Punjabi Poetry
 View Forum
 Create New Topic
  Home > Communities > Punjabi Poetry > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਬਾਕੀ ਅੈ
ਕਿਉ ਸਮੁੰਦਰ ਦੇ ਕਨਿਾਰੇ ਤੇ ਬੈਠੇਆਂ ਵੀ
ੲਿੱਕ ਘੁੱਟ ਪਾਣੀ ਦੀ ਪਿਆਸ ਅਜੇ ਬਾਕੀ ਐ
ਸਚਾਈ ਜਾਣਦਾ ਹਾਂ ਉਹਨੇ ਨਹੀ ਮਿਲਣਾ
ਫਿਰ ਵੀ ਰਿੰਹਦੀ ਉਹਦੀ ਤਲਾਸ਼ ਅਜੇ ਬਾਕੀ ਐ
ਚਾਹਕੇ ਵੀ ਮੈ ਆਪਨੇ ਅਤੀਤ ਤੌ ਜੁਦਾ ਨਹੀ ਹੋ ਸਕਦਾ
ਹੋ ਸਕਦਾ ਭੁਲ ਜਾਵਾਂ ੲਿਹ ਵੀ ਆਸ ਅਜੇ ਬਾਕੀ ਐ
ਗਮ ਦੇ ਆਲਮ ਚੋ ਨਿੱਕਲ ਨਹੀ ਸਕੇਆ ਹਾਲੇ
ਪਰ ਲਗਦਾ ਹੋਣਾ ਹੋਰ ਉਦਾਸ ਅਜੇ ਬਾਕੀ ਐ
ਸਾਰੇ ਅਸਮਾਨ ਤੇ ਛਾਏਆ ਹਨੇਰਾ ਗਮ ਦਾ
ਪਰ ਪੰਡਤਾਂ ਦੱਸੇਆ ਦੁੱਖਾਂ ਦਾ ੲਿੱਕ ਅਕਾਸ ਅਜੇ ਬਾਕੀ ਐ
ਜੋ ਸਮਝ ਗਿਆ ਉਸ ਲਈ ਨਜ਼ਮ ਹੈ
ਨਾਸਮਝ ਲਈ ਬਕਵਾਸ ਅਜੇ ਬਾਕੀ ਐ
ਸਮੇ ਦੇ ਨਾਲ ਗੁਜਰ ਗਿਆ ਹੈ ਜਸ
ਪਰ ਹਾਲੇ ਕਿਹਦੇ ੳੁਹਦੀ ਲਾਸ਼ ਅਜੇ ਬਾਕੀ ਐ
Pier
07 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Well written and well-worded ਜਸਪਾਲ  ਬਾਈ ਜੀ....ਜੀਓ |

 

ਜੋ ਫ਼ੀਲ ਨਾਲ ਲਿਖਿਆ ਜਾਂਦਾ ਹੈ, ਉਸ ਬਾਰੇ ਕੋਈ ਕੀਹ ਕਹਿੰਦਾ ਹੈ ਉਸ ਨਾਲ ਕੋਈ ਫਰਕ ਨਹੀਂ ਪੈਂਦਾ |

 

Thanks for sharing on this forum...God Bless !

07 Feb 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bda wadiya likhiay e veeer

07 Feb 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Very nice
07 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਜਸ ਬਾਈ ਜੀ ...ਸੁੰਦਰ!!!
07 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

jo samnjh giya uss layi nazam 

jo nahi oss layi bakbaas aje baki ai

bahut sohni rachna share kiti aa veer jee

 

insaan chale jaande ne bahut kujh baki chad ke 

yaa kai vaar bahut kujh mil janda te jo chahida hunda oh baki reh janda 

jeo 

11 Feb 2015

Reply