|
 |
 |
 |
|
|
Home > Communities > Anything goes here.. > Forum > messages |
|
|
|
|
|
ਬਾਬਾ ਬੁਲੇ ਸ਼ਾਹ ਜੀ |
- ਬਾਬਾ ਬੁਲੇ ਸ਼ਾਹ ਜੀ.. ਪੜ-ਪੜ ਕਿਤਾਬਾਂ ਇਲਮ ਦੀਆ ਤੂੰ ਨਾਮ ਰੱਖ ਲਿਆ ਕਾਜੀ,ਹੱਥ ਵਿੱਚ ਫੜ ਕੇ ਤਲਵਾਰ ਨਾਮ ਰੱਖ ਗਾਜੀ,ਮੱਕੇ ਮਦੀਨੇ ਘੁੰਮ ਆਇਆ ਤੇ ਨਾਮ ਰੱਖ ਲਿਆ ਹਾਜੀ,ਬੁੱਲੇਸਾਹ ਹਾਸਿਲ ਲੀ ਕੀਤਾ ,ਜੇ ਤੂੰ ਯਾਰ ਨਾ ਰੱਖਿਆ ਰਾਜੀ.............
|
|
13 Aug 2012
|
|
|
|
Rub Rub karday budhay ho gaye Mulla,Pandat saaray,
Rub da khoj khura na labba te sajday kar kar haaray,
Rub te teray andar wasda te vich Quran Eshaaray,
Bulleh shah Rub ohnu mil C jerha Nabi ton tann mann waaray.
|
|
20 Aug 2012
|
|
|
|
ਤੇਰਾ ਨਾਮ ਧਿਆਈ ਦਾ ...
ਸਾਈਂ ਤੇਰਾ ਨਾਮ ਧਿਆਈ ਦਾ ....
ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ....
ਜਿਸ ਪਰ ਤੁਆਮ ਪਕਾਈ ਦਾ ....
ਰਲ ਫ਼ਕੀਰਾਂ ਮਜਲਿਸ ਕੀਤੀ ....
ਭੋਰਾ-ਭੋਰਾ ਖਾਇਦਾ ....
ਰੰਗੜ ਨਾਲੋਂ ਖੰਗਰ ਚੰਗਾ ....
ਜਿਸ ਪਰ ਪੈਰ ਘਸਾਇਦਾ ....
ਬੁੱਲ੍ਹਾ ਸ਼ਾਹ ਨੂੰ ਸੋਈ ਪਾਵੇ ....
ਜੋ ਬੱਕਰਾ ਬਣੇ ਕਸਾਈ ਦਾ ....
|
|
06 Dec 2012
|
|
|
|
uth buleya chal uthey chaliyey
Jithey wasan saarey anney
Na koi saadi jaat pachaney
te na koi saanu maney
|
|
24 May 2013
|
|
|
|
ਉੱਠ ਗਏ ਗਵਾਂਢੋ ਯਾਰ ਰੱਬਾ ਹੁਣ ਕੀ ਕਰੀਏ ? ਉੱਠ ਗਏ ਹੁਣ ਰਹਿੰਦੇ ਨਾਹੀਂ ਹੋਇਆ ਸਾਥ ਤਿਆਰ ਰੱਬਾ ਹੁਣ ਕੀ ਕਰੀਏ ?
|
|
24 May 2013
|
|
|
|
waras sha |
kise ne pushia waras sha nu
lahore sher vich ki buhe te kinia bariya ne
kiniya galiya diya itta tutia te kiniya sariya ne
kiniya khuhiya da pani mitha te kiniya khariya ne
kiniya kuriya viahiya te kiniya kuariya ne
waras sha
lahore sher vich lhka buhe te lkha bariya ne
jina galiya vich sohnia ne turiya
oh itta tutiya te baki sariya ne
jina khuhiya da pani ena pita oh mitha
te baki khariya ne
jina kuriya ne ranja lab liya oh viahiya
te baki sariya ne
|
|
17 Aug 2013
|
|
|
bulle sha |
je rab nahatiya totiya milda
ta milda daduya mashiya nu
je rab jangla vich milda
ta milda gava bashiya nu
par rab inj na milda
eh milda nita sachiya nu
|
|
17 Aug 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|