Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਹਿਸਾਬਾ ਕਰਦੀ ਸੈਂ, ਕਦੇ ਮੇਰੇ ਨਾਲ ਪਿਆਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 7 << Prev     1  2  3  4  5  6  7  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬੇਹਿਸਾਬਾ ਕਰਦੀ ਸੈਂ, ਕਦੇ ਮੇਰੇ ਨਾਲ ਪਿਆਰ

ਲਉ ਜੀ ਆਪਾਂ ਵੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਏ ਲਿਖਣ ਦੀ...

 

ਗੱਲ ਕੁਸ਼ ਇਸ ਤਰਾਂ ਹੈ ਕਿ ਇੱਕ ਦਿਨ ਪੰਜਾਬੀ ਗੀਤਾਂ ਦੀ ਲੜੀ 'ਚ ਸ਼ਬਦ ਆਇਆ ਸੀ "ਬੇਹਿਸਾਬ" ਜਿਸ ਤੇ ਮੈਨੂੰ ਗੀਤ ਨਹੀਂ ਸੀ ਮਿਲ ਰਿਹਾ ਤੇ ਮੈਂ ਕੋਸ਼ਿਸ਼ ਕਰਕੇ ਚਾਰ ਕੁ ਲਾਈਨਾਂ ਲਿਖੀਆਂ ਤੇ ਲੜੀ ਤੋਰ ਦਿੱਤੀ...

 

ਤੇ ਲਖਵਿੰਦਰ ਵੀਰ ਨੇ ਲਿਖਿਆ ਸੀ ਕਿ ਆਪਾਂ ਭਾਜੀ ਹੌਲੀ ਹੌਲੀ ਤੁਹਾਡੇ ਹੱਥ 'ਚ ਕਲਮ ਫੜਾ ਦੇਣੀ ਏ....ਮੈ ਸੋਚਿਆ ਚਲੋ ਉਹਨਾ ਲਾਈਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ...

 

ਹੁਣ ਸਿੱਟਾ ਤੁਹਾਡੇ ਸਾਹਮਣੇ ਹੈ....

 

ਬਹੁਤ ਕਮੀਆਂ ਪੇਸ਼ੀਆਂ ਹੋਣਗੀਆਂ ਕੋਈ ਸ਼ੱਕ ਨਹੀਂ ਹੈ, ਕ੍ਰਿਪਾ ਕਰਕੇ ਆਪਣੀ ਰਾਏ ਤੇ ਸੁਝਾਅ ਜ਼ਰੂਰ ਦੇਣਾ..ਖਿੜੇ ਮੱਥੇ ਪ੍ਰਵਾਨ ਹੋਣਗੇ ਜੀ ਮੈਨੂੰ...

 

ਅੱਜ ਭੁੱਲ  ਗਈ ਏਂ ਸਾਰੇ , ਕੀਤੇ ਕੌਲ ਤੇ ਕਰਾਰ |
ਬੇਹਿਸਾਬਾ ਕਰਦੀ ਸੈਂ, ਕਦੇ ਮੇਰੇ ਨਾਲ ਪਿਆਰ |

 

ਨਿੱਤ  ਨਵੇਂ  ਸੱਜਣਾਂ  ਦੀ, ਚੰਨੋਂ ਭੀੜ ਤੇਰੇ ਵੱਲੇ |
ਅਸੀਂ  ਕੱਟਦੇ ਆਂ ਦਿਨ, ਰਹਿ ਕੇ ਕੱਲ-ਮ-ਕੱਲੇ |

ਪੱਤਝੜ  ਮੇਰੇ  ਵਿਹੜੇ, ਤੇਰੇ  ਰਹਿੰਦੀ  ਏ ਬਹਾਰ |
ਬੇਹਿਸਾਬਾ ਕਰਦੀ ਸੈਂ, ਕਦੇ ਮੇਰੇ ਨਾਲ ਪਿਆਰ ...

 

ਨੀ ਮੈਂ ਦੇਖ ਦੇਖ  ਝੂਰਾਂ, ਰੁੱਖ ਝਾੜੀਆਂ ਉਹ ਸਾਰੇ |
ਜਿੱਥੇ ਮਿਲਦੇ ਹੁੰਦੇ ਸੀ, ਆਪਾਂ ਨਹਿਰ ਦੇ ਕਿਨਾਰੇ |
ਹੁੰਦੇ ਫੁੱਲ ਖਿੜੇ ਸੀ, ਅੱਜ  ਰਹਿ ਗਏ ਬੱਸ ਖਾਰ |
ਬੇਹਿਸਾਬਾ  ਕਰਦੀ ਸੈਂ, ਕਦੇ ਮੇਰੇ  ਨਾਲ ਪਿਆਰ ..

 

ਕਾਹਦਾ ਗਿਲਾ ਤੇਰੇ ਉੱਤੇ, ਹੁੰਦਾ ਮੁੱਢ ਤੋਂ ਹੀ ਆਇਆ |
ਬੂਟਾ ਲਾਇਆ ਕਿਸੇ ਹੁੰਦਾ, ਮਾਣੇ ਹੋਰ ਕੋਈ ਛਾਇਆ |
ਝੂਠੀ ਦੁਨੀਆਂ 'ਚ  ਕਿੱਥੋਂ, ਸੱਚਾ ਮਿਲਦਾ ਏ ਪਿਆਰ |
ਬੇਹਿਸਾਬਾ ਕਰਦੀ  ਸੈਂ, ਕਦੇ  ਮੇਰੇ  ਨਾਲ ਪਿਆਰ ...

 

"ਬਲਿਹਾਰ"  ਅੱਜ  ਫੇਰ , ਉਹੀ  ਮੰਗਦਾ  ਦੁਆਵਾਂ |
ਦੂਰ ਤੇਰੇ ਕੋਲੋਂ ਰਹਿਣ, ਹਾਏ ਨੀ  ਸਾਰੀਆਂ ਬਲਾਵਾਂ |
ਨੀ   ਤੂੰ  ਚਾਨਣੀਆਂ ਮਾਣ, ਅਸੀਂ ਲੈ ਲਏ ਅੰਧਕਾਰ |
ਬੇਹਿਸਾਬਾ ਕਰਦੀ  ਸੈਂ,  ਕਦੇ ਮੇਰੇ ਨਾਲ ਪਿਆਰ ...
                 

                - ਬਲਿਹਾਰ ਸੰਧੂ 27/05/2010

26 May 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sat sri akaal bhaji ki haal aa...bhaji tusi taan kamaal kar ditti....dekh lao fir tusi vi hath cha kalam farh hi layee....bahut wadiya bhaji....

26 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਆਪ ਜੀ ਦਾ ਲਿਖਿਆ ਬਹੁਤ ਖੂਬਸੂਰਤ ਹੈ ਵੀਰ ਜੀ..Good Job

 

ਪਰਮਾਤਮਾ ਏਦਾਂ ਹੀ ਆਪ ਤੇ ਮਿਹਰ ਬਣਾਈਂ ਰੱਖੇ...

 

ਆਸ ਹੈ ਪੰਜਾਬੀਜ਼ਮ ਦੀ ਝੋਲੀ ਹੋਰ ਵੀ ਆਪਣੀਆਂ ਰਚਨਾਵਾਂ ਪੇਸ਼ ਕਰੋਗੇ...

 

regards,

lakhwinder

26 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਧੰਨਵਾਦ ਸੋਡੀ...ਬੱਸ ਦੇਖ ਲਉ ਪੰਗਾ ਲੈ ਹੀ ਹੋ ਗਿਆ ਹੌਲੀ ਹੌਲੀ...


ਪਰ ਯਾਰੋ ਮੈਨੂੰ ਤੁਹਾਡੇ ਤੋਂ ਸੁਝਾਅ ਵੀ ਚਾਹੀਦੇ ਨੇ ਕਿ ਕਿੱਥੇ ਕੀ ਕਮੀ ਹੈ ਵਗੈਰਾ ਵਗੈਰਾ...ਕਿਉਂਕਿ ਮੈਨੂੰ ਕੁਸ਼ ਨਹੀ ਪਤਾ ਕਿ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਏ ਲਿਖਣ ਵੇਲੇ...

26 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਲਖਵਿੰਦਰ ਤੇਰਾ ਤੇ ਪੂਰਾ ਪੂਰਾ ਹੱਥ ਹੈ ਇਸ ਰਚਨਾ ਨੂੰ ਪੂਰੀ ਕਰਾਉਣ 'ਚ...

ਨਹੀਂ ਤੇ ਸ਼ਾਇਦ ਮੈਂ ਉਪਰਾਲਾ ਹੀ ਨਾ ਕਰਦਾ ਕਦੇ ਵੀ...
ਬਹੁਤ ਬਹੁਤ ਸ਼ੁਕਰੀਆ ਵੀਰੇ...

ਯੁਗ ਯੁਗ ਜੀਉ...

26 May 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Bahut sohna geet likhiya bhaji! Bahut pasand ayia!

26 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਸੰਦ ਕਰਨ ਲਈ ਬਹੁਤ ਬਹੁਤ ਧੰਨਵਾਦ ਗੁਰਿੰਦਰ ਵੀਰ ਜੀ....

26 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

ਝੂਠੀ ਦੁਨੀਆਂ 'ਚ  ਕਿੱਥੋਂ, ਸੱਚਾ ਮਿਲਦਾ ਏ ਪਿਆਰ

 

NICE:)

26 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਬਹੁਤ ਧੰਨਵਾਦ ਨਵਦੀਪ ਜੀ....Thanks

26 May 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice hai ji...  injh hi likhde raho share karde raho...

26 May 2010

Showing page 1 of 7 << Prev     1  2  3  4  5  6  7  Next >>   Last >> 
Reply