Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 
ਭਰੂਣ ਹਤੇਆ ਪਾਪ ਜਾਂ ....... ????

 

ਕੋਣ੍ਹ ਕੇਹਂਦਾ  ਏ ਕੇ ਭਰੂਣ ਹਤੇਆ ਪਾਪ ਏ ?
ਇਹ ਤਾ ਅਮੀਰਾਂ ਵੱਲੋ ਜ੍ਪੇਆ ਇਕ ਜਾਪੁ ਏ
 ਪੁਛੋ ਕਿਸੇ ਗਰੀਬ ਦੀ ਧੀ ਨੂੰ ਕੇ  ਧੀ ਕੀ  ਚੀਜ ਏ?
ਅਗਿਯੋ ਕੰਨ ਇਹੀ ਸੁਣਨਗੇ  ਕੇ ਜਿਸਦੀ ਨਾ ਕੋਈ ਆਸ ਤੇ ਨਾ ਕੋਈ ਰੀਝ ਏ
ਕੀ ਕਰਨਾ ਏ ਧੀ ਨੂ ਜਨਮ ਦੇ ਕੇ?
ਮਨ੍ਨਤ ਤਾ ਪੁੱਤ ਦੀ  ਮੰਗੀ ਏ
ਰੋਜ ਰੋਜ ਧੀ ਦੀ ਮੋਤ ਨਾਲੋ ਇੱਕ ਵਾਰ ਦੀ ਮੋਤ ਈ ਚੰਗੀ ਏ
ਇਸ ਜੱਗ ਤੇ ਆ ਕੇ ਵੀ ਧੀ ਨੂੰ 
ਕੈਦ ਹੋਣਾ ਪੈਣੇ ਚਾਰਦੀਵਾਰੀ ਵਿਚ 
ਬਚਪਨ ਤੋ ਕਬਰ ਤਕ ਤਾਹਨੇ ਸੁਨ ਸੁਨ
ਸਮਾਂ ਲ੍ਘਾਉਣਾ ਪੈਣੇ ਖ੍ਜ੍ਲ੍ਖੁਆਰੀ ਵਿਚ 
ਗਲਤੀ ਚਾਹੇ ਸਮਾਜ ਦੀ ਹੋਵੇ
ਸੁਣਨਾ ਤਾ ਆਖਿਰ ਧੀ ਨੂੰ  ਪੈਣੇ
ਪਹਿਲਾ  ਮਾਪੇ ਘਰ ਪਰਾਈ ਫਿਰ ਸਹੁਰੇ ਘਰ ਪਰਾਈ ਬਣਕੇ
ਪਾਲਣਾ ਹਰ ਇਕ ਜੀ ਨੂੰ  ਪੈਣੇ 
ਧੀ ਪੁੱਤ ਨੂੰ ਬਰਾਬਰ ਸਮਝਨਾ 
ਸਭ ਕਹਨ ਦੀਆ ਹੀ ਗੱਲਾਂ ਨੇ
ਕਰਨ ਵੇਲੇ ਸਭ ਇਓਂ ਮੁਕਰਦੇ ਨੇ
ਜੇਓਂ ਪਾਣੀ ਦੀਆ ਛੱਲਾਂ  ਨੇ
ਕਿਹੰਦੇ  ਨੇ ਔਰਤ ਤੇ ਮਰਦ ਬਰਾਬਰ ਨੇ ਅੱਜ ????
ਇਹ ਤਾ ਉਚੇਆ ਘਰਾਂ ਦੇ ਬਹਾਨੇ ਨੇ 
ਕਿਸੇ ਵੀ ਪਿੰਡ ਵਿਚ ਘੁੰਮ ਕੇ ਵੇਖ ਲੋ
ਧੀ ਨੂੰ ਧੀ ਹੋਣ ਦੇ ਮਿਲਦੇ ਤਾਹਨੇ ਨੇ
ਅਜੇ ਵੀ ਸਮਾਂ ਹੈ , ਉਠ੍ਹੋ ਜਾਗੋ ਕਰੋ ਧਿਆਂਨ  
 ਸੁਨੋ ਨਾਨਕ ਦੀ ਬਾਨੀ ਨੂੰ ਜੋ ਕੇਹ੍ਨਦ੍ਹੀ  ਹੈ .....
" ਸੋ ਕਿਯੋ ਮੰਦਾ ਆਖੀਏ ਜਿਤ  ਜਮੇ ਰਾਜਾਨ " ???? 
   
    

ਕੋਣ੍ਹ ਕੇਹਂਦਾ  ਏ ਕੇ ਭਰੂਣ ਹਤੇਆ ਪਾਪ ਏ ?

ਇਹ ਤਾ ਅਮੀਰਾਂ ਵੱਲੋ ਜ੍ਪੇਆ ਇਕ ਜਾਪੁ ਏ

 ਪੁਛੋ ਕਿਸੇ ਗਰੀਬ ਦੀ ਧੀ ਨੂੰ ਕੇ  ਧੀ ਕੀ  ਚੀਜ ਏ?

ਅਗਿਯੋ ਕੰਨ ਇਹੀ ਸੁਣਨਗੇ  ਕੇ ਜਿਸਦੀ ਨਾ ਕੋਈ ਆਸ ਤੇ ਨਾ ਕੋਈ ਰੀਝ ਏ

ਕੀ ਕਰਨਾ ਏ ਧੀ ਨੂ ਜਨਮ ਦੇ ਕੇ?

ਮਨ੍ਨਤ ਤਾ ਪੁੱਤ ਦੀ  ਮੰਗੀ ਏ

ਰੋਜ ਰੋਜ ਧੀ ਦੀ ਮੋਤ ਨਾਲੋ ਇੱਕ ਵਾਰ ਦੀ ਮੋਤ ਈ ਚੰਗੀ ਏ

ਇਸ ਜੱਗ ਤੇ ਆ ਕੇ ਵੀ ਧੀ ਨੂੰ 

ਕੈਦ ਹੋਣਾ ਪੈਣੇ ਚਾਰਦੀਵਾਰੀ ਵਿਚ 

ਬਚਪਨ ਤੋ ਕਬਰ ਤਕ ਤਾਹਨੇ ਸੁਨ ਸੁਨ

ਸਮਾਂ ਲ੍ਘਾਉਣਾ ਪੈਣੇ ਖ੍ਜ੍ਲ੍ਖੁਆਰੀ ਵਿਚ 

ਗਲਤੀ ਚਾਹੇ ਸਮਾਜ ਦੀ ਹੋਵੇ

ਸੁਣਨਾ ਤਾ ਆਖਿਰ ਧੀ ਨੂੰ  ਪੈਣੇ

ਪਹਿਲਾ  ਮਾਪੇ ਘਰ ਪਰਾਈ ਫਿਰ ਸਹੁਰੇ ਘਰ ਪਰਾਈ ਬਣਕੇ

ਪਾਲਣਾ ਹਰ ਇਕ ਜੀ ਨੂੰ  ਪੈਣੇ 

ਧੀ ਪੁੱਤ ਨੂੰ ਬਰਾਬਰ ਸਮਝਨਾ 

ਸਭ ਕਹਨ ਦੀਆ ਹੀ ਗੱਲਾਂ ਨੇ

ਕਰਨ ਵੇਲੇ ਸਭ ਇਓਂ ਮੁਕਰਦੇ ਨੇ

ਜੇਓਂ ਪਾਣੀ ਦੀਆ ਛੱਲਾਂ  ਨੇ

ਕਿਹੰਦੇ  ਨੇ ਔਰਤ ਤੇ ਮਰਦ ਬਰਾਬਰ ਨੇ ਅੱਜ ????

ਇਹ ਤਾ ਉਚੇਆ ਘਰਾਂ ਦੇ ਬਹਾਨੇ ਨੇ 

ਕਿਸੇ ਵੀ ਪਿੰਡ ਵਿਚ ਘੁੰਮ ਕੇ ਵੇਖ ਲੋ

ਧੀ ਨੂੰ ਧੀ ਹੋਣ ਦੇ ਮਿਲਦੇ ਤਾਹਨੇ ਨੇ

ਅਜੇ ਵੀ ਸਮਾਂ ਹੈ , ਉਠ੍ਹੋ ਜਾਗੋ ਕਰੋ ਧਿਆਂਨ  

 ਸੁਨੋ ਨਾਨਕ ਦੀ ਬਾਨੀ ਨੂੰ ਜੋ ਕੇਹ੍ਨਦ੍ਹੀ  ਹੈ .....

" ਸੋ ਕਿਯੋ ਮੰਦਾ ਆਖੀਏ ਜਿਤ  ਜਮੇ ਰਾਜਾਨ " ???? 

 

      by : = ranjit kaur (d.o.w. )

 

 

 

 

08 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Jeet Bhaine


Likhiya bhut vadiya a


specially pehliyan 10 lines ch jo ek Gareeb di Dhee de bare dasya a te munde di muraad layee oh lajwab a


nice writing


god bless u............

08 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

ਧਨਵਾਦ ਵੀਰ ਜੀਓ ....... ਆਪ ਜੀ ਹੋਂਸਲਾ ਵਧਾਉਂਦੇ ਰਹਨਾ ਜੀ ਇਸੇ ਤਰਾਂ ਗੁਰੂ ਸਾਹਿਬ ਜੀ ਕਿਰਪਾ ਕਰਨ .....

08 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut sohna ae jee....tfs

08 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
that's the truth

thanks khalsa jee.......it really feels good that some1 has tried to find the roots of that. just spread ur message.......... waheguru hamesha tuhade ang-sang rehan.....

08 Oct 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

bahut vadiya hai soch hai g tuhadi 

bahut vaidya likheya hai ...............

08 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

sb da dhnwaad jioooo..... blihaar veer g tfs ki hunda ae????

hrjinder veer g asees den lyi aap g da rom rom to dhnwaad g... 

08 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

bahut hi sanjida rachna a g,


thanks for sharing ..keep it up....

08 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

@ Khalsa jee.....

 

Thanks

For

Sharing

 

main zara ku short form 'ch likh ditta c jee...

08 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

@blihar singh =hahahahaaha ... ok g ok

08 Oct 2010

Showing page 1 of 2 << Prev     1  2  Next >>   Last >> 
Reply