Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਆ ਜਾਣਾ ਮੈਂ ਕੋਈ ਰੇ ਬਾਬਾ - ਬਾਬਾ ਬੁਲੇ ਸ਼ਾਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਕਿਆ ਜਾਣਾ ਮੈਂ ਕੋਈ ਰੇ ਬਾਬਾ - ਬਾਬਾ ਬੁਲੇ ਸ਼ਾਹ

 

ਕਿਆ ਜਾਣਾ ਮੈਂ ਕੋਈ ਰੇ ਬਾਬਾ ! ਕਿਆ ਜਾਣਾ ਮੈਂ ਕੋਈ
ਜੋ ਕੋਈ ਅੰਦਰ ਬੋਲੇ ਚਲੇ, ਜਾਤ ਅਸਾਡੀ ਹੋਈ
ਜਿਸਦੇ ਨਾਲ ਮੈਂ ਨਹੁ ਲਗਾਯਾ ਉਹੋ ਜੇਹੀ ਹੋਈ
ਕਿਆ ਜਾਣਾ ਮੈਂ ਕੋਈ..........
ਚਿਟੀ ਚਾਦਰ ਲਾਹ ਸੁਟ ਕੁੜੀਏ, ਪੇਹਨ ਫ਼ਕੀਰਾ ਦੀ ਲੋਈ
ਇਸ ਚਾਦਰ ਨੂ ਦਾਗ ਲਗੇਗਾ, ਲੋਈ ਨੂ ਦਾਗ ਨਾ ਕੋਈ
ਕਿਆ ਜਾਣਾ ਮੈਂ ਕੋਈ.........
ਅਲਫ ਪਸਾਤਾ, ਬੇ ਪਸਾਤੀ, ਤੇ ਤਲਾਵਤ ਹੋਈ
ਸੀਨ ਪਸਾਤਾ ਸ਼ੀਨ ਪਸਾਤਾ, ਸਾਦਕ ਸਬਰ ਹੋਈ
ਕਿਆ ਜਾਣਾ ਮੈਂ ਕੋਈ.........
ਕੁ ਕੁ ਕਰਦੀ ਕਮਰੀ ਆਹੀ, ਗਲ ਵਿਚ ਤੌਕ਼ ਪਿਆਂ ਈ
ਬਸ ਨਾ ਕਰਦੀ ਕੁ ਕੁ ਕੋਏਲ, ਕੁ ਕੁ ਅੰਦਰ ਮੋਈ 
ਕਿਆ ਜਾਣਾ ਮੈਂ ਕੋਈ
ਜੋ ਕਿਸ ਕਰਸੀ ਅੱਲਾਹ ਭਾਣਾ, ਕਿਆ ਕੁਛ ਕਰਸੀ ਕੋਈ 
ਜੋ ਕਿਸ਼ ਲੇਖੇ ਮਥੇ ਦਾ ਲਖਿਆਂ, ਉਸ ਤੇ ਸ਼ਾਕਿਰ ਹੋਈ
ਕਿਆ ਜਾਣਾ ਮੈਂ ਕੋਈ
ਆਸ਼ਕ ਬਕਰੀ ਮਾਸੂਕ ਕਸਾਈ, ਮੈ ਮੈ ਕਰਦੀ ਕੋਹੀ  
ਜਿਓ ਜਿਓ ਮੈ ਮੈ ਬਹੁਤਾ ਕਰਦੀ, ਤਿਓ ਤਿਓ ਮੈ ਮੋਈ 
ਕਿਆ ਜਾਣਾ ਮੈਂ ਕੋਈ
ਬੁੱਲਾ ਸ਼ਾਹ ਅਨਾਈਤ ਕਰਕੇ, ਸ਼ਊਕ ਸ਼ਰਾਬ ਦਿੱਤੋ ਈ
ਭਲਾ ਹੋਇਆਂ ਅਸੀਂ ਦੂਰੋ ਛੁਟੇ, ਨੇੜੇ ਲਾਲ ਲਧੋ ਈ
ਕਿਆ ਜਾਣਾ ਮੈਂ ਕੋਈ
          

 

ਕਿਆ ਜਾਣਾ ਮੈਂ ਕੋਈ ਰੇ ਬਾਬਾ ! ਕਿਆ ਜਾਣਾ ਮੈਂ ਕੋਈ

ਜੋ ਕੋਈ ਅੰਦਰ ਬੋਲੇ ਚਲੇ, ਜਾਤ ਅਸਾਡੀ ਹੋਈ

ਜਿਸਦੇ ਨਾਲ ਮੈਂ ਨਹੁ ਲਗਾਯਾ ਉਹੋ ਜੇਹੀ ਹੋਈ

ਕਿਆ ਜਾਣਾ ਮੈਂ ਕੋਈ..........

 

ਚਿਟੀ ਚਾਦਰ ਲਾਹ ਸੁਟ ਕੁੜੀਏ, ਪੇਹਨ ਫ਼ਕੀਰਾ ਦੀ ਲੋਈ

ਇਸ ਚਾਦਰ ਨੂ ਦਾਗ ਲਗੇਗਾ, ਲੋਈ ਨੂ ਦਾਗ ਨਾ ਕੋਈ

ਕਿਆ ਜਾਣਾ ਮੈਂ ਕੋਈ.........

 

ਅਲਫ ਪਸਾਤਾ, ਬੇ ਪਸਾਤੀ, ਤੇ ਤਲਾਵਤ ਹੋਈ

ਸੀਨ ਪਸਾਤਾ ਸ਼ੀਨ ਪਸਾਤਾ, ਸਾਦਕ ਸਬਰ ਹੋਈ

ਕਿਆ ਜਾਣਾ ਮੈਂ ਕੋਈ.........

 

ਕੁ ਕੁ ਕਰਦੀ ਕਮਰੀ ਆਹੀ, ਗਲ ਵਿਚ ਤੌਕ਼ ਪਿਆਂ ਈ

ਬਸ ਨਾ ਕਰਦੀ ਕੁ ਕੁ ਕੋਏਲ, ਕੁ ਕੁ ਅੰਦਰ ਮੋਈ 

ਕਿਆ ਜਾਣਾ ਮੈਂ ਕੋਈ........

 

ਜੋ ਕਿਸ ਕਰਸੀ ਅੱਲਾਹ ਭਾਣਾ, ਕਿਆ ਕੁਛ ਕਰਸੀ ਕੋਈ 

ਜੋ ਕਿਸ਼ ਲੇਖੇ ਮਥੇ ਦਾ ਲਖਿਆਂ, ਉਸ ਤੇ ਸ਼ਾਕਿਰ ਹੋਈ

ਕਿਆ ਜਾਣਾ ਮੈਂ ਕੋਈ.......

 

ਆਸ਼ਕ ਬਕਰੀ ਮਾਸੂਕ ਕਸਾਈ, ਮੈ ਮੈ ਕਰਦੀ ਕੋਹੀ  

ਜਿਓ ਜਿਓ ਮੈ ਮੈ ਬਹੁਤਾ ਕਰਦੀ, ਤਿਓ ਤਿਓ ਮੈ ਮੋਈ 

ਕਿਆ ਜਾਣਾ ਮੈਂ ਕੋਈ........

 

ਬੁੱਲਾ ਸ਼ਾਹ ਅਨਾਈਤ ਕਰਕੇ, ਸ਼ਊਕ ਸ਼ਰਾਬ ਦਿੱਤੋ ਈ

ਭਲਾ ਹੋਇਆਂ ਅਸੀਂ ਦੂਰੋ ਛੁਟੇ, ਨੇੜੇ ਲਾਲ ਲਧੋ ਈ

ਕਿਆ ਜਾਣਾ ਮੈਂ ਕੋਈ......

 

ਕਿਆ ਜਾਣਾ ਮੈਂ ਕੋਈ ਰੇ ਬਾਬਾ ! ਕਿਆ ਜਾਣਾ ਮੈਂ ਕੋਈ

 

-------------------------------------------------------------------

 

ਤੌਕ਼ = ਪੰਛੀ ਦੇ ਗਲ ਦੇ ਗਾਨੀ      ਕੋਹੀ = ਕਤਲ ਕਰ ਦਿਤੀ  

______________________________________

 

ਬਾਬਾ ਬੁਲੇ ਸ਼ਾਹ

 

 

 

08 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Gurpreet Veere

Bhut Vadiya Likhiya aa tuci Baba Bulle Shah G de Kalaam nu

08 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਬਾਬਾ ਬੁਲੇ ਸ਼ਾਹ ਦੇ ਕਲਾਮ ਦੇ ਕ੍ਯਾ ਕਹਨੇ
ਧਨਵਾਦ ਸੁਨੀਲ ਜੀ  

ਬਾਬਾ ਬੁਲੇ ਸ਼ਾਹ ਦੇ ਕਲਾਮ ਦੇ ਕ੍ਯਾ ਕਹਨੇ

 

ਧਨਵਾਦ ਸੁਨੀਲ ਜੀ  

 

09 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya 22g

09 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਅਮਨ ਜੀ ਧਨਵਾਦ

10 Sep 2010

Reply