Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਰਸਦੀ ਹੋਈ ਬਰਸਾਤ ...., :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jass cancerian
jass
Posts: 52
Gender: Male
Joined: 03/Oct/2009
Location: West London
View All Topics by jass
View All Posts by jass
 
ਬਰਸਦੀ ਹੋਈ ਬਰਸਾਤ ....,
ਬਰਸਦੀ ਹੋਈ ਬਰਸਾਤ ਨਾਲ ,
ਮੈਨੂੰ ਇਸ ਲਈ ਵੀ ਇੰਨਾ ਪਿਆਰ ਹੈ,
ਕੇ ਇਸਤਰ੍ਹਾਂ ਦਾ ਇੱਕ ਮੌਸਮ ,
ਹਰ ਵਕਤ ਮੇਰੇ ਅੰਦਰ ਵੀ ਰਹਿੰਦਾ ਹੈ.....j@$$
15 Dec 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਹਰ  ਅਲਫਾਜ਼  ਵਿਚ  ਇਕ  ਗਹਿਰਾਈ ਹੈ ,....................."ਬਰਸਾਤ "

 

ਰੀਝਾਂ ਦੀ ਬਰਸਾਤ ,ਚਾਵਾਂ ਦੀ ਬਰਸਾਤ ,ਮੋਹਬਤ ਦੀ ਬਰਸਾਤ 

 

ਬਹੁਤ ਹੀ ਖੁੱਬ ਲਿਖਿਆ ਵੀਰ ਜੀ ਦੁਆਵਾਂ 

02 Jan 2015

jass cancerian
jass
Posts: 52
Gender: Male
Joined: 03/Oct/2009
Location: West London
View All Topics by jass
View All Posts by jass
 

Many many thx...God bless jii....,

10 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Jass g....ਬਹੁਤ ਖੂਬ ਲਿਖਿਆ ਹੈ ...keep it up..TFS
10 Jan 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੁਝ ਹੀ ਸ਼ਬਦਾਂ 'ਚ ਬਹੁਤ ਵੱਡੀ ਗੱਲ - ਇਕ ਸੁੰਦਰ ਜਤਨ |
ਇਕ ਐਂਗਲ ਹੋਰ - ਚੁੱਪ ਅੰਤਰਮਨ ਦੀ ਉਦਾਸੀ ਦੇ ਬਿਨ ਵਰ੍ਹੇ ਅਸ਼ਕਾਂ ਦੇ ਬਰਸਾਤ ....
ਸ਼ੁਕਰੀਆ ਸ਼ੇਅਰ ਕਰਨ ਲਈ ......

Kudos, ਜੱਸ ਬਾਈ ਜੀ |

 

ਕੁਝ ਹੀ ਸ਼ਬਦਾਂ 'ਚ ਬਹੁਤ ਵੱਡੀ ਗੱਲ - ਇਕ ਸੁੰਦਰ ਜਤਨ |


ਇਕ ਐਂਗਲ ਹੋਰ - ਚੁੱਪ ਅੰਤਰਮਨ ਦੀ ਉਦਾਸੀ ਦੇ ਬਿਨ ਵਰ੍ਹੇ ਅਸ਼ਕਾਂ ਦੀ ਬਰਸਾਤ ....


ਸ਼ੁਕਰੀਆ ਸ਼ੇਅਰ ਕਰਨ ਲਈ ......

 

 

10 Jan 2015

Reply