Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਚ ਕੇ ਚਲ ਜਵਾਨਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਬਚ ਕੇ ਚਲ ਜਵਾਨਾ

ਬਚ ਕੇ ਚਲ ਜਵਾਨਾ
ਬੜਾ ਖਰਾਬ ਹੋਇਆ ਜਮਾਨਾ
ਨਸ਼ਾ ਤੇ ਨਸ਼ੇੜੀਆ ਵੱਲ ਮੂੰਹ ਨਾ ਕਰੀ
ਲਾ ਲੇਣਾ ਘੁਟ  ਕਦੇ  ਹਾਮੀ ਨਾ ਭਰੀ
ਕਰ ਲੈ ਚਿੰਤਾ ਭਵਿਖ ਦੀ ਗਲ ਤੇਰੇ ਲਈ ਬੜੀ
ਜਲਦਬਾਜ਼ੀ ਵਿਚ ਗੱਡੀ ਗਲਤ ਨਾ ਫੜੀ
ਨਾ ਮੰਨਿਆ ਤਾਂ ਭੁਗਤਨਾ ਪਉ ਹਰਜ਼ਾਨਾ
 ਬਚ ਕੇ ਚਲ ਜਵਾਨਾ
ਬੜਾ ਖਰਾਬ ਹੋਇਆ ਜਮਾਨਾ
ਕੁਝ ਬਣ ਨਾ ਜਿੰਦਗੀ ਵਿਚ ਤਾਂ
ਕੁੜੀਆ ਤੋਂ ਪਾਸੇ ਰਹਿ
ਮੋਬੇਲ ਤੇ ਗੱਲਾਂ ਕਰਨ ਨਾਲੋ
ਆਪਣੇ ਯਾਰਾਂ ਦੋਸਤਾ ਵਿਚ ਬਹਿ
ਝਲੀਆ ਜੋ  ਮਾਂਪਿਆ ਤੇਰੇ ਨੇ ਪੀੜਾ
ਦਰਦ ਓਹਨਾ ਦਾ ਹੁਣ ਤੂੰ ਸਹਿ
ਤੁਸੀਂ ਬੇਠੋ ਬਜੁਰਗੋ ਕੰਮ ਮੈਂ ਕਰਦਾ
ਆਪਣੇ ਵੱਡਿਆ ਨੁੰ ਤੂੰ  ਕਹਿ
ਖੋਲ ਵੇ ਹੁਣ ਤਾਂ ਬੰਦ ਪਾਏ ਦਿਮਾਗ ਦਾ ਖਾਨਾ
ਬਚ ਕੇ ਚਲ ਜਵਾਨਾ
ਬੜਾ ਖਰਾਬ ਹੋਇਆ ਜਮਾਨਾ
ਮੁਕਾਬਲੇ ਦੀ ਦੌਰ ਵਿਚ
ਪਿਛੇ ਨਾ ਰਹਿ ਜਾਇਉ
ਸਫਾਰਿਸ਼ ਦੀ ਆਸ ਤੇ ਜਿੰਦਗੀ ਨਾ ਲੰਘਾਿੲਉ  
ਕਹਿੰਦੇ ਜਿਹੜੇ ਕੁਝ ਨਹੀ ਪੰਜਾਬ ਕੋਲ
ਓਹਨੁ ਤਾਂ ਜਰੂਰ ਕਰ ਕੇ ਦਿਖਾਇਉ
ਅਰਸ਼   ਡੁੱਬ ਰਹੇ ਪੰਜਾਬ ਨੂ
ਕੋਈ ਤਾਂ ਹੱਥ ਫੜਾਇਉ
ਆਪਣਾ ਦੇਸ਼ ਪੰਜਾਬ ਕਰੋ ਨਾ ਬੇਗਾਨਾ
ਬਚ ਕੇ ਚਲ ਜਵਾਨਾ
ਬੜਾ ਖਰਾਬ ਹੋਇਆ ਜਮਾਨਾ

22 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਾਈ ਜੀ ਬਹੁਤ ਵਧੀਆ ਖਿਆਲ ਨੇ,,,,,,,

ਜਿਓੰਦੇ ਵਸਦੇ ਰਹੋ,,,,,,,,,,

22 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਖੂਬਸੂਰਤ ਰਚਨਾ ਜੀ

22 Oct 2010

abhay brar
abhay
Posts: 9
Gender: Male
Joined: 24/Sep/2010
Location: bathinda
View All Topics by abhay
View All Posts by abhay
 

good one

22 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks to all

22 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

NICE ONE ARSH BAI



GUD THINKING...........

22 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ok 22 g

22 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya...!!!!

23 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukriya 22 g

23 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

bahut sohna khayal ae....share karn layee shukria ji....

23 Oct 2010

Showing page 1 of 2 << Prev     1  2  Next >>   Last >> 
Reply