Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਲਾ ਹੋਵੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਭਲਾ ਹੋਵੇ

ਜੇ ਤੂੰ ਓਦੋਂ ਆਉਂਦਾ ਜਦੋਂ
ਵਾਲ ਕਾਲ਼ੇ ਸੀ ਤੇ
ਹਿੱਕ ਵਿਚ ਝੱਲ ਸੀ

ਦੇਹੀ ਵਿਚ ਪਾ ਕੇ ਤੈਨੂੰ
ਦੇਣਾ ਮੈਂ ਘਚੱਲ ਸੀ
ਗੱਲਾਂ ਵਿਚੋਂ ਗੱਲ ਸੀ

ਤੱਤੜੇ ਨਸੀਬ ਮੇਰੇ
ਓਦੋਂ ਘੜਾ ਲੱਭਿਆ
ਜਦੋਂ ਹਾਕਾਂ ਮਾਰ ਮਾਰ
ਲੰਘ ਗਈ ਛੱਲ ਸੀ

ਖੜ੍ਹੀ ਖੜ੍ਹੀ ਬੀਤ ਗਈ
ਤੇਰੀ ਪੈੜ ਪੈੜ ਵਿਚ
ਨਿੱਕੀ ਜਿਹੀ ਗਲੀ ਸੀ
ਤੇ ਦੂਰ ਅੰਨ ਜਲ ਸੀ

ਫੁੱਲ ਭਰ ਧੁੱਪ ਦੇ ਕੇ
ਸਾਇਆ ਅਸਮਾਨ ਜੇਡਾ
ਭਲਾ ਹੋਵੇ ਜੀਹਨੇ ਦਿੱਤਾ
ਭਾਵੇਂ ਇੱਕੋੋ ਪਲ ਸੀ

ਨਵਤੇਜ ਭਾਰਤੀ
15 Jul 2022

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ,.............superb

03 Sep 2022

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਅਤੀ ਸੁੰਦਰ

01 Nov 2022

Reply