Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭੁੱਖ ਹੜਤਾਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਭੁੱਖ ਹੜਤਾਲ

ਸੜ੍ਹਕ ਦੇ ਕੰਢੇ ਪਏ ਕੂੜੇ ਦੇ ਢੇਰ ਚੋਂ ਖਾਣ ਨੂੰ ਕੁਛ ਲਭਦਿਆਂ ਇੱਕ ਬਚ੍ਹੇ ਨੀ ਨਜ਼ਰ ਲੋਕਾਂ ਦੇ ਇਕਠ ਤੇ ਜਾ ਪਈ ਜੋ ਭੁੱਖ ਹੜਤਾਲ ਬਾਰੇ ਗੱਲਾਂ ਕਰ ਰਹੇ ਸੀ | ਬਚ੍ਹੇ ਨੇ ਝੁਗੀ ਵਿਚ ਆ ਕੇ ਬੀਮਾਰ ਪਏ ਬਾਪ ਨੂੰ ਪੁਛਿਆ ਕੇ ਭੁੱਖ ਹੜਤਾਲ ਕੀ ਹੁੰਦੀ ਹੈ | ਬਾਪ ਨੇ ਪਿਆਰ ਨਾਲ ਸਮਝਾਇਆ ਕੇ ਜਦੋਂ ਲੋਕ ਕਈ ਕਈ ਦਿਨ ਕੁਛ ਨਹੀਂ ਖਾਂਦੇ ਤਾਂ ਉਸ ਨੂੰ ਭੁੱਖ ਹੜਤਾਲ ਕਹੰਦੇ ਨੇ ਤੇ ਭੁੱਖ ਹੜਤਾਲ ਕਰਨ ਨਾਲ ਸਰਕਾਰ ਥੋਡੀ ਗੱਲ ਮੰਨ ਲੈਂਦੀ ਹੈ ਤੇ ਜੋ ਤੁਹਾਨੂੰ ਚਾਹਿਦਾ ਹੈ ਓਹ ਮਿਲ ਜਾਂਦਾ ਹੈ | ਆਪਣੇ ਬਾਪ ਦੀ ਗੱਲ ਸੁਣਕੇ ਬਚ੍ਹਾ ਖੁਸ਼ ਹੋ ਗਿਆ ਤੇ ਬੜੀ ਮਾਸੂਮੀਅਤ ਨਾਲ ਬੋਲਿਆ ਕੇ, ਬਾਪੂ ਫੇਰ ਤਾਂ  ਸਰਕਾਰ ਸਾਡੀ ਗੱਲ ਹੀ ਮਨੂੰ ,ਆਪਾਂ ਤਾਂ ਹਰ ਰੋਜ਼ ਹੀ ਭੁੱਖ ਹੜਤਾਲ ਕਰਦੇ ਹਾਂ | ਬਚ੍ਹੇ ਦੀ ਗੱਲ ਸੁਣ ਕੇ ਬਾਪ ਸੁੰਨ ਹੋ ਗਿਆ | ਦੂਰ ਲਾਊਡ ਸਪੀਕਰ ਵਿਚੋਂ ਅਵਾਜ਼ ਆ ਰਹੀ ਸੀ,,, ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥

 

19 Aug 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

bht wdiya beyaan kita 22 ji ....shukriyaa

19 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬਹੁਤ ਵਧੀਆ ਵਿਚਾਰ ਨੇ ਹਰਪਿੰਦਰ ਜੀ......


ਇਹ ਜੋ ਭੁਖ ਹੜਤਾਲਾਂ ਵਾਲੇ ਹੁੰਦੇ ਨੇ ਇਹ ਸਿਰਫ ਦਿਨ ਦੇ ਵਪਾਰੀ ਹੀ ਹੁੰਦੇ ਨੇ...ਜਦੋਂ ਪੈਣ ਲਗ ਪੇੰਦੀਆਂ ਤਾਂ ਭਜ ਖੜੋਂਦੇ ਹਨ

19 Aug 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

gud story.

19 Aug 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice short one...

19 Aug 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohni racha hai 22 g

20 Aug 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one... Thanks for sharing bai ji..!!

20 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

bahut vadia

20 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

bahut vadia

20 Aug 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice post

well said ...........thanx for sharing!!!!!!!!

21 Aug 2011

Showing page 1 of 2 << Prev     1  2  Next >>   Last >> 
Reply