|
|
|
|
|
|
Home > Communities > Punjabi Poetry > Forum > messages |
|
|
|
|
|
ਦੁਨੀਆ ਤੋ ਰਿਹ ਬਚ ਕੇ |
ਵਗਦਾ ਪਾਣੀ ਪਿਆਸ ਮਿਟਾ ਦਿੰਦਾ ਹੈ . ਪਿਆਸੇ ਦੀ ਇਜਾਜਤ ਨਹੀ ਪੁੱਛਦਾ..? ਕੋਠਾ ਨਿਲਾਮ ਇੱਜਤ ਕਰ ਦੇਵੇ . ਕੁੜੀ ਦੀ ਔਕਾਤ ਨਹੀ ਪੁਛਦਾ.. ਸ਼ਮਸਾਨ ਇਨਸਾਨ ਦੀ ਪਿਹਚਾਣ ਮਿਟਾ ਦੇਵੇ ਉਹਦੀ ਕਿੰਨੀ ਉਚੀ ਸਾਨ ਨੀ ਪੁਛਦਾ... ਰੂਬੀ ਇਸ ਮਤਲਬੀ ਦੁਨੀਆ ਤੋ ਰਿਹ ਬਚ ਕੇ ਬੁਰੇ ਵਕਤ ਵੇਲੇ ਇਥੇ ਕੋਈ ਕਿਸੇ ਦਾ ਹਾਲ ਨੀ ਪੁਛਦਾ...???? ਰੱਬ ਰਾਖਾ ਜੀ
|
|
30 Aug 2010
|
|
|
|
Veer G Kamal Di llikhat tuhadi
Kothe Wali gal tan bhut vada sach a
te duniya bare jo likhiya a veer kya baat a
|
|
30 Aug 2010
|
|
|
|
|
veer g bhut-2 dhnavad tuhada g
|
|
01 Sep 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|