Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਵਿਗੜੇ ਹਾਲਾਤ ਸੁਧਾਰਨ ਲਈ ਕੁਝ ਤਾਂ ਕਰਨਾ ਪੈਣਾ ਏ

ਗੱਲ ਛੋਟੀ ਲਹੂ ਦੇ ਹੜ ਵਾਗਾਦੇ ,
ਮਾਂਵਾ ਦੇ ਨਿਰਦੋਸ਼ੇ ਪੁੱਤ ਮਰਾਦੇ,
ਅਸਲ ਕਾਤਲਾ ਨੂੰ ਪੈਸਾ ਬਚਾਦੇ
ਏਸਾ ਕੱਦ ਤੱਕ ਹੁੰਦਾ ਰਹਿਣਾ ਏ |
ਵਿਗੜੇ ਹਾਲਾਤ ਸੁਧਾਰਨ ਲਈ ਕੁਝ ਤਾਂ ਕਰਨਾ ਪੈਣਾ ਏ |

ਪਾਲੀ ਪੁੱਤਾ ਵਾਂਗੂ ਫ਼ਸਲ ਰੁਲਜੇ ਮੰਡੀ ,
ਮਿਹਨਤੀ ਕਿਸਾਨਾ ਦੀ ਕਿਸਮਤ ਜਾਵੇ ਚੰਡੀ ,
ਹੱਸਦੀ ਵੱਸਦੀ ਮੁਟਿਆਰ ਹੋ ਜਾਵੇ ਰੰਡੀ
ਜਦੋ ਖ਼ਸਮ ਤੇ ਕਰਜ਼ੇ ਦਾ ਭਾਰ ਢਹਿਣਾ ਏ |
ਵਿਗੜੇ ਹਾਲਾਤ ਸੁਧਾਰਨ ਲਈ ਕੁਝ ਤਾਂ ਕਰਨਾ ਪੈਣਾ ਏ |

ਸਰਕਾਰਾ ਦੀ ਚੋਧਰ ਮੁੱਦਤਾ ਤੋਂ ਚੱਲਦੀ ,
ਭਲਾ ਉਹਨਾ ਨੂੰ ਕਿਸ ਗੱਲੋ ਕਮੀ ਖੱਲਦੀ ,
ਹੁੰਦੀ ਹਰ ਗੱਲ ਹੀ ਉਹਨਾ ਵੱਲ ਦੀ
ਦੱਬਦਬਾ ਇਹਨਾ ਦਾ ਕੱਦ ਤਕ ਸਹਿਣਾ ਏ |
ਵਿਗੜੇ ਹਾਲਾਤ ਸੁਧਾਰਨ ਲਈ ਕੁਝ ਤਾਂ ਕਰਨਾ ਪੈਣਾ ਏ |

ਗੱਲ ਨਾ ਬਨਣੀ ਹੁਣ ਇੱਦਾ ਡਰਿਆ ,
ਦੁਖਾ ਦਾ ਘੜਾ ਮੂੰਹ ਤੱਕ ਭਰਿਆ ,
ਏ ਜਾਣਾ ਨਾ ਹੁਣ ਸਾਥੋ ਜਰਿਆ ,
ਭਗਤ ਸਿੰਘ ਵਰਗਾ ਯੋਧਾ ਕਿਸੇਨੂੰ ਬਨਣਾ ਪੈਣਾ ਏ |
ਵਿਗੜੇ ਹਾਲਾਤ ਸੁਧਾਰਨ ਲਈ ਕੁਝ ਤਾਂ ਕਰਨਾ ਪੈਣਾ ਏ |

ਕਰਨਾ ਹੁਣ ਜੇਰਾ ਪਰਵਾਹ ਨਾ ਹਸ਼ਰ ਦੀ ,
ਮਿਲਦੀ ਆ ਮੌਤ ਜਾਂ ਜਿੰਦਗੀ ਸੰਵਰਦੀ ,
ਕਰਨੀ ਏ ਉਡੀਕ ਬਸ ਇਸ ਖਬਰ ਦੀ
ਜਾਂ ਤੇਜਪਾਲ ਨੂੰ ਵੱਜਦਾ ਮਿਹਣਾ ਏ |
ਵਿਗੜੇ ਹਾਲਾਤ ਸੁਧਾਰਨ ਲਈ ਕੁਝ ਤਾਂ ਕਰਨਾ ਪੈਣਾ ਏ |

15 Sep 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

it is vry nice bai g keep writing

15 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Nice Writing G

15 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

bhut vadiya 22 g


kuj na kuj aapa sariya nu ral ka karna pana ha

15 Sep 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

vely nice inteligent writing !! nicewording ! thankx for sharing

15 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah bai Tejpal bahut vadhia likhiya ae....keep writing & sharing...

16 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer ji...!!

17 Sep 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

Thanks everybody

17 Sep 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

its really remarkable.....

 

bahut wadhia....

16 Oct 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

ਸਚੀ,
ਵਿਗੜੇ ਹਾਲਾਤ ਸੁਧਾਰਨ ਲਈ ਕੁਝ ਤਾਂ ਕਰਨਾ ਪੈਣਾ ਏ

17 Oct 2010

Reply