Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੀਜ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਬੀਜ
ਜਿਸ ਰੁਖ ਦੀ ਛਾਂ ਨੇ ਮੈਨੂੰ ਮੋਹਿਆ ਹੈ 
ਓਸ ਛਾਂ ਦੀ ਮਲਕੀਅਤ ਰਾਖਵੀਂ ਹੈ 
ਓਸ ਰੁਖ ਦੀਆਂ ਜੜਾਂ
ਓਸਦੀ ਜਮੀਨ ਦੀ ਮਿੱਟੀ ਨੇ
ਜਕੜੀਆਂ ਹੋਈਆਂ ਨੇ |
ਓਹ ਚਾਹ ਕੇ ਵੀ
ਆਪਣੀ ਜਮੀਨ ਨਹੀਂ ਬਦਲ ਸਕਦਾ, 
ਇਸ ਲਈ ਮੈਂ ਓਸ ਰੁਖ ਨੂੰ ਮਿਨਤ ਕੀਤੀ ਹੈ ਕਿ
ਜਦ ਕਦੀ ਵੀ ਬਹਾਰਾਂ ਦਾ ਵਕ਼ਤ ਆਇਆ ਤਾਂ 
ਆਪਣਾ ਇਕ ਬੀਜ ਮੇਰੀ ਮਿੱਟੀ ਵਿਚ ਵੀ ਲਾ ਦੇਈ
ਤਾ ਕਿ ਫੇਰ ਓਹ ਬੀਜ, 
ਬੀਜ ਵਿਚਲਾ ਰੁਖ 
ਤੇ ਓਸ ਰੁਖ ਦੀ ਛਾਂ ਦੀ ਮਲਕੀਅਤ 
ਮੇਰੀ ਹੋਵੇ, ਸਿਰਫ ਮੇਰੀ |
ਤੇ ਓਸ ਤੇ ਹੱਕ ਹੋਵੇ 
ਸਿਰਫ ਰੁਖ ਦਾ 
ਜਾਂ ਕੇਵਲ ਜਮੀਨ ਦਾ |

ਜਿਸ ਰੁੱਖ ਦੀ ਛਾਂ ਨੇ ਮੈਨੂੰ ਮੋਹਿਆ ਹੈ 

ਓਸ ਛਾਂ ਦੀ ਮਲਕੀਅਤ ਰਾਖਵੀਂ ਹੈ 

ਓਸ ਰੁੱਖ ਦੀਆਂ ਜੜਾਂ

ਓਸਦੀ ਜਮੀਨ ਦੀ ਮਿੱਟੀ ਨੇ

ਜਕੜੀਆਂ ਹੋਈਆਂ ਨੇ |


ਓਹ ਚਾਹ ਕੇ ਵੀ

ਆਪਣੀ ਜਮੀਨ ਨਹੀਂ ਬਦਲ ਸਕਦਾ, 

ਇਸ ਲਈ ਮੈਂ ਓਸ ਰੁੱਖ ਨੂੰ ਮਿਨਤ ਕੀਤੀ ਹੈ ਕਿ

ਜਦ ਕਦੀ ਵੀ ਬਹਾਰਾਂ ਦਾ ਵਕ਼ਤ ਆਇਆ ਤਾਂ 

ਆਪਣਾ ਇਕ ਬੀਜ ਮੇਰੀ ਮਿੱਟੀ ਵਿਚ ਵੀ ਲਾ ਦੇਈਂ

ਤਾ ਕਿ ਫੇਰ ਓਹ ਬੀਜ, 

ਬੀਜ ਵਿਚਲਾ ਰੁੱਖ 

ਤੇ ਓਸ ਰੁੱਖ ਦੀ ਛਾਂ ਦੀ ਮਲਕੀਅਤ 

ਮੇਰੀ ਹੋਵੇ, ਸਿਰਫ ਮੇਰੀ |


ਤੇ ਓਸ ਤੇ ਹੱਕ ਹੋਵੇ 

ਸਿਰਫ ਰੁੱਖ ਦਾ 

ਜਾਂ ਕੇਵਲ ਜਮੀਨ ਦਾ |

 

--ਨਵੀ

22 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bde dunge arth smoe baithi e eh rachna jive k ਓਸ ਰੁਖ ਦੀਆਂ ਜੜਾਂ ਓਸਦੀ ਜਮੀਨ ਦੀ ਮਿੱਟੀ ਨੇ ਜਕੜੀਆਂ ਹੋਈਆਂ ਨੇ ਓਹ ਚਾਹ ਕੇ ਵੀ ਆਪਣੀ ਜਮੀਨ ਨਹੀਂ ਬਦਲ ਸਕਦਾ  .... bda sohna likheya ee navi jii snjha krn ly shukriya......

23 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ, ਵਧਾਈ ਦੇ ਪਾਤਰ ਹੋ: ਭਾਵਨਾਵਾਂ ਦੇ ਧਾਗਿਆਂ ਨੂੰ ਯਥਾਰਥ ਦੀਆਂ ਕਿੱਲੀਆਂ ਦੁਆਲੇ ਲਪੇਟ ਕੇ ਇਕ ਇਕ ਸੋਹਣੇ ਜਿਹੇ ਸੁਪਨੇ ਦਾ ਜਾਲ ਬੁਣਨ ਦਾ ਇਨਸਾਨੀ ਜਤਨ, ਜੋ ਅਣਡਿੱਠੇ ਭਵਿਖ ਲਈ ਇਕ ਬੜਾ ਈ ਹਿੰਮਤੀ ਉਪਰਾਲਾ ਜਾਪਦਾ ਹੈ - ਬਾਕਮਾਲ ਜਤਨ ਅਤੇ ਅਤਿ ਸੁੰਦਰ ਰਚਨਾ |
ਸ਼ੇਅਰ ਕਰਨ ਲਈ ਧੰਨਵਾਦ |

ਨਵੀ ਜੀ, ਵਧਾਈ ਦੇ ਪਾਤਰ ਹੋ: ਭਾਵਨਾਵਾਂ ਦੇ ਧਾਗਿਆਂ ਨੂੰ ਯਥਾਰਥ ਦੀਆਂ ਕਿੱਲੀਆਂ ਦੁਆਲੇ ਲਪੇਟ ਕੇ ਇਕ ਸੋਹਣੇ ਜਿਹੇ ਸੁਪਨੇ ਦਾ ਜਾਲ ਬੁਣਨ ਦਾ ਇਨਸਾਨੀ ਜਤਨ, ਜੋ ਅਣਡਿੱਠੇ ਭਵਿਖ ਲਈ ਇਕ ਬੜਾ ਈ ਹਿੰਮਤੀ ਉਪਰਾਲਾ ਜਾਪਦਾ ਹੈ - ਬਾਕਮਾਲ ਜਤਨ ਅਤੇ ਅਤਿ ਸੁੰਦਰ ਰਚਨਾ |


ਸ਼ੇਅਰ ਕਰਨ ਲਈ ਧੰਨਵਾਦ |

 

24 Jan 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut hee feelling bharbhur rachna hai
Bhavikh diyan lodan te hun de same dee vebassi jhalkdi hai
Bahut khoob
Aas hai tuhani rukh b milan te chhavaan b tuhadiyan hon te ohna de phall b
25 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Bahut bahut shukriya Tuhade sab da ena pyaar den lyi es rachna nu.....
Bs es tra hi honsla afzayi krde rehna ta jo main v apniya galtiya sudhar ska...... Te improvement da daur chalda rhe
Thanks again
29 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਖੂਬ ਲਿਖਿਆ ਹੈ ਤੁਸੀ ਨਵੀ ਜੀ, ਭਾਵਨਾਵਾਂ ਦੀਆਂ ਗਹਿਰਾੲੀਆਂ 'ਚ ਗੋਤੇ ਲੁਆਉਂਦੀ ਰਚਨਾ ... ਬਹੁਤ ਹੀ ਸਹਜਿ ਤੇ ਡੂੰਘੀ ....ਲਿਖਦੇ ਰਹੋ ਤੇ ਸ਼ੇਅਰ ਕਰਨ ਲੲੀ ਸ਼ੁਕਰੀਆ ਜੀ ।
30 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut bahut shukriya sandeep g......

01 Feb 2015

Reply