ਬਗੀਚੀ,ਸੁੰਦਰ ਦੇਸ਼ ਬਗੀਚੀ ਦੇ ਵਿੱਚ,ਵੰਨ ਸਵੰਨੇ ਫੁੱਲ ਖਿੜੇ ਨੇ,ਪਾਣੀ ਦੇਣ ਬਹਾਨੇ ਕਿਦਾਂ,ਵਿੱਚ ਆਣ ਸਾਜ਼ਾਦ ਵੜੇ ਨੇ,ਪ੍ਰੀਤ ਨਾ ਕਰਨ ਸੁਗੰਧੀ ਤਾਂਹੀ,ਵਿੱਚੇ ਲੁੱਟਣ ਗਦਾਰ ਵੜੇ ਨੇ,ਪੁੱਟ ਬਗੀਚੀ ਕਿਸਮ ਕੋਈ ਵੱਖਰੀ,ਬੀਜਣ ਜ਼ਹਿਰ ਤਿਆਰ ਖੜੇ ਨੇ,ਧੰਦਾ ਕਰਨ ਜ਼ਹਿਰ ਵਪਾਰੀ,ਜੱਥੇਬੰਦ ਹੋ ਲੈ ਹਥਿਆਰ ਚੜੇ ਨੇ,ਧਰਤੀ ਹੇਠਲਾ ਵੇਚਕੇ ਪਾਣੀ,ਪਿਆਸੇ ਜੀਵ ਵਿਚਾਰ ਲੜੇ ਨੇ,ਖਣਿਜ ਸੰਸਾਧਨ ਤੇ ਰੁਜ਼ਗਾਰ,ਨੌਜਵਾਨ ਲਾਚਾਰ ਖੜੇ ਨੇ,ਜਾਗਣ ਤੋਂ ਬਗੈਰ ਨਹੀਂ ਮਿਲਣੇ,ਹੱਕ ਖੋਹਣ ਲਈ ਸਰਕਾਰ ਖੜੇ ਨੇ।......
ਪਿਆਰ ਤੇ ਸਤਿਕਾਰ ਲਈ ਧੰਨਵਾਦਸੱਚ ਦੀ ਖੋਜ ਵਿੱਚ ਤੁਹਾਡੇ ਕਦਮ ਮੁਬਾਰਿਕ