|
 |
 |
 |
|
|
Home > Communities > Anything goes here.. > Forum > messages |
|
|
|
|
|
|
ਭਿਖਾਰੀ |
ਸਡ਼ਕ ਉੱਤੇ ਇਕ ਭਿਖਾਰੀ ਬੜੀ ਮਸਤੀ ਵਿਚ ਗਾਣਾ ਗਾ ਰਿਹਾ ਸੀ ਕਿਸੀ ਨੇ ਉਸਤੋਂ ਪੁਛਿਆ, ਤੇਰੇ ਹੱਥ ਪੈਰ ਕੱਟੇ ਹੋਏ ਹਨ, ਤੂੰ ਬਿਲਕੁਲ ਅਪਾਹਿਜ਼ ਹੈ ਫਿਰ ਵੀ ਇੰਨੀ ਮਸਤੀ ਵਿਚ ਕਿਸ ਤਰਾਂ ਗਾ ਰਿਹਾ ਹੈ, ਤੈਨੂ ਦੁਖ ਅਤੇ ਅਫ਼ਸੋਸ ਨਹੀ ਹੈ....ਭਿਖਾਰੀ ਨੇ ਉੱਤਰ ਦਿੱਤਾ, ਭਰਾ ਜੀ ਜੋ ਮੇਰੇ ਕੋਲ ਨਹੀ ਹੈ ਮੈਂ ਉਸ ਵੱਲ ਧਿਆਨ ਹੀ ਨਹੀ ਦਿੰਦਾ ਅਤੇ ਜੋ ਮੇਰੇ ਕੋਲ ਹੈ ਮੈਂ ਉਸਦਾ ਮਹਤਵ ਸਮਝਦਾ ਹਾਂ, ਮੇਰੀਆਂ ਅੱਖਾ ਸਹੀ ਹਨ, ਮੈਨੂ ਰੱਬ ਵਲੋਂ ਮਿਠੀ ਅਵਾਜ ਮਿਲੀ ਹੋਈ ਹੈ, ਮੇਰੀ ਪਾਚਨ ਕਿਰੀਆ ਠੀਕ ਹੈ, ਖੁਸੀ ਨਾਲ ਜੀਣ ਦੇ ਲਈ ਕੀ ਇਹ ਕਾਫੀ ਨਹੀ ਹੈ ਮੇਰੇ ਲਈ....ਭਿਖਾਰੀ ਦਾ ਜਵਾਬ ਸੁਣਕੇ ਉਸ ਕਿਸੀ ਡੂੰਗੀ ਸੋਚ ਵਿਚ ਡੁਬ ਗਿਆ ਅਤੇ ਭਿਖਾਰੀ ਗਾਉਂਦਾ ਗਾਉਂਦਾ ਬਹੁਤ ਦੂਰ ਨਿਕਲ ਗਿਆ......
|
|
29 Dec 2012
|
|
|
|
|
WoW..looking at the positive side !!
|
|
29 Dec 2012
|
|
|
|
thts called a positive attitude!!tfs.....
|
|
29 Dec 2012
|
|
|
|
|
|
ਬਹੁਤ ਹੀ ਭਾਵਨਾਤਮਕ ਤੇ ਪ੍ਰੇਰਣਾ-ਸ੍ਰੋਤ ਗੱਲ ਸਾਂਝੀ ਕੀਤੀ ਹੈ ਜੀ ... ਲਾ-ਜਵਾਬ ...ਬਹੁਤ ਖ਼ੂਬਸੂਰਤ ਜੀ...TFS
|
|
29 Dec 2012
|
|
|
|
|
thnx J for sending me this link ..
aithey har koi bhikhari hai , koi edhro udhron mangda koi uppron thalleon .. :P
|
|
30 Dec 2012
|
|
|
|
Thnx......mandeep & jassa ji....
mavi ji.....ur right......
|
|
31 Dec 2012
|
|
|
|
ਬਹੁਤ ਸਹੀ ਲਿਖਿਆ ਜੇ ਸਿੰਘ ਜੀ .........ਇਦੋੰ ਜਿਆਦਾ ਇਨਸਾਨ ਨੂੰ ਕੀ ਚਾਹੀਦਾ ਏ.....ਜੇ ਫੇਰ ਵੀ ਲਾਲਸਾ ਕਰਦਾ ਏ ....ਫੇਰ ਉਸ ਦੀ ਭੁਖ ਕੋਈ ਨਹੀਂ ਮਿਟਾ ਸਕਦਾ .......ਲਾਲਚੀ ਕੁੱਤੇ ਦੀ ਕਹਾਣੀ ਤਾਂ ਆਪਾਂ ਸਾਰੇ ਜਾਂਦੇ ਹੀ ਆ .....ਅੰਤ ਫੇਰ ਓਹੀ ਹੁੰਦਾ ...
|
|
31 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|