Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਗਤ ਸਿੰਘ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਭਗਤ ਸਿੰਘ
ਭਗਤ ਸੀ ਤੰੂਂ ਦੇਸ਼ ਦਾ,ਭਗਤ ਸੀ ਤੰੂਂ ਮਾਂ ਦਾ |
ਬੜਿਆਂ ਫਾਇਦਾ ਚੱੁਕਿਆ,ਭਗਤ ਸਿੰਘ ਤੇਰੇ ਨਾਂ ਦਾ |
ਕਿਸੇਨੇ ਗੀਤਾਂ ਲਈ,ਕਿਸੇਨੇ ਵੋਟਾਂ ਲਈ |
ਕਿਸੇਨੇ ਕੱਖ ਨੀ ਕੀਤਾ ਹੁਣ ਤੱਕ ਲੌਕਾਂ ਲਈ |
ਸਾਨੰੂਂ ਸਭਨੰੂਂ ਤੇਰਾ ਚੇਤਾ ਆਂਉਦਾ ਬਸ 23 ਜਾਂ ਫਿਰ 28 ਨੰੂਂ |
ਗੁਲਾਮੀ ਵਾਲੇ ਹਲਾਤ ਨੇ ਫਿਰ ਭਗਤ ਸਿੰਘ ਬਣ ਆਈ ਤੰੂਂ |
28 Sep 2016

Reply