Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਲਾ ਮੰਗੋ ਮੇਰੇ ਪੰਜਾਬ ਦਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਭਲਾ ਮੰਗੋ ਮੇਰੇ ਪੰਜਾਬ ਦਾ

 

ਮੈਂ ਅਰਸ਼ ਵਾਲੇ ਟੋਪਿਕ ਬਾਰੇ ਕੁਝ ਲਿਖਣ ਦੀ ਇਜਾਜ਼ਤ  ਚਾਹੁੰਦਾ ਹਾਂ.......ਆਸ ਹੈ ਜਰੂਰ ਹਾਂ ਕਹੋਗੇ .....
ਦਿਲ ਆਖੇ ਨਵਾਂ ਛਿੜਿਆ ਇਹ ਪੰਗਾ ਏ,
ਰੂਹ ਆਖੇ ਲਿਖ ਜੋ ਲਗਦਾ ਤੈਨੂੰ ਚੰਗਾ ਏ ,
ਕਿਸੇ ਦੀ ਸੋਚ ਕੋਈ ਕਿਉਂ ਬਦਲੇ,ਕੀ ਸੋਚੇੰ,
ਲਿਖਣੇ ਹਰਫ਼ ਸੁਖਾਲੇ ਪਰ ਪੁਗਾਉਣੇ ਬੜੇ ਔਖੇ,
ਮਸਲੇ ਦੇ ਵਿਚ ਮਸਲਾ ਨਾ ਕੋਈ ਵਧਾ ਜਾਵੇ ,
ਮੈਂ ਚਾਹੁੰਦਾ ਇਹ ਮੁੱਦਾ ਇਥੇ ਹੀ ਕਾਬੂ ਆ ਜਾਵੇ,
ਜਿਸ ਗੱਲ ਨਾਲ ਪੰਜਾਬ ਨੇ ਸੰਤਾਪ ਹੰਡਾਇਆ,
ਇੱਕ ਸੌੜੀ ਸੋਚ ਤੇ ਆਪਾ ਲੁਟਵਾਇਆ,
ਕਿਸੇ ਨੂੰ ਕੁਝ ਫਰਕ ਨਹੀਂ ਦਿਸਦਾ ਮੁਰ੍ਝੇ ਗੁਲਾਬ ਦਾ,
ਹਰ ਬਹਿਸ ਨੂੰ ਭੁਲਕੇ , ਭਲਾ ਮੰਗੋ ਮੇਰੇ ਪੰਜਾਬ ਦਾ |
ਇੱਕ ਵੰਡ ਨੇ ਵੇਖ ਲਓ, ਕੀ ਤੋਂ ਕੀ ਹੈ ਕਰ ਦਿੱਤਾ,
ਇੱਕ ਜਮੀਨ ਇੱਕ ਨਸਲ ਨੂੰ ਦੋ ਭਾਗੀਂ ਕਰ ਦਿੱਤਾ,
ਲਹਿੰਦੇ ਵੱਲ ਨੂੰ ਜਾਣ ਤੇ ਵੀਜੇ ਦੀ ਲੋੜ ਪਏ,
ਹਾੜਾ ! ਪੀੜ ਪੰਜਾਬ ਦੀ ਕੋਈ ਦਰਦੀ ਸੁਣ ਲਏ,
ਕਿਉਂ ਇੱਕ ਦੂਜੇ ਨੀਵੇਂ ਕਰ ਕਰ ਹੋਵੋਂ ਉਚੇ,
ਰਹੋ ਪਰੋੰਦੇ ਗਾਨੀਆਂ ਬਣ ਮੋਤੀ ਸੁਚੇ ,
ਜੋ ਨਜ਼ਰਾਂ ਲੱਗੀਆਂ ਮੰਦੀਆਂ ਨਜਰਾਂ ਉਤਾਰੋ,
ਲੈ ਕੇ ਮਿਰਚਾਂ ਕੁੜੀਆਂ ਸਿਰਾਂ ਤੋਂ ਵਾਰੋ,
ਜੋ ਹੋਈਆਂ ਪਹਿਲਾਂ ਗਲਤੀਆਂ ਮਨੋ ਵਿਸਾਰੋ,
ਪਾ ਗਲ ਵ੍ਕੜੀ ਗਲ ਲੱਗੀਏ ਨਾਲ ਮੋਹ-ਪਿਆਰੋੰ |
 

 

 ਕੁਝ ਵਿਵਾਦ ਗ੍ਰਸਤ ਮੁੱਦੇ ਪੜੇ ਜਿਹਨਾਂ ਦੀ ਅਜੇ ਮੋੰ ਸੋਚਦਾ ਹਾਂ, ਇਥੇ ਜਰੂਰਤ ਨਹੀਂ |ਉਹਨਾਂ ਬਾਰੇ ਕੁਝ ਲਿਖਣ ਕਹਿਣ ਨਾਲੋ ਇੱਕ ਬੇਨਤੀ ਸਭ ਦੇ ਚਰਨਾ ਚ ਲਿਖ ਰਿਹਾ , ਕਬੂਲ ਹੋਵੇ ........

 

ਦਿਲ ਆਖੇ ਨਵਾਂ ਛਿੜਿਆ ਇਹ ਪੰਗਾ ਏ,

ਰੂਹ ਆਖੇ ਲਿਖ ਜੋ ਲਗਦਾ ਤੈਨੂੰ ਚੰਗਾ ਏ ,

ਕਿਸੇ ਦੀ ਸੋਚ ਕੋਈ ਕਿਉਂ ਬਦਲੇ,ਕੀ ਸੋਚੇੰ,

ਲਿਖਣੇ ਹਰਫ਼ ਸੁਖਾਲੇ ਪਰ ਪੁਗਾਉਣੇ ਬੜੇ ਔਖੇ,

ਮਸਲੇ ਦੇ ਵਿਚ ਮਸਲਾ ਨਾ ਕੋਈ ਵਧਾ ਜਾਵੇ ,

ਮੈਂ ਚਾਹੁੰਦਾ ਇਹ ਮੁੱਦਾ ਇਥੇ ਹੀ ਕਾਬੂ ਆ ਜਾਵੇ,

ਜਿਸ ਗੱਲ ਨਾਲ ਪੰਜਾਬ ਨੇ ਸੰਤਾਪ ਹੰਡਾਇਆ,

ਇੱਕ ਸੌੜੀ ਸੋਚ ਤੇ ਆਪਾ ਲੁਟਵਾਇਆ,

ਕਿਸੇ ਨੂੰ ਕੁਝ ਫਰਕ ਨਹੀਂ ਦਿਸਦਾ ਮੁਰ੍ਝੇ ਗੁਲਾਬ ਦਾ,

ਹਰ ਬਹਿਸ ਨੂੰ ਭੁਲਕੇ , ਭਲਾ ਮੰਗੋ ਮੇਰੇ ਪੰਜਾਬ ਦਾ |

 

ਇੱਕ ਵੰਡ ਨੇ ਵੇਖ ਲਓ, ਕੀ ਤੋਂ ਕੀ ਹੈ ਕਰ ਦਿੱਤਾ,

ਇੱਕ ਜਮੀਨ ਇੱਕ ਨਸਲ ਨੂੰ ਦੋ ਭਾਗੀਂ ਕਰ ਦਿੱਤਾ,

ਲਹਿੰਦੇ ਵੱਲ ਨੂੰ ਜਾਣ ਤੇ ਵੀਜੇ ਦੀ ਲੋੜ ਪਏ,

ਹਾੜਾ ! ਪੀੜ ਪੰਜਾਬ ਦੀ ਕੋਈ ਦਰਦੀ ਸੁਣ ਲਏ,

ਕਿਉਂ ਇੱਕ ਦੂਜੇ ਨੂੰ ਨੀਵੇਂ ਕਰ ਹੋਵੋਂ ਉਚੇ,

ਰਹੋ ਪਰੋੰਦੇ ਗਾਨੀਆਂ ਬਣ ਮੋਤੀ ਸੁਚੇ ,

ਜੋ ਨਜ਼ਰਾਂ ਲੱਗੀਆਂ ਮੰਦੀਆਂ ਨਜਰਾਂ ਉਤਾਰੋ,

ਲੈ ਕੇ ਮਿਰਚਾਂ ਕੌਡੀਆਂ ਸਿਰਾਂ ਤੋਂ ਵਾਰੋ,

ਜੋ ਹੋਈਆਂ ਪਹਿਲਾਂ ਗਲਤੀਆਂ ਮਨੋ ਵਿਸਾਰੋ,

ਪਾ ਗਲ ਵ੍ਕੜੀ ਗਲ ਲੱਗੀਏ ਨਾਲ ਮੋਹ-ਪਿਆਰੋੰ |

 

 

ਵੇਖਿਓ ! ਨਾ ਰੋਕੇ ਕੋਈ ਰਾਹ ਪੰਛੀ ਉਕਾਬ ਦਾ, 

ਹੋਵੇ ਨਾ ਅੰਤ ਸੋਚ ਦੀ ਉਚੀ ਪਰਵਾਜ਼ ਦਾ,

ਕਿਸੇ ਨੂੰ ਕੁਝ ਫਰਕ ਨਹੀਂ ਦਿਸਦਾ ਮੁਰ੍ਝੇ ਗੁਲਾਬ ਦਾ,

ਹਰ ਬਹਿਸ ਨੂੰ ਭੁਲਕੇ , ਭਲਾ ਮੰਗੋ ਮੇਰੇ ਪੰਜਾਬ ਦਾ |

 

 

 

 

29 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

good work 22 g

 

kujh kujh samag rehe aa ji

29 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one veer g ....


gud thinking g...

29 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx lot Arsh ......je smjh gae ta bdi mhirbaani 

 

shukria sunil ........slahun lai .......jiunde rho 

30 Dec 2010

Reply