Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਭੋਲੀ ਭਾਲੀ ਕੁੜੀ ਜਦੋਂ ਗਈ ਨਸ਼ੇੜੀ ਨਾਲ ਵਿਆਹੀ

ਭੋਲੀ ਭਾਲੀ  ਕੁੜੀ  ਜਦੋਂ ਗਈ ਨਸ਼ੇੜੀ ਨਾਲ ਵਿਆਹੀ
ਬਿਆਨ ਕਰਨੀ ਔਖੀ ਹਾਲਤ ਉਸਦੀ
ਮੁਕ ਰਹੀ ਹੈ ਮੇਰੀ ਕਲਮ ਚੋ  ਸਿਆਹੀ
ਵਿਆਹ ਤੋ  ਪਹਿਲਾ ਮੁੰਡਾ ਸੀ ਬਹੁਤ ਸਿਆਣਾ
ਗਲਬਾਤ ਤੋਂ ਲਗਦਾ ਸੀ ਹਾਲੇ ਹੈ ਅਨਜਾਣਾ
ਕਹਿੰਦਾ ਮੈ ਤਾਂ ਕੀ, ਨਸ਼ਿਆ ਤੋ ਦੂਰ ਹੈ ਸਾਡਾ ਘਰਾਣਾ
ਤੇਰੇ ਨਾਲ ਵਿਆਹ ਕਰਵਾ ਕੇ , ਫਰਜ਼ ਆਪਣੇ ਪਛਾਣਾ
ਕਹਿੰਦੀ ਫਿਰਦੀ ਸੀ ਸਬ ਤੋਂ ਚੰਗਾ ਮੈਨੂੰ ਮਿਲਿਆ ਮਾਹੀ
 ਭੋਲੀ ਭਾਲੀ  ਕੁੜੀ  ਜਦੋਂ ਗਈ ਨਸ਼ੇੜੀ ਨਾਲ ਵਿਆਹੀ
ਬਿਆਨ ਕਰਨੀ ਔਖੀ ਹਾਲਤ ਉਸਦੀ
ਮੁਕ ਰਹੀ ਹੈ ਮੇਰੀ ਕਲਮ ਚੋ  ਸਿਆਹੀ
ਵਿਆਹ ਹੋਇਆ ਸਚਾਈ ਸਾਹਮਣੇ ਆਈ
ਕਿਵੇ ਓਹਦੇ ਸਜਣ ਨੇ  ਮਨੋ ਭੁਲਾਈ
ਸੀ ਜੋ ਅੱਖਾ ਸਾਵੇ ਪੱਟੀ
ਪਤੀ ਦੇ  ਮਾੜੇ  ਬੋਲਾ ਨੇ ਓਹ ਹਟਾਈ
 ਕਹਿੰਦਾ ਮੇਰੇ ਲਈ ਨਹੀ,
ਤੂੰ ਕੰਮਾ ਕਾਰਾ ਲਈ ਘਰ ਸਾਡੇ ਆਈ
ਵਾਹ ਪਿਆ ਜਾਣੇ ਜਾ ਰਾਹ  ਪਿਆ ਜਾਣੇ ਦੀ
ਅਰਸ਼ ਦੇਖ ਲੈ ਤੂੰ ਵੀ ਤਬਾਹੀ
ਭੋਲੀ ਭਾਲੀ  ਕੁੜੀ  ਜਦੋਂ ਗਈ ਨਸ਼ੇੜੀ ਨਾਲ ਵਿਆਹੀ
ਬਿਆਨ ਕਰਨੀ ਔਖੀ ਹਾਲਤ ਉਸਦੀ
ਮੁਕ ਰਹੀ ਹੈ ਮੇਰੀ ਕਲਮ ਚੋ  ਸਿਆਹੀ

06 Nov 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

eh bilkul sach hai veer .................

 

 har pase nashe di hi maar pai hoi hai aj kall ..........

 

bda dukh hunda hai eh dekh ke ke eh sada ohi hasda vasda punjab hai ???? 

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks 22 kulbir g for reading

06 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Khoob.....tfs

06 Nov 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਸੋਹਣਾ ਲਿਖਿਆ ਬਾਬਿਉ ...
ਭੰਗ ਦੇ ਭਾਣੇ ਜੱਗ ਤੋਂ ਇੱਕ ਦਿਨ ਤੁਰ ਜੋ ਗੇ..
ਨਾ ਕਰੋ ਚੰਦਰੇ ਨਸ਼ੇ ਇੱਕ ਦਿਨ ਰੁੱਲ ਜੋ ਗੇ...

ਸੋਹਣਾ ਲਿਖਿਆ ਬਾਬਿਉ ...keep it up 

 

 

"ਭੰਗ ਦੇ ਭਾਣੇ ਜੱਗ ਤੋਂ ਇੱਕ ਦਿਨ ਤੁਰ ਜੋ ਗੇ..

ਨਾ ਕਰੋ ਚੰਦਰੇ ਨਸ਼ੇ ਇੱਕ ਦਿਨ ਰੁੱਲ ਜੋ ਗੇ..."

 

 

 

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks  balihar 22 and

gurleen,

 nice lines written

06 Nov 2010

amandeep kaur
amandeep
Posts: 24
Gender: Female
Joined: 02/Oct/2010
Location: ludhiana
View All Topics by amandeep
View All Posts by amandeep
 

behut vadia ha

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukriya ji

06 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

NICE WRITING VEER G........


BHUT HI VADIYAAAAAAAAAAAAA

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahutttttttttttttt

 

meharrrrrrrrrrrrrrrrbani g

07 Nov 2010

Showing page 1 of 3 << Prev     1  2  3  Next >>   Last >> 
Reply