Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਿਲਦੇ ਨੇ ਪੈਸਿਆਂ ਨੂੰ, ਭਗਵਾਨ ਵੀ ਨੇ ਸਸਤੇ "ਗਿਆਨ ਸਿੰਘ ਕੋਟਲੀ"

 

ਇਸ ਥਾਂ ਇਨਾਮ ਸਸਤੇ, ਸਨਮਾਨ ਵੀ ਨੇ ਸਸਤੇ ।
ਹਰ ਥਾਂ ਤੇ ਵਿਕ ਰਹੇ ਨੇ, ਈਮਾਨ ਵੀ ਨੇ ਸਸਤੇ ।


ਪੂਜਾ ਤੇ ਪਾਠ ਵਿਕਰੀ, ਅਰਦਾਸ ਵੀ ਹੈ ਵਿਕਰੀ,
ਮਿਲਦੇ ਨੇ ਪੈਸਿਆਂ ਨੂੰ, ਭਗਵਾਨ ਵੀ ਨੇ ਸਸਤੇ ।


ਲੈ ਕੇ ਇਨਾਮ ਗੰਢਵੇਂ, ਬਣਦੇ ਇਹ 'ਵੀਰ'* 'ਪੂਰਨ'**,
ਥਾਂ ਥਾਂ ਤੇ ਹੋਈ ਜਾਂਦੇ, ਵਿਦਵਾਨ ਵੀ ਨੇ ਸਸਤੇ ।

 

ਪਰਲੋ ਭੁਚਾਲ ਝੱਖੜ, ਆਫਤ ਮਚਾਈ ਰੱਖਦੇ,
ਹੁਣ ਰੱਬ ਜੀ ਨੇ ਕੀਤੇ, ਤੂਫਾਨ ਵੀ ਨੇ ਸਸਤੇ ।


ਕਰਦੇ ਨੇ ਕੂੜ ਧੰਦਾ, ਲਾਲਚ ਤੇ ਗਰਜ਼ ਖਾਤਿਰ,
ਹੋ ਗਏ ਸਾਮਾਨ ਵਾਂਗੂੰ, ਸੱਤਵਾਨ ਵੀ ਨੇ ਸਸਤੇ ।

 

ਏਥੇ ਇਨਸਾਫ ਅੰਨ੍ਹਾ, ਬੋਲ਼ੀ ਹੈ ਇਹ ਕਚਹਿਰੀ,
ਵਿਕਦੇ ਹਮੇਸ਼ ਇਸ ਥਾਂ, ਫਰਮਾਨ ਵੀ ਨੇ ਸਸਤੇ ।


ਪਿਆਰ ਤੇ ਵਫਾ ਦੀ, ਨਾਂ ਜ਼ਜ਼ਬਿਆਂ ਦੀ ਕੀਮਤ,
ਕੌਡਾਂ ਦੇ ਵਾਂਗ ਏਥੇ, ਅਰਮਾਨ ਵੀ ਨੇ ਸਸਤੇ ।


ਮਿਲਦੀ ਹੈ ਦਾਤ ਹਰ ਇਕ, ਰੱਬੀ ਦੁਆਰਿਆਂ ਤੋਂ,
ਸਭ ਰਹਿਮਤਾਂ ਦੇ ਏਥੇ, ਵਰਦਾਨ ਵੀ ਨੇ ਸਸਤੇ ।

 

ਰਸਮੀਂ ਸਮਾਗਮਾਂ ਤੇ, ਮੇਲੇ ਮੁਸ਼ਾਹਿਰਿਆਂ ਲਈ,
ਇਸ ਥਾਂ ਫਜ਼ੂਲ ਵਾਂਗੂੰ, ਪਰਧਾਨ ਵੀ ਨੇ ਸਸਤੇ ।

 

ਭੁੱਖ ਨੰਗ ਤੇ ਗ੍ਰੀਬੀ, ਰਿਸ਼ਵਤ ਨਾ ਖਤਮ ਹੋਈ,
ਕਰਦੇ ਇਹ ਨਿੱਤ ਨੇਤਾ, ਐਲਾਨ ਵੀ ਨੇ ਸਸਤੇ ।

 

*'ਵੀਰ'= ਡਾ: ਭਾਈ ਵੀਰ ਸਿੰਘ ਜੀ

**'ਪੂਰਨ'= ਪ੍ਰੋਫੈਸਰ ਪੂਰਨ ਸਿੰਘ ਜੀ

 

01 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Balihar Bha g

 Bhut Nice

01 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut vadiya g

01 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

Bahut vadiya Balihar 22 g 

01 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

good one sir ......bahut vadia 

01 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

good one sir ......bahut vadia 

01 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਭੁੱਖ ਨੰਗ ਤੇ ਗ੍ਰੀਬੀ, ਰਿਸ਼ਵਤ ਨਾ ਖਤਮ ਹੋਈ,
ਕਰਦੇ ਇਹ ਨਿੱਤ ਨੇਤਾ, ਐਲਾਨ ਵੀ ਨੇ ਸਸਤੇ ।

 

 

ik sachaayi nu pesh kita Gyan Singh Kotli ji ne..

 

 


thnks alot for sharing !!

 

aas hai hor vi aidan hi Aap ji walon saanjha kita jaawega ...

04 Sep 2010

singh singh
singh
Posts: 5
Gender: Male
Joined: 21/Sep/2010
Location: melbourne
View All Topics by singh
View All Posts by singh
 

bahut sohni rachna ji

21 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਏ ਇਸ ਰਚਨਾ ਨੂੰ ਪਸੰਦ ਕਰਨ ਲਈ, ਤੇ ਹਾਂ ਮੈਂ ਜਰੂਰ SHARE ਕਰਦਾ ਰਹਾਂਗਾ ਜਦੋਂ ਵੀ ਮੈਨੂੰ ਇਹੋ ਜਿਹਾ ਕੁਸ਼ ਹੋਰ ਮਿਲਿਆ....

21 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

bauth changa likhya ji.

21 Sep 2010

Showing page 1 of 2 << Prev     1  2  Next >>   Last >> 
Reply