Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੱਚੇ ਲੀਡਰਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 
ਬੱਚੇ ਲੀਡਰਾਂ

kug line Taaya ji  di kalam vicho                              

 

ਬੱਚੇ ਲੀਡਰਾਂ ਦੇ ਬਾਹਰ ਪੜਦੇ ਤੇ ਸਾਨੂੰ ਕਹਿੰਦੇ ਹੈ ਆਓ ਪਾੜਓ ਇਥੇ

 

ਸਰਮਾਇਆ  ਆਪਣਾ ਮੁਲਕ ਤੋਂ ਬਾਹਰ ਲਗਾਈ ਜਾਦੇਂ ਸਾਨੂੰ ਕਹਿੰਦੇ ਹੈ ਪੂੰਜੀ ਲਗਾਓ ਇਥੇ

 

ਅਸੀ ਆਵਾਗੇਂ ਕਰਦੋ ਫੰਡ ਇੱਕਠਾ ਤੇ ਤੁਸੀ ਆਏ ਤਾਂ ਨਕਦ ਲਆਓ ਇਥੇ

 

ਕਹਿੰਦੇ ਥਾਣੇਦਾਰ ਪਟਵਾਰੀ ਨੂੰ ਭੁੱਲਓ ਨਾ ਤੇ ਚੰਗੀ ਜਿਹੀ ਬੋਤਲ ਲਆਓ ਇਥੇ

 

ਤੇ ਚਮਚਾ ਗਿਰੀ ਜੋ ਖੂਬ ਕਰੂਗਾ ਸਾਡੀ ਉਸਨੂੰ ਕਿਵੇਂ ਭੁਲਾ ਦਿਆਗੇਂ 

 

ਉਮਰ ਪਾਵੇਂ  ਪੰਜਾਹ ਤੋਂ ਟੱਪੀ ਹੋਵੇ ਯਥੂ ਵਿੰਗ ਦਾ ਪਰਧਾਨ ਬਣਾ ਦਿਆਗੇਂ

 

ਜੇ ਤੁਰਨ ਫਿਰਨ ਦਾ ਰੱਖਦੇ ਹੋ ਸ਼ੋਕ  ਤੇ ਕਿਸੇ ਸਾਧ ਨਾਲ ਜੱਫੀ ਪਵਾ ਦਿਆਗੇਂ

 

ਜੇ ਤੀਜੀ ਚੋਥੀ ਕਰਵਾਓਣੀ ਹੋਵੇ ਸ਼ਾਦੀ  ਮੱਖਣ ਬਰਾੜ ਤੋਂ ਸਿਹਰਾ ਲਿਖਵਾ ਦਿਆਗੇਂ

 

14 Apr 2010

jasvir sidhu
jasvir
Posts: 11
Gender: Male
Joined: 10/Apr/2010
Location: auckland
View All Topics by jasvir
View All Posts by jasvir
 

good 22 bilkul shi gall e , eho hi kehnde ne...

14 Apr 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 

ਧੰਨਵਾਦ ਜੀ

14 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

vdhiya veere..bahut

 

thx for sharing

14 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..

14 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia Janab...!!! thnx for sharing.........

14 Apr 2010

Reply