Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਗਾਨਾ ਚੰਨ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
Showing page 1 of 2 << Prev     1  2  Next >>   Last >> 
ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਬੇਗਾਨਾ ਚੰਨ


ਕਿਸੇ ਗੱਭਰੂ ਦੇ ਕੈਨੇਡਾ ਆਉਣ ਤੋ ਬਾਅਦ ਉਸਦੀ ਇੰਡੀਆ ਵਸਦੇ

ਪਿਆਰ ਦਾ ਕਿਤੇ ਹੋਰ ਵਿਆਹ (ਬੇਗਾਨਾ ਚੰਨ) ਹੋ ਜਾਂਦਾ ਹੈ,

ਤੇ ਓਹ ਚਿੱਠੀ ਰਾਹੀਂ ਕਿਵੇਂ ਹਾਲ ਬਿਆਨ ਕਰਦੀ ਹੈ ............

 

ਤੂੰ  ਤਾਂ  ਕਹਿੰਦਾ ਸੀ ਮੈਂ ਅੰਬਰਾਂ ਤੋਂ ਤੋੜ ਲਊਂਗਾ ਤਾਰੇ
ਤੇਰੀ ਚੁੰਨੀ ਉੱਤੇ ਸੋਹਣੀਏ ਸਜਾ ਦਿਆਂਗਾ ਸਾਰੇ,
ਓਸ ਚੁੰਨੀ ਨੂੰ ਰੰਗਾ ਲਿਆ ਮੈਂ ਚੰਨਾ ਕਈ ਵਾਰੀ
ਦੱਸ ਓਹਨੂੰ ਕੀ ਰੰਗਾ ਲਾ ਜੇਹੜਾ ਛੱਲ  ਹੋ ਗਿਆ
ਪੈਰ ਇੰਡੀਆ ਤੋਂ ਪਾ ਲਿਆ ਤੂੰ ਜਦੋ ਦਾ ਕੈਨੇਡਾ,
ਓਸ ਦਿਨ ਤੋ ਬੇਗਾਨਾ ਮੇਰਾ ਚੰਨ ਹੋ ਗਿਆ |

 

ਮੈਨੂੰ  ਪਤਾ ਨੀ ਹਾਲਾਤ ਤੇਰੇ ਕਿੱਦਾ ਦੇ ਹੋ ਜਾਣੇ
ਇਥੇ ਆ ਕੇ ਯਾਰ ਚੰਨਾ ਵੇ ਤੂੰ ਕੇਹੋ ਜੇਹੇ ਬਣਾਉਣੇ,
ਇਹਨਾ ਪੈਰਾਂ ਨੂੰ ਤਾਂ ਰੱਖ  ਲਾਂ ਮੈਂ ਬੰਨ ਕੇ ਸਿਰਹਾਣੇ
ਦੱਸ ਚੰਦਰਾ ਇਹ ਮਨ ਕਿਥੋਂ ਮੰਨ ਹੋ ਗਿਆ
ਪੈਰ ਇੰਡੀਆ ਤੋ ਪਾ ਲਿਆ ਤੂੰ ਜਦੋ ਦਾ ਕੈਨੇਡਾ ......
...............................                 |

 

ਨੈਣ ਰਹਿਣ ਮੇਰੇ ਖੁੱਲੇ ਪਰ ਨੀਂਦ ਮੇਰੀ ਮੁੱਕੀ
ਅਜੇ ਜਾਨ ਬੜੀ ਬਾਕੀ ਪਰ ਜਿੰਦ ਰਹਿ ਗਈ ਸੁੱਤੀ,
ਕਾਹਦਾ ਇਸ਼ਕ਼ ਕਮਾਇਆ ਕੱਲੀ ਰਹਿ ਗਈ ਮੈਂ ਝੱਲੀ
ਜਿਵੇਂ ਰੂਹ ਕੋਈ ਪੁਰਾਣੀ ਦਾ ਜਨਮ ਹੋ ਗਿਆ
ਪੈਰ ਇੰਡੀਆ ਤੋਂ ਪਾ ਲਿਆ ਤੂੰ ਜਦੋ ਦਾ ਕੈਨੇਡਾ ..
.................................             |

 

ਰਾਹ ਵੀ ਅਖ੍ੜੇ ਜੇਹੇ, ਅਖ੍ੜੇ  ਜੇਹੇ ਇਹਨਾ ਦੇ ਸਵਾਲ
ਅੱਜ ਇਹੀ ਗੁਰਦੀਪ ਮੇਰਾ ਰੱਖਦੇ ਖਿਆਲ,
ਤੇਰੇ ਸਾਰਿਆਂ  ਸਵਾਲਾਂ ਦਾ  ਜਵਾਬ ਮੇਰੇ ਕੋਲੇ
ਤੈਥੋਂ ਇੱਕ ਨਾ ਸਵਾਲ ਮੇਰਾ ਹੱਲ ਹੋ ਗਿਆ
ਪੈਰ ਇੰਡੀਆ ਤੋਂ ਪਾ ਲਿਆ ਤੂੰ ਜਦੋ ਦਾ ਕੈਨੇਡਾ,
ਓਸ ਦਿਨ ਤੋਂ ਬੇਗਾਨਾ ਮੇਰਾ ਚੰਨ ਹੋ ਗਿਆ |
ਪੈਰ ਇੰਡੀਆ ਤੋਂ ਪਾ ਲਿਆ ਤੂੰ ਜਦੋ ਦਾ ਕੈਨੇਡਾ,
ਓਸ ਦਿਨ ਤੋਂ ਬੇਗਾਨਾ ਮੇਰਾ ਚੰਨ ਹੋ ਗਿਆ |

 

                                   ਗੁਰਦੀਪ ਬੁਰਜੀਆ

06 Nov 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one ji..


emotional and touching ...


keep writing and keep sharing !!!

06 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

good job ......idda aksr hi bahut kahania adhooria reh gaia ......shaid ihna rishtia da idda da hashar hona hi ihna da ant hove ....tusin vadhia khial likhe ne ...likhde rho 

06 Nov 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

sukria bai, lihan di lari jari rahoogi.

06 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Very nice 22 jeee likhde raho

06 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Very Very VEry Nice yar....


i think .. eh song tan kise nu gana vi chahida a ... tfs

06 Nov 2011

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

nycc .. g.....

06 Nov 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਹਾਂ ਬਾਈ ਸੁਨੀਲ ਗਾਉਣਾ ਤਾਂ ਚਾਹੀਦਾ, ਬੜੀ ਰੀਝ ਨਾਲ ਲਿਖਿਆ |

07 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

es song layee Lehmber Hussainpuri di aavaj sab to vadia rahe gi...

07 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

vadhia e ji

08 Nov 2011

Showing page 1 of 2 << Prev     1  2  Next >>   Last >> 
Reply