|
|
|
|
|
|
Home > Communities > Punjabi Poetry > Forum > messages |
|
|
|
|
|
ਬੱਚੇ |
ਿੲਹ ਕੀ ਬਚੇ
ਿੲਹ ਿਕੱਥੋ ਆੳਦੇ ਨੇ
ਨਾ ਹੀ ਪੈਰੀ ਜੁਤੀ ਪਾੳਦੇ ਨੇ
ਿੲਹ ਅੱਧ-ਨਗੇ ਬਚੇ
ਿਫਰ ਪੜਨ ਸਕੂਲ ਜਾਦੇ ਨੇ
ਕੲੀ ਭੁਖੇ ਭਾਣੇ
ਿਬਨ ਰੌਟੀ ਦੇ ਆੳਦੇ ਨੇ
ਕੌੲੀ ਬਸਤਾ ਨਹੀਂ ਹੁਦਾ
ਲਫਾਫਾ ਹੱਥ ਲਮਕਾਦੇ ਨੇ
ਿੲਹ ਬਦ-ਨਸੀਬ ਬੱਚੇ
ਿਫਰ ਵੀ ਮੁਸਕਰਾਦੇ ਨੇ
ਿੲਹ ਮੁਸਕਰਾਹਟ ਿਕਸਤੌ
ੳਧਾਰੀ ਚੁੱਕ ਿਲਆਦੇ ਨੇ
ਮੈਨੂਂ ਪਤਾ ਨਹੀਂ ਚਲਆ
ਪਰ ਮੇਰੇ ਅੱਥਰੂ ਆੳਦੇ ਨੇ
|
|
15 Sep 2010
|
|
|
|
Rajinder G
Bhut Vadiya G
Nice Writing >.........
|
|
15 Sep 2010
|
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|