Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਹਿ ਅੰਬਰ ਦੇ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹਿ ਅੰਬਰ ਦੇ...
ਬਹਿ ਅੰਬਰ ਦੇ ਖੀਸੇ ਵਿੱਚ
ਨਿੱਤ ਸਾਗਰ ਦੇ ਸ਼ੀਸ਼ੇ ਵਿੱਚ
ਕਦੇ ਮੁੱਖ ਤੱਕਦੀ ਸੀ ਬੱਦਲੀ
ਤੇ ਅਕਸਰ ਸੀ ਸੰਗ ਜਾਂਦੀ
ਆਪਣੇ ਹੀ ਮੋਹਣੇ ਰੂਪ ਦੀ
ਅਲੌਕਿਕ ਚਮਕ ਸੀ ਜਦ ਪੈਂਦੀ
ਤੇ ਆਪਣੇ ਲਈ ਨੀਲੇ ਨੀਰ ਦੀ
ਸਾਗਰ ਨੂੰ ਸੀ ਮੰਗ ਪਾੳੁਂਦੀ
ਫਿਰ ਸਾਗਰ ਤੋਂ ਸੁੱਚੇ ਨੀਰ ਲੈ
ਜਾਹ ਧਰਤ ਤੇ ਸੀ ਵਰ੍ਹ ਜਾਂਦੀ
ਹੁਣ ਵੀ ਬੱਦਲੀ ਸ਼ਿੰਗਾਰ ਕਰਦੀ
ਪਰ ਸਾਗਰ ਦੇ ਧੁੰਦਲੇ ਸ਼ੀਸ਼ੇ 'ਚ
ਆਪਣਾ ਚਿਹਰਾ ਵੇਖ-੨ ਹੈ ਮਰਦੀ
ਕਿੳੁਂਕਿ ਸੁਨੱਖਾ ਮੋਹਣਾ ਚਿਹਰਾ
ਨੀਰ ਨਾਲ ਧੁੰਦਲਾ ਹੈ ਹੋ ਗਿਆ
ਕਿੳੁਂਕਿ ੲਿਸ ਧਰਤ ਦੀ ਕੁੱਖ ਦੇ
ਜੋ ਹਨ ਸੱਚੇ-ਸੁੱਚੇ ਮਿੱਠੇ ਨੀਰ
ਓਹਨਾਂ ਦੇ ਸੀਨੇ ਨੇ ਹੁਣ ਦੂਸ਼ਣ ਦੇ ਤੀਰ
ਜੋ ਬੰਦੇ ਨੇ ਆਪਣੇ ਗਰਜ਼ਾਂ ਲਈ
ਖੁਸ਼ਬੋਆਂ ਵੰਡਦੀ ਹਵਾ ਰਾਣੀ ਦੇ
ਧਰਤ ਦੇ ਨਿਰਮਲ ਪਾਣੀ ਦੇ ਸੀਨੇ 'ਚ
ਜ਼ਹਿਰ ਘੋਲ-ਘੋਲ ਕੇ ਖੋਭੇ ਹਨ
ਜਿਸ ਨਾਲ ਕੁਦਰਤ ਦੀਆਂ ੲਿਨ੍ਹਾਂ
ਰਹਿਮਤਾਂ ਦੇ ਪਿੰਡੇ ਜ਼ਖਮੀ ਨੇ
ਤੇ ਕਿਨਾਰੇ ਪੁੱਜੀ ਹਰ ਲਹਿਰ ਹੁਣ
ਪਹਿਲਾਂ ਵਾਂਗ ਸੋਹਲੇ ਨਹੀਂ ਗਾੳੁਂਦੀ
ਬਲਕਿ ਮਾਤਮ 'ਚ ਵੈਣ ਪਾ ਰਹੀ ਹੈ ॥
10 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਕ ਊਚੇ ਮਿਆਰ ਦੀ ਕਾਵਿ ਰਚਨਾ ਦੇ ਸਾਰੇ ਲੱਛਣ ਲੈਕੇ "ਬਹਿ ਅੰਬਰ ਦੇ..." ਇਕ ਸੁੰਦਰ ਕਿਰਤ ਹੈ - ਕਾਬਿਲ ਏ ਰਸ਼ਕ਼ (ਨ੍ਵਿਅਬ੍ਲੇ.... )!!! 
 
ਕਦੇ ਮੁੱਖ ਤੱਕਦੀ ਸੀ ਬੱਦਲੀ 
ਤੇ ਅਕਸਰ ਸੀ ਸੰਗ ਜਾਂਦੀ
ਆਪਣੇ ਹੀ ਮੋਹਣੇ ਰੂਪ ਦੀ 
ਰਹਿਮਤਾਂ ਦੇ ਪਿੰਡੇ ਜ਼ਖਮੀ ਨੇ
ਤੇ ਕਿਨਾਰੇ ਪੁੱਜੀ ਹਰ ਲਹਿਰ ਹੁਣ
ਪਹਿਲਾਂ ਵਾਂਗ ਸੋਹਲੇ ਨਹੀਂ ਗਾੳੁਂਦੀ
ਬਲਕਿ ਮਾਤਮ 'ਚ ਵੈਣ ਪਾ ਰਹੀ ਹੈ ॥
ਰੱਬ ਰਾਖਾ | ਜਿਉਂਦੇ ਵੱਸਦੇ ਰਹੋ ਤੇ ਮਾ ਬੋਲੀ ਦੀ ਸੇਵਾ ਕਮਾਉਂਦੇ ਰਹੋ |

ਸੰਦੀਪ ਬਾਈ ਜੀ, ਇਕ ਮਿਆਰੀ ਕਾਵਿ ਰਚਨਾ ਦੇ ਲੱਛਣ ਲੈਕੇ "ਬਹਿ ਅੰਬਰ ਦੇ..." ਇਕ ਸੁੰਦਰ ਕਿਰਤ ਹੈ - ਕਾਬਿਲ ਏ ਰਸ਼ਕ਼ (Enviable.... ) ਕਹੂੰਗਾ ਇਸਨੂੰ ਮੈਂ, ਖਾਸ ਤੌਰ ਤੇ ਲਾਲ ਅੰਕਿਤ ਸ਼ਬਦਾਂ ਕਰਕੇ  !!!

 

Entire ecosystem is teetering.... situation is really grim...very relevant topic...

 

ਕਦੇ ਮੁੱਖ ਤੱਕਦੀ ਸੀ ਬੱਦਲੀ 

ਤੇ ਅਕਸਰ ਸੀ ਸੰਗ ਜਾਂਦੀ

ਆਪਣੇ ਹੀ ਮੋਹਣੇ ਰੂਪ ਦੀ 


ਰਹਿਮਤਾਂ ਦੇ ਪਿੰਡੇ ਜ਼ਖਮੀ ਨੇ

ਤੇ ਕਿਨਾਰੇ ਪੁੱਜੀ ਹਰ ਲਹਿਰ ਹੁਣ

ਪਹਿਲਾਂ ਵਾਂਗ ਸੋਹਲੇ ਨਹੀਂ ਗਾੳੁਂਦੀ

ਬਲਕਿ ਮਾਤਮ 'ਚ ਵੈਣ ਪਾ ਰਹੀ ਹੈ ॥

 

ਰੱਬ ਰਾਖਾ | 


God Bless !

 

10 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੁਸੀ ਐਨੇ ਸੋਹਣੇ ਲਫਜ਼ਾਂ ਨਾਲ ੲਿਸ ਨਿਮਾਣੀ ਜਿਹੀ ਕਿਰਤ ਦੀ ਸ਼ਲਾਘਾ ਕੀਤੀ ਤੇ ਕੀਮਤੀ ਸਮਾਂ ਕੱਢ ਕੇ ਹੌਸਲਾ ਵਧਾਇਆ,ਜਿਸ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ।
10 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g kudrati dhang nal kudrat nu khiyaalan ch jagah de ke ik bht hi sohni kirat pesh kiti hai....

 

ultimately awesome poetry 

 

as simple as you....

 

keep it up

 

thank you so much for sharing

10 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks a lot Navi g for taking time off for reading and posting motivating comments.
11 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bahot khoob sandeep g.....keep it up
11 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ ਆਪਣੇ ਕੀਮਤੀ ਸ਼ਮੇਂ 'ਚੋਂ ਸਮਾਂ ਕੱਢ ਕੇ ਕਿਰਤ ਨੂੰ ਨਜ਼ਰਸਾਨੀ ਕਰਨ ਲਈ ਤੇ ਹੌਸਲਾ ਵਧਾਉਣ ਲਈ ਬਹੁਤ -੨ ਸ਼ੁਕਰੀਆ ਜੀ ।
12 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵੀਰ sorry for the late reply on this one ,,,
ਪਤਾ ਨੀ ਪੜ੍ਹਨੋਂ  ਕਿਵੇਂ ਰਹਿ ਗਈ ਇਹ ਲਿਖਤ |
ਕੀ ਲਿਖਾਂ ਇਸ ਰਚਨਾ ਦੀ ਖੂਬਸੂਰਤੀ ਦੇ ਤੁੱਲ ?,,,
ਬਿਰਖਾਂ ਨੂੰ ਪਏ ਹੋਏ ਬੂਰ ਵਰਗੀ ਸੋਹਨੀ ਹੈ ਇਹ ਰਚਨਾ ,,,
ਜਿਓੰਦੇ ਵੱਸਦੇ ਰਹੋ,,,

ਵੀਰ sorry for the late reply on this one ,,,

 

ਪਤਾ ਨੀ ਪੜ੍ਹਨੋਂ  ਕਿਵੇਂ ਰਹਿ ਗਈ ਇਹ ਲਿਖਤ |

 

ਕੀ ਲਿਖਾਂ ਇਸ ਰਚਨਾ ਦੀ ਖੂਬਸੂਰਤੀ ਦੇ ਤੁੱਲ ?,,,

 

ਬਿਰਖਾਂ ਨੂੰ ਪਏ ਹੋਏ ਬੂਰ ਵਰਗੀ ਸੋਹਨੀ ਹੈ ਇਹ ਰਚਨਾ ,,,

 

ਜਿਓੰਦੇ ਵੱਸਦੇ ਰਹੋ,,,

 

13 Sep 2014

Reply