|
|
|
|
|
|
Home > Communities > Punjabi Culture n History > Forum > messages |
|
|
|
|
|
|
ਬਾਬਾ ਬੁੱਲੇ ਸ਼ਾਹ... |
ਨਾ ਹੀ ਤੂੰ ਰੋਦਾ ਏ ਨਾ ਹੀ ਤੂੰ ਹੱਸਦਾ ਏ | ਨਾ ਹੀ ਤੂੰ ਉਜੜਿਆ ਏ ਨਾ ਹੀ ਤੂੰ ਵੱਸਦਾ ਏ | ਨਾ ਹੀ ਤੂੰ ਭੁੱਖਾ ਏ ਨਾ ਹੀ ਤੂੰ ਰੱਜਿਆ ਏ | ਨਾ ਹੀ ਤੂੰ ਨਾਲ ਏ ਨਾ ਹੀ ਤੂੰ ਭੱਜਿਆ ਏ | ਨਾ ਹੀ ਤੂੰ ਕੈਦ ਏ ਨਾ ਹੀ ਤੂੰ ਬੇ-ਕੈਦ ਏ | ਨਾ ਹੀ ਤੂੰ ਰੋਗੀ ਏ ਨਾ ਹੀ ਤੂੰ ਵੈਦ ਏ | ਨਾ ਹੀ ਤੂੰ ਮੋਮਨ ਏ ਨਾ ਹੀ ਤੂੰ ਕਾਫਰ ਏ | ਨਾ ਹੀ ਤੂੰ ਸਈਅਦ ਏ ਨਾ ਹੀ ਤੂੰ ਸੈਦ ਏ | ਨਾ ਹੀ ਤੂੰ ਸੋਭਾ ਏ ਨਾ ਹੀ ਤੂੰ ਗੈਬ ਏ | ਨਾ ਹੀ ਤੂੰ ਐਬੀ ਏ ਨਾ ਹੀ ਤੂੰ ਐਬ ਏ | ਨਾ ਹੀ ਤੂੰ ਰਾਜ਼ਾ ਏ ਨਾ ਹੀ ਤੂੰ ਰੰਕ ਏ | ਨਾ ਹੀ ਤੂੰ ਭੇਤ ਏ ਨਾ ਹੀ ਤੂੰ ਭੇਤੀ ਏ | ਨਾ ਹੀ ਤੂੰ ਜਨਮੀ ਏ ਨਾ ਹੀ ਤੂੰ ਸੇਤੀ ਏ | ਤੂੰ ਤਾ ਇੱਕ ਪੈਗੰਬਰ ਏ ਤੂੰ ਹੀ ਤਾ ਇੱਕ ਨੂਰ ਏ. | ਤੂੰ ਹੀ ਤਾ ਇਮਾਮ ਏ ਤੂੰ ਹੀ ਤਾ ਹੁਸੈਨ ਏ | ਤੂੰ ਹੀ ਤਾ ਆਤਿਸ਼ ਏ ਤੂੰ ਹੀ ਤਾ ਪੌਣ ਏ | ਤੂੰ ਹੀ ਤਾ ਮੂਸਾ ਏ ਤੂੰ ਹੀ ਤਾ ਫਰੌਅਨ ਏ | ਤੂੰ ਹੀ ਤਾ ਆਬੀ ਏ ਤੂੰ ਹੀ ਤਾ ਖਾਕੀਂ ਏ | ਤੂੰ ਹੀ ਤਾ ਐਨ ਏ ਤੂੰ ਹੀ ਤਾ ਗੈਨ ਏ | ਤੂੰ ਹੀ ਤਾ ਅਲਫ ਏ ਤੂੰ ਹੀ ਤਾ ਅੱਲਾ ਏ | ਤੂੰ ਹੀ ਤਾ ਬਗੀਚਾ ਏ ਤੂੰ ਹੀ ਤਾ ਗੁਲਜ਼ਾਰ ਏ | ਤੂੰ ਹੀ ਤਾ ਜੌੜਾ ਏ ਤੂੰ ਹੀ ਤਾ ਅਵਸਾਰ ਏ | ਤੂੰ ਹੀ ਤਾ ਮੁੱਲਾ ਏ ਤੂੰ ਹੀ ਤਾ ਕਾਜ਼ੀ ਏ | ਤੂੰ ਹੀ ਤਾ ਅਨਹਦ ਏ ਤੂੰ ਹੀ ਤਾ ਰਾਗੀ ਏ | ਤੂੰ ਹੀ ਤਾ ਅੱਵਲ ਏ ਤੂੰ ਹੀ ਤਾ ਆਲਾਮ ਏ | ਤੂੰ ਹੀ ਤਾ ਅਰਸ਼ ਏ ਤੂੰ ਹੀ ਤਾ ਫਰਸ਼ ਏ | ਤੂੰ ਹੀ ਤਾ ਆਜਿਜ ਏ ਤੂੰ ਹੀ ਤਾ ਵਸੀਲਾ ਏ | ਤੂੰ ਹੀ ਤਾ ਮਹੁੰਮਦ ਏ ਤੂੰ ਹੀ ਤਾ ਦਾਸ ਏ | ਤੂੰ ਹੀ ਤਾ ਸ਼ਾਹ ਅਨਾਇਅਤ ਤੂੰ ਹੀ ਰਾਮਦਾਸ ਏ | ਤੂੰ ਹੀ ਤਾ ਹਿਜ਼ਰ ਏ ਤੂੰ ਹੀ ਤਾ ਹੁਜ਼ਰਾ ਏ | ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ |
(BABA BULLE SHAH'S KALAM TON)
|
|
09 Nov 2010
|
|
|
|
ਕਾਫ਼ਿਆ ਬਾਬਾ ਬੁਲੇਸ਼ਾਹ ਜੀ
ਬਹੁਤ ਵਧਿਆ ਜੀ .......... ਧਨਵਾਦ ਲਿਖਣ ਲਈ ਜੀ.................
ਕਾਫ਼ਿਆ ਬਾਬਾ ਬੁਲੇਸ਼ਾਹ ਜੀ
ਬਹੁਤ ਵਧਿਆ ਜੀ .......... ਧਨਵਾਦ ਲਿਖਣ ਲਈ ਜੀ.................
|
|
10 Nov 2010
|
|
|
|
share krn lyi shukaria veer g
|
|
10 Nov 2010
|
|
|
|
sukriya piyare dosto........
|
|
12 Nov 2010
|
|
|
|
thanks for sharing...
good one............
|
|
15 Nov 2010
|
|
|
|
|
Sunil veer g bhut vadiya g kush kar dita tusi
|
|
16 Nov 2010
|
|
|
|
SUKRIYA AMMI TE RUBY VEER ...........
|
|
19 Nov 2010
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|