ਬਲਦ ਵੇਚ ਕੇ ਟ੍ਰੈਕਟਰ ਲੈ ਲਿਆ ,
ਟ੍ਰੈਕਟਰ ਦਾ ਮੁੱਕ ਗਿਆ ਤੇਲ ।
ਪੜ੍ਹ ਲੋ ਲਿਖ ਲੋ ਸੋਹਣਿਉ ,
ਅੱਜ ਕਲ੍ਹ ਖੇਤੀ ਹੋ ਗਈ ਫੇਲ੍ਹ । :)
Bittu ji......mera bharat......nahi......today,s india(ajj da bharat)kahoo......