Home > Communities > Punjabi Poetry > Forum > messages
ਬੁਜੁਰਗ ਸਿਆਣੇ ਸਚ ਹੀ ਕਹਿ ਗਏ
ਰਚਨਾ - ਸੁਨਿਲ ਨਾਂ ਤਾਂ ਪਹਿਲਾਂ ਅਪਨਾ ਨਾਮ ਲਿਖਿਆ,
ਤੇ ਨਾ ਹੁਣ ਲਿਖ ਰਿਹਾਂ - ravi sandhu
ਬਚਪਨ ਗਿਆ ਸਕੂਲੋਂ ਭਜ ਕੇ ਫੂੰਕ ਦਿਤੀ ਜਵਾਨੀ ਨਸ਼ਿਆਂ ਵਿਚ ਪੜ੍ਰ ਕੇ ਰੋਂਦਾ ਹੁਣ ਜਦ ਗੋੱਡੇ ਲੇਹ ਗਏ ਬੁਰੇ ਦਾ ਹੁੰਦਾ ਬੁਰਾ ਹੀ ਲੋਕੋ ਬੁਜੁਰਗ ਸਿਆਣੇ ਸਚ ਹੀ ਕਹਿ ਗਏ ਦੋਲਤ ਦਾ ਹੰਕਾਰ ਤੂੰ ਕੀਤਾ ਪੈਸੇ ਖਾਤਿਰ ਲਹੂ ਤੂੰ ਪੀਤਾ ਕਿਊਂ ਰੋਂਦਾ ਹੁਣ ਜਦ ਬੱਚੇ ਤੇਰੇ ਨਸ਼ਿਆਂ ਦੇ ਵਿਚ ਜਾ ਕੇ ਪੈ ਗਏ ਬੁਰੇ ਦਾ ਹੁੰਦਾ ਬੁਰਾ ਹੀ ਲੋਕੋ ਬੁਜੁਰਗ ਸਿਆਣੇ ਸਚ ਹੀ ਕਹਿ ਗਏ ਬੁੱਲੇ ਬਾਬਾ ਜੀ ਦਾ ਪਾਠ ਪੜ੍ਹਾਵੇ ਓਹਦੇ ਨਾਮ ਤੋਂ ਜੁਗਤਾਂ ਲਾਵੇ ਠੱਗੀ ਸਾਰੀ ਦੁਨਿਆ ਤੂੰ ਰੱਜ ਰੱਜ ਕੇ ਪਛਤਾਵੇ ਹੁਣ ਜਦ ਜੁੱਤੇ ਪੈ ਗਏ ਬੁਰੇ ਦਾ ਹੁੰਦਾ ਬੁਰਾ ਹੀ ਲੋਕੋ ਬੁਜੁਰਗ ਸਿਆਣੇ ਸਚ ਹੀ ਕਹਿ ਗਏ ਬੁਜ਼ੁਰਗਾਂ ਦਾ ਤੂੰ ਕਦੇ ਮਾਨ ਨਾ ਕੀਤਾ ਆਪਣੇ ਆਪ ਨੂ ਹੀ ਬਦਨਾਮ ਤੂੰ ਕੀਤਾ ਹੱਸਦਾ ਸੀ ਜਦ ਬਾਪੁ ਸਮਝਾਵੇ ਕਹਿ ਗੱਲ ਨੂੰ ਸਿਰੇ ਨਾ ਲਾਵੇ ਤੇਰੀ ਸਾਰੀ ਕਰਨੀ ਦਾ ਗਮ ਘਰ ਤੇਰੇ ਦੇ ਆਪਣੇ ਸਿਰ ਤੇ ਲੈ ਗਏ ਬੁਰੇ ਦਾ ਹੁੰਦਾ ਬੁਰਾ ਹੀ ਲੋਕੋ ਬੁਜੁਰਗ ਸਿਆਣੇ ਸਚ ਹੀ ਕਹਿ ਗਏ
11 Sep 2010
EH KALAM MERI LIKHI HOYEE A TE ES RAVI FROM ITALY NE ES NU COPY KAR KE PASTE KITA A
ES DA SABOOT MERI RACHNA VICH AAYE RPLY NE JIS VICH JASS VEER (JASS BRAR) NE MAINU KUJ SHABDA NU THK KARAN LAYEE KEHA A
TE KAUR G NE V MAINU ES TE PRLY KITA C PEHLAN
EH CHORI KITI GAYEE A TE OH V PUNJABIZM TON HI
IT IS NOT FARE
EH KALAM MERI LIKHI HOYEE A TE ES RAVI FROM ITALY NE ES NU COPY KAR KE PASTE KITA A
ES DA SABOOT MERI RACHNA VICH AAYE RPLY NE JIS VICH JASS VEER (JASS BRAR) NE MAINU KUJ SHABDA NU THK KARAN LAYEE KEHA A
TE KAUR G NE V MAINU ES TE PRLY KITA C PEHLAN
EH CHORI KITI GAYEE A TE OH V PUNJABIZM TON HI
IT IS NOT FARE
Yoy may enter 30000 more characters.
13 Sep 2010
SSA bai
kise di rachna copy paste karke apne naam pauni theek nahi.. please refrain from these kind of activites.... Je tuhanu koi rachna pasand aundi hai te share karna chahunde ho tan writer da naam jaroor likho naal..... duplicate rachnavaN delete kar dittiyan jaangiya
13 Sep 2010
Please explain ???????????????
@ Ravi....aah te bahut he ghatiya gall ae.....te fir esey hee site ton copy karke apne naam naal post kar rahe ho.....22 G it's not acceptable......
Amrinder ne sahi kiha hai k jekar tuhanu changi laggi ae taan writer da naam v share karna chahida ae....
Par ithey taan is dee v jarurat nahi bandee...j tuhanu changi laggi c rachna taan othey hee reply karde tusin......
13 Sep 2010
22ji Dhayan naal read karo
Es rachna ch mai apna naam nahi paaya.. te na hi mai likhi.. veeray mai bass apnia rachnawan ch hi apna naam paunda hunda haan.. eh rachna mai nannu wali site to chukki ci.. J koi Objection hai ta mai delete kar dinda haan.. j tuhanu lagda hai ki meri koi galti hai mai maafi mangan nu tayaar haan
14 Sep 2010
Ravi Bai eh NANNU wali site kehri aa gi
ohda jra link tan send karo
14 Sep 2010
Copyright © 2009 - punjabizm.com & kosey chanan sathh