Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Babu Rajab Ali ji :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 
Babu Rajab Ali ji
ਨਾਮ ਨੂੰ ਸਵੇਰਾ ਚੰਗਾ, ਸੰਤਾ ਨੂੰ ਡੇਰਾ ਚੰਗਾ,
ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁੱਕਜੇ |
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ
,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ |
ਇੱਕ ਗੋਤ ਖੇੜਾ ਚੰਗਾ, ਪੈਲੀ ਲਾਉਣਾ ਗੇੜਾ ਚੰਗਾ,
ਜੰਗ ਦਾ ਨਿਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ |
ਚੌਧਵੀਂ ਦਾ ਚੰਦ ਚੰਗਾ, "ਬਾਬੂ ਜੀ" ਦਾ ਛੰਦ ਚੰਗਾ,
ਆਂਵਦਾ ਅਨੰਦ ਚੰਗਾ, ਲੱਗੇ ਸੋਹਣੀ ਤੁੱਕ ਜੇ |
21 May 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 

ਲਾਗੀ ਨੂੰ ਮੜਕ ਮਾੜੀ, ਜੁੱਤੀ ਨੂੰ ਸੜਕ ਮਾੜੀ,

ਅੱਖ ਨੂੰ ਰੜਕ ਤੇ ਬੜਕ ਮਾੜੀ ਵੈਰਾਂ ਨੂੰ |

ਖੰਘ ਮਾੜੀ ਤਾਪ ਨੂੰ, ਲਾਉਣਾ ਹੱਥ ਸਾਪ ਨੂੰ,
ਕੁੱਟਣਾ ਮਾੜਾ ਬਾਪ ਨੂੰ, ਟੁੱਟਣਾ ਮਾੜਾ ਨਹਿਰਾਂ ਨੂੰ |

ਚੱਲੀ ਮਾੜੀ ਦੱਖਣ, ਚੱਖਣ ਮਾੜਾ ਸੰਖੀਏ ਦਾ,
ਵੈਲੀ ਘਰੇ ਰਖੱਣਾ, ਬਹਾਉਣਾ ਘਰੇ ਗੈਰਾਂ ਨੂੰ |
ਨਾਰ ਵਿਭਚਾਰ, "ਬਾਬੂ" ਚੂੜੇ ਦਾ ਉਧਾਰ ਮਾੜਾ,
ਪਾਂਧੇ ਨੂੰ ਸ਼ਿਕਾਰ ਤੇ ਆਚਾਰ ਮਾੜਾ ਸ਼ਾਇਰਾਂ ਨੂੰ |
21 May 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 

ਨਾਮ ਨੂੰ ਸਵੇਰਾ ਚੰਗਾ,ਸੰਤਾਂ ਨੂੰ ਡੇਰਾ ਚੰਗਾ
ਚੋਰ ਨੂੰ ਹਨੇਰਾ ਚੰਗਾ,ਜਿਥੇ ਕਿਤੇ ਲੁਕ ਜੇ
ਜੁਆਈ ਭਾਈ ਸਾਊ ਚੰਗਾ, ਪੁਤਰ ਕਮਾਊ ਚੰਗਾ
ਟੱਬਰ ਸੰਗਾਊ ਚੰਗਾ,ਝਿੜਕੇ ਤੋਂ ਰੁਕ ਜੇ
ਇੱਕ ਗੋਤ ਖੇੜਾ ਚੰਗਾ,ਖੇਤ ਲਾਉਣਾ ਗੇੜਾ ਚੰਗਾ
ਜੰਗ ਚ ਨਬੇੜਾ ਚੰਗਾ,ਜੇ ਕਲੇਸ਼ ਮੁਕ ਜੇ
ਚੌਦਵੀ ਦਾ ਚੰਦ ਚੰਗਾ,ਬਾਬੂ ਜੀ ਦਾ ਛੰਦ ਚੰਗਾ
ਆਵਦਾ ਅਨੰਦ ਚੰਗਾ,ਲਾਉਦਾ ਸੋਹਨੀ ਤੁਕ ਜੇ

ਨਹਿਰ ਨੂੰ ਵਰਮ ਚੰਗੀ,ਚਾਹ ਛਕੀ ਗਰਮ ਚੰਗੀ
ਬੇਟੀ ਨੂੰ ਸ਼ਰਮ, ਜੂਤ ਪੈਦੇ ਰਹਿਣ ਗੋਲੇ ਨੂੰ
ਗੁੜ ਚੰਗਾ ਮਹਿਰੇ ਨੂੰ,ਸੁਜਾਗ ਚੰਗਾ ਪਹਿਰੇ ਨੂੰ
ਮਸਾਲਾ ਚੰਗਾ ਟੈਰੇ ਨੂੰ,ਬਨੌਲੇ ਚੰਗੇ ਖੋਲੇ ਨੂੰ
ਨਗਰ ਅਬਾਦ ਤੇ ਕਮਾਦ ਵਿੱਚ ਖਾਦ ਚੰਗਾ,
ਘਿਉ ਤੋਂ ਆਉਦਾ ਸੁਆਦ ਚੰਗਾ,ਗਾਲਾਂ ਦਾ ਵਿਚੋਲੇ ਬੂੰ
ਬਾਬੂ ਜੀ ਸਲਾਹੀ ਚੰਗਾ,ਤੇ ਗੁੱਜਰ ਮਾਹੀ ਚੰਗਾ,
ਅੜਬ ਸਿਪਾਹੀ ਚੰਗਾ,ਅੜਬਾਂ ਦੇ ਟੋਲੇ ਨੂੰ

21 May 2010

Reply