|
|
|
|
|
|
Home > Communities > Punjab Politics > Forum > messages |
|
|
|
|
|
ਜੇਲ 'ਚ ਪੁੱਜੀ ਬੀਬੀ ਦੇ ਪੈਰੀਂ ਪਏ ਵੱਡੇ ਅਫਸਰ |
ਜੇਲ 'ਚ ਪੁੱਜੀ ਬੀਬੀ ਦੇ ਪੈਰੀਂ ਪਏ ਵੱਡੇ ਅਫਸਰ
ਹਰਪ੍ਰੀਤ ਕੌਰ ਦੀ ਸ਼ੱਕੀ ਮੌਤ ਦੇ ਮਾਮਲੇ 'ਚ ਸਜ਼ਾਜਾਬਤਾ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਕਾਨੂੰਨ ਦੀ ਨਜ਼ਰ 'ਚ ਭਾਵੇਂ ਹੀ ਸਜ਼ਾ ਜ਼ਾਬਤਾ ਹੋਵੇ ਪਰ ਲੱਗਦਾ ਹੈ ਕਿ ਕਾਨੂੰਨ ਦਾ ਪਾਲਣ ਕਰਾਉਣ ਵਾਲੇ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਅਪਰਾਧੀ ਨਹੀਂ ਮੰਨਦੇ। ਬੀਬੀ ਜਗੀਰ ਕੌਰ ਨੂੰ ਸ਼ੁੱਕਰਵਾਰ ਨੂੰ ਪਟਿਆਲਾ ਜੇਲ ਤੋਂ ਕਪੂਰਥਲਾ ਜੇਲ ਸ਼ਿਫਟ ਕੀਤਾ ਗਿਆ।
click out here for more info-Punjabi News
|
|
31 Mar 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|