Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਦਾਗ ...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
sandeep singh
sandeep
Posts: 9
Gender: Male
Joined: 13/Jun/2010
Location: adelaide
View All Topics by sandeep
View All Posts by sandeep
 
ਬੇਦਾਗ ......
  • ਗਮਾਂ ਦੇ ਹ੍ਨੇਰੇਆਂ 'ਚ ਤਪ ਕੇ
           ਸੂਰਜ ਬਣ ਗਿਆ ਹਾਂ
    ਸ਼ਮਾਂ ਦੇ ਸੇਕ 'ਚ ਜਲ ਕੇ
           ਭਾਂਬੜ ਬਣ ਗਿਆ ਹਾਂ
    ਡ੍ਰਰ ਨਹੀਂ ਕੇ ਸੁਪਨੇ ਟੁਟ ਜਾਣਗੇ
           ਕੇ ਇਕ ਖੁਆਬ ਬਣ ਗਿਆ ਹਾਂ
    ਹ੍ਨੇਰੇਆਂ ਤੋਂ ਕਿਓਂ ਡਰਾਂ ਮੈਂ
           ਕੇ ਹਨੇਰੀ ਰਾਤ ਬਣ ਗਿਆ ਹਾਂ
    ਇਲ੍ਜ਼ਾਮ ਨਹੀ ਰਿਹਾ ਕੋਈ
           ਕੇ ਖੁਦ ਨੂੰ ਮਿਟਾ ਕੇ ਬੇਦਾਗ ਕਰ ਗਿਆ ਹਾਂ
22 Jun 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bai ji

BEDAAG TUSI JARUR HO

PER SUNDAR NAGAR

CH KAFI MASHUR HO

25 Jun 2010

Reply