Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੱਲਾਂ ਚੰਗੀਆਂ ਸਿੱਖਣੀਆਂ ਛੱਡੀਆਂ ਨੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਗੱਲਾਂ ਚੰਗੀਆਂ ਸਿੱਖਣੀਆਂ ਛੱਡੀਆਂ ਨੇ

ਕਲਾਕਾਰਾਂ ਨੂੰ ਦੇਖ ਕੇ ਕਰਨ ਰੀਸਾਂ
ਗੱਲਾਂ ਚੰਗੀਆਂ ਸਿੱਖਣੀਆਂ ਛੱਡੀਆਂ ਨੇ ।


ਟੀ.ਵੀ.ਚੈਨਲਾਂ ਲਾਇਆ ਏ ਰੋਗ ਭੈੜਾ
ਸੁਪਨੇ ਵਿੱਚ ਵੀ ਦੇਖ ਦੇ ਨੱਢੀਆਂ ਨੇ ।


ਡੱਕਾ ਭੰਨ ਕੇ ਦੋਹਰਾ ਨਾ ਕਰਨ ਜੋਗੇ
ਜੀਭਾਂ ‘ਬਾਹਰ’ਨੂੰ ਜਾਣ ਲਈ ਕੱਢੀਆਂ ਨੇ ।


ਨਸ਼ਿਆਂ ਨਾਲ ਸਰੀਰ ਨੇ ਬਣੇ ‘ਢਾਂਚੇ’
ਬਿਨਾ ‘ਐੇਕਸ-ਰੇ’ਦਿਸਦੀਆਂ ਹੱਡੀਆਂ ਨੇ ।


ਕੰਨੀਂ ਮੁੰਦਰਾਂ ਰਾਂਝੇ ਦੇ ਬਣੇ ਸਾਂਢੂ
ਦੇਖ ਮਾਪਿਆਂ ਅੱਖੀਆਂ ਟੱਡੀਆਂ ਨੇ ।


‘ਫੇਸਬੁੱਕ’ ਦੇ ਮੈਸਿਜਾਂ ਮੱਤ ਮਾਰੀ
ਨਜ਼ਰਾਂ ਵਿੱਚ ਮੁਬਾਈਲਾਂ ਦੇ ਗੱਡੀਆਂ ਨੇ... ਤਰਲੋਚਨ ਸਿੰਘ

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.......tfs......

25 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


vadhia TAKORAN keetiyan ne 22 ne....tfs

25 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wah ji .. sachian gallan ,.. tfs vire

25 Dec 2012

Reply