Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
ਭੁੱਲ ਗਿਆ

ਮ੍ਰਗ ਦੀਆਂ ਰਸਮਾਂ
ਪੂਰੀਆਂ ਕਰ ਮੇਰੀ
ਲਾਸ਼ ਨੂੰ ਚਾਰ ਮੋਢਿਆ
ਦੀ ਗੱਡੀ ਚਾੜ
"ਰਾਮ ਨਾਮ ਸੱਤ" ਦਾ
ਉਚਾਰਣ ਕਰਦੇ ਸਭ
ਅੱਗੇ ਵੱਧ ਗਏ
ਚੀਕ ਚਿਹਾੜਾ ਗਮਗੀਨ
ਮਾਹੌਲ ਨੂੰ ਸਿਖਰ ਵੱਲ
ਖਿੱਚੀ ਜਾਵੇ

ਸਿਰ ਤੇ ਚਾਟੀ ਭੰਨ
ਆਖਿਰੀ ਮੁੱਖ ਦਰਸ਼ਨ
ਤੋਂ ਬਾਅਦ ਅਗਨੀ ਦੇ
ਦਿੱਤੀ ਗਈ
ਪਰ ਮਰਿਆ ਸਰੀਰ
ਝਟਕਾ ਖਾ ਗਿਆ ਦਿਲ ਚ
ਤੂਫਾਨ ਆਇਆ
ਕੰਨਾਂ ਚ ਆਵਾਜ ਪਈ
ਸਾਹਾਂ ਦੀ ਹਨੇਰੀ ਨੇ ਅੱਗ ਦੀ
ਲਪਟਾਂ ਬੁਝਾਈਆਂ
ਰੋਦੇ ਚਹਿਰੇ ਘਬਰਾ ਕੇ
ਪੁੱਠੇ ਪੈਰੀ ਦੌੜੇ
ਹੈਰਾਨੀ ਤੇ ਪਰੇਸ਼ਾਨੀ ਚ
ਸਭ ਬੁੜ ਬੁੜ ਸ਼ੁਰੂ ਕੀਤੀ
ਅਸ਼ਾਂਤੀ ਨੂੰ ਸ਼ਾਂਤ
ਕਰਦੇ ਮੈਂ ਕਿਹਾ
ਸਾਰੇ ਇੱਥੇ ਹੀ ਰੁਕਣਾ
ਮੈਂ ਹੁਣੇ ਆਇਆ
ਕੁਝ ਭੁੱਲ ਗਿਆ ਸਾਂ
ਕੰਬਦੀ ਜੁਬਾਨੇ ਸਭ
ਇੱਕੋ ਧੁਨ ਪੁੱਛਿਆ
ਕੀ ਭੁੱਲ ਗਿਆ ??
ਤੂੰ ਕੀ ਭੁੱਲ ਗਿਆ??
ਨਿਕਲੀ ਗੱਲ ਜੁਬਾਨੋਂ
ਇੱਕ ਆਪ ਮੁਹਾਰੇ
ਉਏ ਲੋਕੋ ਮੈਂ ਜੀਣਾ ਭੁੱਲ ਗਿਆ ਸਾਂ..

~~~Narinder Singh [Nov 2009]

06 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

hmmmmmmm......

kmaaal di rachna ....

06 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਦਕੇ ਵੀਰ ਦੇ ...........ਕਮਾਲ .......ਕਮਾਲ ਕਰਤੀ .........ਬਹੁਤ ਸੋਹਣੀ ਰਚਨਾ ਤੇ ਬਹੁਤ ਹੀ ਸੋਹਣਾ ਤੇ ਸ਼੍ਪੱਸ਼ਟ ਸੁਨੇਹਾ ..........
ਜਿੰਦਗੀ ਹੀ ਤਾਂ ਹੈ ਜੀਣ ਵਾਸਤੇ , ਮਰਨ ਵਾਸਤੇ ਤਾਂ ਸਿਰਫ ਮੌਤ ਹੈ ....
.......grt  job

ਸਦਕੇ ਵੀਰ ਦੇ ...........ਕਮਾਲ .......ਕਮਾਲ ਕਰਤੀ .........ਬਹੁਤ ਸੋਹਣੀ ਰਚਨਾ ਤੇ ਬਹੁਤ ਹੀ ਸੋਹਣਾ ਤੇ ਸ਼੍ਪੱਸ਼ਟ ਸੁਨੇਹਾ ..........

 

ਜਿੰਦਗੀ ਹੀ ਤਾਂ ਹੈ ਜੀਣ ਵਾਸਤੇ , ਮਰਨ ਵਾਸਤੇ ਤਾਂ ਸਿਰਫ ਮੌਤ ਹੈ ....

.......grt  job

 

06 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

lajwab jiii

trfs

06 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਉਏ ਲੋਕੋ ਮੈਂ ਜੀਣਾ ਭੁੱਲ ਗਿਆ ਸਾਂ..

 

Wah jee kya baat hai....bahut vadhia likhiya hai...tfs & keep it up

06 Oct 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Nice one hai ji...

06 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Shukria dosto,,

shabda d sanjh paunde rehna

07 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

vadiya...........................

07 Oct 2010

Reply