Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਚਪਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gagan sidhu
gagan
Posts: 27
Gender: Male
Joined: 23/Jul/2010
Location: london
View All Topics by gagan
View All Posts by gagan
 
ਬਚਪਨ

ਉਹ ਵਕਤ ਬੜਾ ਅੱਛਾ ਸੀ
ਜਦ ਮੈ ਛੋਟਾ ਬੱਚਾ ਸੀ
ਗੋਲੀਆਂ ਟੌਫੀਆਂ ਖਾਂਦਾ ਸੀ
ਛੋਟੀਆਂ ਨੀਕਰਾਂ ਪਾਂਦਾ ਸੀ
ਉਦੋ ਸਸਤਾ ਬੜਾ ਪੈਟਰੌਲ ਸੀ
ਪਰ ਸਾਈਕਲ ਮੇਰੇ ਕੋਲ ਸੀ
ਨਾ ਕੁੜੀਆਂ ਦਾ ਕੋਈ ਜਿਕਰ ਸੀ
ਮੈਨੂੰ ਪੜਾਈ ਦਾ ਬਸ ਫਿਕਰ ਸੀ
ਨਾ ਔਰਕੁਟ ਤੇ ਸਟੇਟਸ ਲਿਖਦਾ ਸੀ
ਐਮ ਐਸ ਵਰਡ ਤੇ ਪੇਂਟ ਸਿਖਦਾ ਸੀ
ਜਦੋ ਯਾਰ ਸਾਰੇ ਮੇਰੇ ਨਾਲ ਸੀ
ਉਦੋ ਵਕਤ ਨੇ ਬਦਲੀ ਚਾਲ ਸੀ
ਸਕੂਲ ਛੱਡ ਆਇਆ ਕਾਲਜ ਵਿਚ
ਕਿਉ ਕਿ ਜਿੰਦਗੀ ਦਾ ਸਵਾਲ ਸੀ
ਹੁਣ ਗਰੁੱਪ ਚ ਰਹਿਣਾ ਪੈਂਦਾ ਹੈ
ਸੌਰੀ ਥੈਂਕ ਯੂ ਕਹਿਣਾ ਪੈਂਦਾ ਹੈ
ਪਰ ਫੇਰ ਵੀ ਯਾਰ ਮੇਰੇ ਪੁੱਛਦੇ ਨੇ
ਤੂੰ ਕੱਲਾ ਕੱਲਾ ਕਿਉ ਰਹਿੰਦਾ ਹੈ
ਮੈ ਜਵਾਬ ਨਹੀ ਦੇ ਪਾਂਦਾ ਹਾਂ
ਬਸ ਚੁੱਪ ਚੁੱਪ ਰਹਿ ਜਾਂਦਾ ਹਾਂ
ਫੇਰ ਅੱਥਰੂ ਪੂਝ ਕੇ ਕਹਿੰਦਾ ਹਾਂ
ਤੁਸੀ ਸਾਰੇ ਜਾਉ ਮੈ ਆਂਦਾ ਹਾਂ
ਸਭ ਪੁੱਛਦੇ ਵਜਾ ਦਿਲ ਸਖਤ ਦੀ
 ਮੈਨੂੰ ਯਾਦ ਆ ਗਈ ਉਸ ਵਕਤ ਦੀ
ਉਹ ਵਕਤ ਬੜਾ ਅੱਛਾ ਸੀ
ਜਦ ਮੈਂ ਛੋਟਾ ਬੱਚਾ ਸੀ.................

25 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

nice a gagan ji ..but shaed eh pahila v share kiti h ethe kisi ni ......

25 Jul 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

yeah even  i got it as msg in my cell......vadiya likheya kise ne........thanx for sharing

02 Aug 2010

Reply