Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਾਸ਼ਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਭਾਸ਼ਾ

ਉਸ ਦਿਨ ਮੈਂ ਡਰਾਈਇੰਗ ਰੂਮ ਵਿਚ ਇਕੱਲਾ ਬੈਠਾ ਆਈ -ਪੀ - ਐਲ ਮੈਚ ਦੇਖ ਰਿਹਾ ਸੀ ਕਿ ਮੀਰਾ ਮੇਰੇ ਕੋਲ ਆਈ ਅਤੇ ਚੁੱਪ ਰਹਿਣ ਦਾ ਇਸ਼ਾਰਾ ਕਰਕੇ ਹੌਲੀ ਦੇਣੇ ਬੈਡ ਰੂਮ ਚ' ਲੈ ਗਈ ... ਸਮੀਰਾ ਸੌਂ ਚੁੱਕੀ ਸੀ ... ਅੱਜ ਗਲਤੀ ਨਾਲ ਓਹਦਾ ਮੋਬਾਇਲ ਡਾਇਨਿੰਗ ਟੇਬਲ ਤੇ ਰਹਿ ਗਿਆ ਸੀ ... ਸੌਂਦੇ ਸਮੇ ਵੀ ਓਹ ਓਸਨੂੰ ਆਪਣੇ ਸਿਰਹਾਣੇ ਹੇਠ ਰੱਖਦੀ ਹੈ ,ਸਾਈਲੈਂਟ ਮੌਡ ਵਿਚ ...ਮੈਨੂੰ ਜਾ ਮੀਰਾ ਨੂੰ ਕੋਈ ਹੱਕ ਨਹੀ ਕਿ ਮੋਬਾਇਲ ਵਰਗੀ ਪਰਸਨਲ ਚੀਜ ਬਾਰੇ ਪੁਛ ਪੜਤਾਲ ਕਰੀਏ ...ਆਖਰ ਇਸ ਨਾਲ ਸਾਡਾ ਕੀ ਵਾਸਤਾ ਕਿ ਓਹ ਕਦੋ ਕਿਸ ਨਾਲ ਕੀ ਗੱਲ ਕਰਦੀ ਹੈ ... ਬੀ ਬੀ ਐਮ ਯਾਨੀ ਬੈਲੇਕਬੈਰੀ ਮੈਸੇਜਰ ਸਰਵਿਸ ਸੁਰੂ ਕਰ ਲਿਆ ਹੈ ... ਜਿੰਨੇ ਮਰਜੀ ਮੈਸੇਜ , ਫੋਟੋ ਜਾਂ ਵੀਡੀਓ ਭੇਜੋ .... ਉਸ ਦਿਨ ਆਏ ਗਏ ਸਾਰੇ ਸੁਨੇਹੇ ਪੜਨ ਵਿਚ ਆ ਗਏ .... ਯਕੀਨ ਨਹੀ ਹੋਇਆ ਕੇ ਆਪਣਾ ਬੱਚਾ ਅਜੇਹੀ ਭਾਸ਼ਾ ਲਿਖਦਾ ਹੈ .... ਇੱਕ ਵੀ ਲਫਜ਼ ਦੇ ਸ੍ਪੈਲਿੰਗ ਠੀਕ ਨਹੀ ਸਨ .... ਵਾਸਪ , ਲੋਲ , ਬੀਟੀਡਵਲਿਊ , ਓਮੈਮਜੀ , ਟੀਟੀਵਾਈਐਲ , ਅਤੇ ਜੇਕੇ ਦੀ ਭਰਮਾਰ ਸੀ .... ਮੀਰਾ ਤੇ ਦੱਸਿਆ ਇਹ ਸਭ ਕਰਮਵਾਰ ਵਾਟਸ ਅਪ , ਲਾਫ਼ ਆਉਟ ਲਾਉਡ , ਬਾਈ ਦੀ ਬੇ , ਓ ਮਾਈ ਗੌਡ , ਟਾਕ ਟੂ ਯੂ ਲੇਟਰ , ਅਤੇ ਯ੍ਸ੍ਟ ਕਿਡਿੰਗ ਦੇ ਲਘੂ ਰੂਪ ਨੇ ..... ਖੈਰ ਇਹ ਸਭ ਚਲੋ ਇਸ ਜੈਨਰੇਸਨ ਦੀ ਵਿਆਕਰਨ ਹੈ .... ਪਰ ਇਸ ਤੋ ਇਲਾਵਾ ਜਿਹੜੀ ਲਿਖਤ ਪੜਤ ਸੀ ਉਸਨੂੰ ਦੇਖ ਕੇ ਕਿਸੇ ਨੂੰ ਘਟੀਆ ਹਿੰਦੀ ਫਿਲਮ ਦੇ ਸੰਵਾਦ ਯਾਦ ਆ ਜਾਣ ... ਪਹਿਲਾ ਫ਼ਰਜਾਨ ਦਾ ਨਾ ਜੁੜਿਆ ਸੀ ..... ਥੋੜੇ ਦਿਨ ਪਹਿਲਾ ਓਸ ਨੂੰ ਚਲਦਾ ਕਰ ਦਿਤਾ ਗਿਆ ਹੈ .... ਅੱਜ ਕੱਲ ਦੋ ਹੋਰ ਫੜ ਲਏ ਹਨ ; ਸਾਹਿਲ ਤੇ ਸਾਰਾਂਸ਼ ..... ਫ਼ੇਸਬੁੱਕ ਦੀ ਪ੍ਰੋਫਾਇਲ ਪਿਕਚਰ ਦੇ ਬਾਰੇ ' ਚ ਓਹਨਾ ਤੋਂ ਜਬਰਦਸਤੀ ਟਿੱਪਨੀਆ ਮੰਗਦੀ ਹੋਈ ..... ਅਧੀਆ ਗੱਲਾਂ ਦੇ ਸੂਤਰ ਤਾਂ ਚਿੱਤਰ - ਸੰਕੇਤਾਂ ( ਸ੍ਮਾਇਲਜ ) ਵਿਚ ਧਸੇ ਹੁੰਦੇ ਹਨ ਤੇ ਉਂਜ ਹੀ ਕੁਝ ਪੱਲੇ ਨਹੀ ਪੈਂਦਾ .... ਵਿਸ਼ੇ ਦੇ ਤੌਰ ਤੇ - ਹਿੰਦੀ ਅਵਰ ਮਦਰ ਟੰਗ - ਯੂ ਨੋ .. ਬਹੁਤ ਬੋਰੀਅਤ ਭਰੀ ਫਾਲਤੂ ਅਤੇ ਮੁਸ਼ਕਿਲ ਲਗਦੀ ਹੋਵੇ ਪਰ ਸੰਦੇਸ਼ਾਂ ਦੀ ਅਦਲਾ-ਬਦਲੀ ਦੇ ਵਿਚ ਵਿਚਾਲੇ ਉਸਦੀਆਂ ਚੁਨੀਦਾਂ ਦੇਸੀ ਗਾਹਲਾਂ ਦਾ ਪ੍ਰਯੋਗ ਸਾਰੇ ਕਰਦੇ ਹਨ ..... ਜਿਵੇ ਇਹ ਕੋਈ ਫੈਸਨ ਜਾ ਜਮਾਨੇਸਾਜ ਹੋਣ ਦੀ ਗੱਲ ਹੋਵੇ ....
.
..... { ਓਮਾ ਸ਼ਰਮਾ ਦੀ ਹਿੰਦੀ ਕਹਾਣੀ ਦੁਸ਼ਮਣ ਮੇਮਣਾ ....... ਦੇ ਅੰਸ਼ }

07 Dec 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
This is a painful Truth of life of our so called Genext... Jeevan de halke ate fizool pehluaan baare inhaan dee immandaar attachment te concern hairan kar den wala hai.
Situation is pathetic.

Fikr di gall hai, writer ne kahani de medium naal ik ehm samajik mudde nu chukkia hai.

TFS Bai ji. Bahut sunder.
JJS Jaggi
07 Dec 2013

Reply