Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਬੱਚੇ ਹੁੰਦੇ ਨੇ ਪਿਆਰ ਦੇ ਭੁੱਖੇ

ਬੱਚੇ  ਹੁੰਦੇ ਨੇ  ਪਿਆਰ ਦੇ  ਭੁੱਖੇ
ਰੱਬ ਵੀ ਚੋਰੀ  ਇਹਨਾ ਵਿਚ ਹੀ ਲੁਕੇ
 ਬਚੇ ਰੱਬ ਦਾ ਰੂਪ ਨੇ ਦੂਜਾ
ਇਹਨਾ  ਬਿਨਾ ਘਰ ਹੁੰਦਾ ਅਧੂਰਾ
ਦਾਦਾ ਦਾਦੀਆ ਦਾ ਜੀਅ ਲਾਉਂਦੇ ਪੂਰਾ
ਮਾਂ ਲਈ ਤਾਂ ਪੁੱਤ ਹੁੰਦਾ ਸੂਰਾ 
ਪਰ ਧੀ  ਖੇਡਦੀ  ਕਿਉ ਲੋਕਾ  ਨੂੰ ਦੁੱਖੇ 
ਬੱਚੇ ਹੁੰਦੇ ਨੇ  ਪਿਆਰ ਦੇ  ਭੁੱਖੇ
ਰੱਬ ਵੀ ਚੋਰੀ  ਇਹਨਾ ਵਿਚ ਹੀ ਲੁਕੇ
ਸੋਤੇਲੀ ਮਾਂ ਬੱਚਿਆ ਨੂੰ ਜਦ  ਦੁਰ੍ਕਾਰਦੀ
ਨਿੱਕੀ ਜੀ ਗਲ ਤੇ ਅੰਤਾ ਦਾ ਮਾਰਦੀ
ਆਪਣਿਆ ਨੂੰ ਘਿਉ, ਮੱਖਣ ਤੇ ਦੂਜਿਆ ਨੂੰ ਫਟਕਾਰਦੀ
ਇਹ ਵਿਤਕਰਾ ਕਿਉ ਮਨ ਚ ਉਸਾਰਦੀ
ਏਹੋ ਜੇ ਪਾਪ ਕਦੇ ਰੱਬ ਤੋਂ ਨਾ ਛੁਪੇ
 ਬੱਚੇ  ਹੁੰਦੇ ਨੇ  ਪਿਆਰ ਦੇ  ਭੁੱਖੇ
ਰੱਬ ਵੀ ਚੋਰੀ  ਇਹਨਾ ਵਿਚ ਹੀ ਲੁਕੇ
ਤੋਤਲੀ ਵਾਜ ਨਾਲ ਸਭ ਨੂੰ  ਹਸਾਉਦੇ
ਸੁਨ ਕੇ ਗਲ ਵੱਡਿਆ ਦੀ ਬਾਅਦ ਚ ਰੀਸਾ ਲਾਉਂਦੇ
ਗੋਲ ਗੋਲ ਗੱਲਾ  ਵਾਲੇ ਸਬ  ਨੂੰ ਭਾਉਂਦੇ
ਮਾਂ ਨਾਲ ਕਰ ਕਰ ਜ਼ਿਦਾ ਵਾਲ ਵਹਾੳਦੇ
ਅਰਸ਼  ਬੱਸ ਰੱਬ ਨਾ ਇਹਨਾ ਦੇ ਸੁਪਨਿਆ ਚ ਆਉਣਾ ਭੁਲੇ
ਬੱਚੇ  ਹੁੰਦੇ ਨੇ  ਪਿਆਰ ਦੇ  ਭੁੱਖੇ
ਰੱਬ ਵੀ ਚੋਰੀ  ਇਹਨਾ ਵਿਚ ਹੀ ਲੁਕੇ

05 Nov 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬਚੇ ਰੱਬ ਦਾ ਰੂਪ ਨੇ ਦੂਜਾ
ਇਹਨਾ  ਬਿਨਾ ਘਰ ਹੁੰਦਾ ਅਧੂਰਾ...

 

wah Arash Veere sahi keha Aap Ji ne...odan bache vi sab da bahut pyar lende han..

 

 

 

 

 

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani lakhwinder 22 g

 

 

05 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਵਾਹ ........ਅਰਸ਼ ਬਹੁਤ ਖੂਬ .....

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani 22 jass g

05 Nov 2010

amandeep kaur
amandeep
Posts: 24
Gender: Female
Joined: 02/Oct/2010
Location: ludhiana
View All Topics by amandeep
View All Posts by amandeep
 

nice ji................................

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks lot amandeep g

05 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਅਰਸ਼ bahut vadhia....keep it up

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahut shukhriya balihar 22 g check karan layi

06 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bHUT SAHI TE SACHI GAL KAH A TUCI.............



TUCI BHUT VADIYA LIKHDE O JANAB


JIUNDE VASDE RAHO.........

06 Nov 2010

Showing page 1 of 2 << Prev     1  2  Next >>   Last >> 
Reply