜ ਵਾਰ ਦਿਤਾ .
ਤਾਂ ਕਿਹੜਾ ਸਾ.... ਸੀ ਜਿਹਨੇ ਗਾਂਧੀ ਨੂੰ ਸਾਡਾ ਰਾਸਟਰ ਪਿਤਾ ਕਿਹਾ.
''ਕਿਹੜੀ ਲੜਾਈ ਹੈ ਜੋ ਕੁਟ ਖਾ ਕੇ ਜਿਤੀ ਜਾਂਦੀ ਹੈ'
ਤੇ ਸਾਡੇ ਗੁਰੂਆਂ ਨੇ ਤਲਵਾਰ ਚੁੱਕੀ.

27 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਗਲਾਂ ਤੇ ਥੱਪੜ ਬੁਜ਼ਦਿਲ ਖਾਂਦੇ ਨੇ,,,,,,,,,,,,,,,,ਬਹਾਦਰ ਲੋਕ ਖੁਦ ਦੀ ਤੇ ਗਰੀਬਾਂ ਦੀ ਰਖਿਆ ਲਈ ਹਥਿਆਰ ਚੁੱਕ ਕੇ ਲੜ੍ਹ ਦੇ ਨੇਂ,,,,,,,,,,,,,,,,,,,,,,,,ਜਿਨ੍ਹਾਂ ਨੂੰ ਬਾਅਦ ਵਿਚ ਐਸੇ ਲੋਕ ' ਅੱਤਵਾਦੀ ' ਕਹਿੰਦੇ ਨੇ |  9 April1925  ਦੇ Young India ਰਸਾਲੇ ਵਿਚ ਵੀ ਇਸ ਨੇ ਦਸਮ ਪਿਤਾ ਗੁਰੂ ਗੋਵਿੰਦ ਸਿੰਘ ਜੀ ਨੂੰ ਵੀ ' ਕੁਰਾਹੇ ਪਿਆ ਦੇਸ਼ ਭਗਤ ਕਿਹਾ ਸੀ ' ,,,,,,,,,,,,
ਬਾਕੀ ਤੁਸੀਂ ਸਾਰੇ ਸੱਜਣ ਸਿਆਣੇ ਹੋ ਤੇ ਮੈਂ ਅਣਜਾਣ ਹਾਂ ! ਜਿਓੰਦੇ ਵੱਸਦੇ ਰਹੋ,,,

ਗਲਾਂ ਤੇ ਥੱਪੜ ਬੁਜ਼ਦਿਲ ਖਾਂਦੇ ਨੇ,,,,,,,,,,,,,,,,ਬਹਾਦਰ ਲੋਕ ਖੁਦ ਦੀ ਤੇ ਗਰੀਬਾਂ ਦੀ ਰਖਿਆ ਲਈ ਹਥਿਆਰ ਚੁੱਕ ਕੇ ਲੜ੍ਹ ਦੇ ਨੇਂ,,,,,,,,,,,,,,,,,,,,,,,,ਜਿਨ੍ਹਾਂ ਨੂੰ ਬਾਅਦ ਵਿਚ ਐਸੇ ਲੋਕ ' ਅੱਤਵਾਦੀ ' ਕਹਿੰਦੇ ਨੇ |  9 April 1925  ਦੇ Young India ਰਸਾਲੇ ਵਿਚ ਵੀ ਇਸ ਨੇ ਦਸਮ ਪਿਤਾ ਗੁਰੂ ਗੋਵਿੰਦ ਸਿੰਘ ਜੀ ਨੂੰ ਵੀ ' ਕੁਰਾਹੇ ਪਿਆ ਦੇਸ਼ ਭਗਤ ਕਿਹਾ ਸੀ ' ,,,,,,,,,,,,

 

ਬਾਕੀ ਤੁਸੀਂ ਸਾਰੇ ਸੱਜਣ ਸਿਆਣੇ ਹੋ ਤੇ ਮੈਂ ਅਣਜਾਣ ਹਾਂ ! ਜਿਓੰਦੇ ਵੱਸਦੇ ਰਹੋ,,,

 

27 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹਿੰਦੋਸਤਾਨ/ਪੰਜਾਬ ਦੇ ਟੋਟੇ ਕਰਾਨ ਵਾਲਾ ਭਾਈ ਸਾਹਿਬ ਜੇ ਅਗਰ ਓਸ ਸਮੇ ਆਪਣਾ ਲਾਲਚ ਛਡਕੇ ....ਗਰਮ ਦਲਾਂ ਦਾ ਸਾਥ ਦਿੰਦਾ....ਨਾ ਅਸੀਂ ਟੁਕੜਿਆਂ ਚ ਵੰਡ ਹੋਣਾ ਸੀ ...ਆਜ਼ਾਦੀ ਵੀ ਜਲਦੀ ਮਿਲਣੀ ਸੀ ...ਕੁਰਬਾਨੀ ਵੀ ਘਟ ਦੇਣੀਆਂ ਪੇੰਦੀਆਂ ...ਤੇ ਹੁਣ ਤਕ ਤਰਕੀ ਵੀ ਕਈ ਗੁਣਾ ਜਿਆਦਾ ਹੋ ਗਈ ਹੁੰਦੀ ....ਨਾ ਵੰਡ ਸਮੇ ਲੋਕੀ ਮਰਦੇ..ਨਾ ਸਾਡੇ ਦਰਬਾਰ ਤੇ ਹਮਲਾ ਕਰਨ ਦੀ ਕੋਈ ਕੋਸ਼ਿਸ ਕਰਦਾ...ਨਾ 84 ਕੋਈ ਸੜਦਾ...ਨਾ ਕੋਦ੍ਰਾ ਕਾਂਡ ਹੁੰਦੇ ...ਨਾ ਮੰਦਿਰ ਮਸਜਿਦ ਮਸਲੇ ਹੁੰਦੇ .....ਹੁਣ ਸਿਧੀ ਗੱਲ ਇਹ ਹੈ ਕੀ  ਸਿਰਫ ਇਕ ਬੰਦੇ ਪਿਛੇ ਇਨਾ ਕੁਝ .........

28 Mar 2012

Reply