Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਟਕਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਭਟਕਣ

ਮੁੱਠ ਕੁ ਧਰਤੀ
ਗਿੱਠ ਕੁ ਅੰਬਰ
ਚੁੱਕੀ ਫਿਰਦੇ ਹਾਂ
ਤਾਂ ਹੀ ਆਪਣੇ
ਅੰਦਰੋਂ
ਜਾਂਦੇ ਕਿਰਦੇ ਹਾਂ
ਖਲਾਅ ਵਿਚ
ਲਟਕਦੇ ਹੋਏ
ਕਣਾਂ ਵਾਂਗੂੰ

ਇਸੇ ਭਟਕਣ ਵਿਚ ਹੀ

ਕਿੰਨੇ ਚਿਰਦੇ ਹਾਂ....


ਰਾਜ਼  ਕੌਰ 

21 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗਾਗਰ ਵਿਚ ਸਾਗਰ, ਬਹੁਤ ਖੂਬਸੂਰਤ ਕਿਰਤ |

 

 

ਬਿੱਟੂ ਬਾਈ ਜੀ, TFS ! 


22 Aug 2014

Reply