|
|
|
|
|
|
Home > Communities > Punjabi Poetry > Forum > messages |
|
|
|
|
|
ਬੇਚੈਨ ਨਾ ਹੋ, |
ਬੇਚੈਨ ਨਾ ਹੋ, ਤੂੰ ਬੇਤਾਬ ਨਾ ਹੋ। ਜਲਵਾ ਗਰ ਹੋ,ਬੇਹਿਸਾਬ ਨਾ ਹੋ।
ਦਰਦ ਛਪਾਉਣ ਦੀ,ਆਦਤ ਬਣਾ, ਬੇਤੁਕਲਫ ਨਾ ਹੋ, ਸੁਆਬ ਤਾਂ ਹੋ।
ਇਬਾਦਤ ਜ਼ੋਰ ਨਹੀਂ ਮਕਸਦ ਬਣਾ, ਜੀਵਨ ਬੇਮਕਸਦ ਬੇਖਾਬ ਨਾ ਹੋ।
ਸੰਸਾਰ ਤਾਂ ਅਗਨ ਦਾ ਨਾਚ ਨੰਗਾ ਹੈ, ਅਦਬ ਅਹਿਸਾਸ ਬੇਹਿਸਾਬ ਨਾ ਹੋ।
ਵਿਛੋੜਾ ਤੂੰ ਤੇ ਕਹਿਰ ਹੈ ਤਨਹਾਈ,, ਖੁਦਾਈ ਖੁਦ ਕਦੇ ਬੇਜੁਆਬ ਨਾ ਹੋ।
ਕਾਦਰ ਭਰਪੂਰ ਹੈ ਹਰ ਜ਼ਰੇ ਅੰਦਰ, ਅਵਾਜ਼ ਲਰਜ ਜਾਏ ਬੇਸਾਜ਼ ਨਾ ਹੋ।,
ਧੜਕਨ ਕਦੇ ਬੇਜੁਬਾਨ ਨਹੀ ਹੁੰਦੀ, ਖਾਦਮ ਸਿਰ ਕਦੇ ਬੇਖਤਾਬ ਨਾ ਹੋ। ਗੁਰਮੀਤ ਸਿੰਘ
|
|
20 Dec 2012
|
|
|
|
|
ਧੜਕਣ ਬੇਜਾਨ ਸਹੀ ... ਸਿਰ ਬੇਖ੍ਤਾਬ ਨਾ ਹੋ |
bahut vadhia ji ..
|
|
20 Dec 2012
|
|
|
|
|
Maherbani dil ch rakhnan ji
|
|
25 Jan 2013
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|