Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Bhal :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Bhal

ਮੈਂ ਤੇ ਮੇਰੀ ਮੈਂ
ਅਕਸਰ ਤੇਰੀ ਭਾਲ ਵਿੱਚ
ਕਦੀ ਅੰਦਰ ਤੇ ਕਦੀ ਬਾਹਰ ਸਫਰ ਕਰਦੇ ਹਾਂ
ਮੈਂ ਹੂੰ ਨੂੰ ਪ੍ਰਵਾਨ ਕਰਨ ਦੀ
ਤੌਫੀਕ ਸੋਝੀ ਤੇ ਅਕਲ ਨੇ
ਇਕੱਲਿਆਂ ਤੁਰਨ ਨਹੀਂ ਦਿੱਤਾ
ਹਮੇਸ਼ਾ ਮੇਰੇ ਮਨ ਨੇ ਖਹਿੜਾ ਨਹੀਂ ਛੱਡਿਆ
ਕਦੀ ਕਦਾਈਂ ਸੁਰਤ ਨਾਲ ਹੋ ਤੁਰਦੀ ਏ
ਕਦੇ ਸੰਸਾਰ ਕਦੇ ਵਿਹਾਰ
ਵਿਚਾਰਾਂ ਦੇ ਆੜੇ ਆ ਜਾਂਦੇ ਨੇ
ਨੈਤਿਕਤਾ ਦੀ ਇਕਸਾਰਤਾ
ਜਿਵੇਂ ਸਿਰਜਿਆ ਸਚ ਹੋਵੇ
ਜਾਂ ਫਿਰ ਕਿਸੇ ਨੇ ਬਣਾਈ ਹੋਵੇ
ਅਗਵਾਨ ਜਾਂ ਭਗਵਾਨ ਦੀ ਮੂਰਤ 
ਧਰਤੀ ਤੇ ਧਨਵਾਨ ਨੇ ਬੰਦੇ 
ਧਰਮ ਅਮੀਰ ਕਰਦੇ ਨੇ ਧੰਦੇ
ਹਨੇਰਿਆਂ ਵਿੱਚ ਕੈਦ ਸਵੇਰੇ
ਮਰਿਯਾਦਾਵਾਂ ਦੇ ਨਾਂ ਤੇ ਲੁਟੇਰੇ

ਗੁਰਮੀਤ ਸਿੰਘ ਐਡਵੋਕੇਟ ਪੱਟੀ

26 Feb 2017

Reply